Thursday, December 26, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾ. ਬਲਵਿੰਦਰ ਸਿੰਘ ਅਮਰੀਕਾ ਦੇ ਅੰਤਰਰਾਸ਼ਟਰੀ ਜਰਨਲ ਦੇ ਐਡੀਟੋਰੀਅਲ ਬੋਰਡ ਵਿਚ ਸ਼ਾਮਿਲ

PPN17091419

ਅੰਮ੍ਰਿਤਸਰ, 17 ਸਤੰਬਰ (ਪ੍ਰੀਤਮ ਸਿੰਘ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ ਤੋਂ ਡਾ. ਬਲਵਿੰਦਰ ਸਿੰਘ ਨੂੰ ਅਮਰੀਕਾ ਦੇ ਅੰਤਰਰਾਸ਼ਟਰੀ ਜਰਨਲ ਦੇ ਐਡੀਟੋਰੀਅਲ ਬੋਰਡ ਵਿਚ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਇਹ ਨਿਯੁਕਤੀ 25 ਅਗਸਤ, 2014 ਤੋਂ 24 ਅਗਸਤ, 2017 ਤਕ ਕੀਤੀ ਗਈ ਹੈ। ਹੌਰੀਜ਼ਨ ਰੀਸਰਚ ਪਬਲਿੰਸ਼ਗ ਵੱਲੋਂ ਜਨਰਲ ਮੈਨੇਜਰ, ਸ੍ਰੀ ਜੌਨ ਥਾਮਸ ਨੇ ਦੱਸਿਆ ਕਿ ਡਾ. ਬਲਵਿੰਦਰ ਸਿੰਘ ਦਾ ਨਾਂ ਐਡੀਟੋਰੀਅਲ ਬੋਰਡ ਵਿਚ ਉਨਾਂ੍ਹ ਦੇ ਵਿਸ਼ੇਸ਼ ਖੋਜ ਅਧਿਐਨ ਨੂੰ ਮੱਦੇਨਜ਼ਰ ਰੱਖਦਿਆਂ ਸ਼ਾਮਿਲ ਕੀਤਾ ਗਿਆ ਹੈ।

Check Also

ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ

ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …

Leave a Reply