Wednesday, July 30, 2025
Breaking News

ਗ੍ਰੇਸ ਪਬਲਿਕ ਸਕੂਲ `ਚ ਕਰਵਾਏ ਡਰਾਇੰਗ ਮੁਕਾਬਲੇ

ਜੰਡਿਆਲਾ ਗੁਰੂ, 27 ਅਪ੍ਰੈਲ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਸਥਾਨਕ ਗ੍ਰੇਸ ਪਬਲਿਕ ਸੀਨੀ. ਸੈਕੰ. ਸਕੂਲ ਵਿੱਚ ਡਰਾਇਗ ਦੇ ਮੁਕਾਬਲੇ ਕਰਵਾਏ PUNJ2704201908ਗਏ।ਇਸ ਮੁਕਾਬਲੇ ਵਿੱਚ ਨਰਸਰੀ ਤੋ ਲੈ ਕੇ ਤੀਸਰੀ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਇਸ ਮੁਕਾਬਲੇ ਵਿੱਚ ਬੱਚਿਆਂ ਨੂੰ ਟ੍ਰੈਫਿਕ ਲਾਈਟ ਦੇ ਵਿਸ਼ੇ ਨਾਲ ਸਬੰਧਤ ਚਿੱਤਰ ਬਣਾਉਣ ਨੂੰ ਕਿਹਾ ਗਿਆ।ਜਿਸ ਵਿੱਚ ਬੱਚਿਆਂ ਨੇ ਬਹੁਤ ਸੁੰਦਰ-ਸੁੰਦਰ ਚਿੱਤਰ ਬਣਾਏ ਅਤੇ ਵੱਖ-ਵੱਖ ਦਰਜਿਆਂ ਦੇ ਇਨਾਮ ਹਾਸਿਲ ਕੀਤੇ।ਇਸ ਦੌਰਾਨ ਪਹਿਲਾ ਸਥਾਨ ਨਵਰੀਤ ਕੋਰ, ਮਾਨਸੀ, ਪੀ੍ਆਸ਼, ਮਨਸੀਰਤ ਕੋਰ, ਮੰਨਤਪ੍ਰੀਤ ਕੋਰ, ਮਨਰੀਤ ਕੋਰ, ਅੰਸ਼ਦੀਪ ਸਿੰਘ, ਏਕਮਪ੍ਰੀਤ ਕੋਰ, ਪ੍ਥਮ, ਸੁਖਮਨਪ੍ਰੀਤ ਕੋਰ, ਆਂਚਲ, ਗੁਰਵੀਰ ਸਿੰਘ, ਦੂਸਰਾ ਸਥਾਨ ਯੁਗਰਾਗ ਸਿੰਘ ਬਣਲੀਨ ਕੋਰ, ਸੁਖਮਨਦੀਪ ਕੋਰ, ਕਿਰਨ ਕਾਲਰਾ, ਸੁੱਭਪ੍ਰੀਤ ਕੋਰ, ਹਰਮੀਤ ਕੋਰ, ਹਰਪ੍ਰੀਤ ਕੋਰ, ਅਭੀਜੋਤ ਸਿੰਘ, ਜਤਿਨ, ਚਾਂਦ ਸਿੰਘ, ਮਨਪ੍ਰੀਤ ਸਿੰਘ, ਤੀਸਰਾ ਸਥਾਨ ਸੁਖਮਨਦੀਪ ਕੋਰ, ਦੀਵਮ, ਆਰੂਹੀ, ਜਜ਼ਨ, ਗੌਰਿਕਾ, ਮਨਦੀਪ ਕੋਰ, ਕਿ੍ਸ਼ਨਾ, ਬਲਰਾਜ ਸਿੰਘ, ਸੁਖਪ੍ਰੀਤ ਸਿੰਘ, ਗੁਰਲੀਤ ਕੋਰ, ਜਸਪ੍ਰੀਤ ਕੋਰ, ਅਰੁਨਪ੍ਰੀਤ ਸਿੰਘ ਨੇ ਹਾਸਿਲ ਕੀਤਾ।
              ਇਸ ਮੋਕੇ ਸਕੂਲ ਦੇ ਡਾਇਰੈਕਟਰ ਡਾ. ਜੇ.ਐਸ ਰੰਧਾਵਾ, ਪ੍ਰਿੰਸੀਪਲ ਮੈਡਮ ਰਮਨਜੀਤ ਕੋਰ ਰੰਧਾਵਾ ਸੀਨੀਅਰ ਲੈਕਚਰਾਰ ਮਿਸਟਰ ਪ੍ਰਦੀਪ ਅਤੇ ਜਸਦੀਪ ਕੋਰ ਅਤੇ ਸਕੂਲ ਦਾ ਸਟਾਫ ਹਾਜ਼ਿਰ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply