Wednesday, May 28, 2025
Breaking News

ਸੋਸ਼ਲ ਵੈਲਫੇਅਰ ਸੰਸਥਾ ਨੇ ਆਂਗਣਵਾੜੀ ਸੈਂਟਰ `ਚ ਵੰਡੇ ਖਿਡੌਣੇ

ਧੂਰੀ, 21 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਮੁਹੱਲਾ ਸ਼ਿਵਪੁਰੀ ਦੇ ਆਂਗਣਵਾੜੀ ਸੈਂਟਰ ਵਿੱਚ ਸੋਸ਼ਲ ਵੈਲਫੇਅਰ ਯੂਨਿਟ PPN2102201815ਦੀ ਧੂਰੀ ਇਕਾਈ ਦੇ ਪ੍ਰਧਾਨ ਮਾ. ਤਰਸੇਮ ਮਿੱਤਲ ਦੀ ਅਗੁਵਾਈ ਵਿੱਚ ਵਿੱਤ ਸਕੱਤਰ ਸਤੀਸ਼ ਚੰਦਰ ਅਰੋੜਾ ਅਤੇ ਜਗਦੀਸ਼ ਗਰਗ ਬੱਚਿਆਂ ਨੂੰ ਖਿਡੌਣੇ ਵੰਡਦੇ ਹੋਏ।

Check Also

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ

ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …

Leave a Reply