
ਬਟਾਲਾ, 8 ਅਗਸਤ (ਨਰਿੰਦਰ ਬਰਨਾਲ) – ਮਨਦੀਪ ਬੱਲ ਛਣਕਾਰ ਪ੍ਰੋਗਰਾਮ ਰਾਹੀਂ ਅੱਜ ਦੂਰਦਰਸ਼ਨ ਤੇ ਬਟਾਲਾ ਬਰਨਾਲ, ਬਟਾਲਾ ਸ਼ਹਿਰ ਦੇ ਉਭਰ ਰਹੇ ਕਲਾਕਾਰ ਮਨਦੀਪ ਬੱਲ ਜਿਹੜੇ ਕੇ ਚੰੜੀਗੜ ਗੀਤ ਨਾਲ ਵੱਖ ਵੱਖ ਸਾਈਟਸ ਊਪਰ ਮੋਹਰਲੀ ਕਤਾਰ ਵਿਚ ਹੋਣ ਕਰਕੇ ਸਾਫ ਸੁਥਰੀ ਗਾਇਕੀ ਨਾਲ ਪਛਾਣ ਬਣਾਂ ਰਹੇ ਹਨ। ਮਨਦੀਪ ਬੱਲ ਦਾ ਦੂਰਦਰਸ਼ਨ ਚੈਨਲ ਤੇ ਛਣਕਾਰ ਪ੍ਰੋਗਰਾਮ ਵਿਚ ਚੰਡੀਗੜ ਗੀਤ ਨਾਲ 9 ਅਗਸਤ ਨੂੰ ਧੁਮਾ ਪਾਏਗਾ, ਇਸ ਗੀਤ ਦੇ ਰਚਨਹਾਰ ਲਾਲੀ ਲੱਧਾ ਮੁੰਡਾ ਹਨ।
Punjab Post Daily Online Newspaper & Print Media