Monday, August 4, 2025
Breaking News

ਪਲਾਸਟਿਕ ਸਰਜਰੀ ਨਾਲ ਸੰਭਵ ਹੈ ਮੁੜੇ ਅੰਗਾਂ ਦਾ ਇਲਾਜ਼ – ਡਾ. ਮਨੀਲਾ

ਅੰਮ੍ਰਿਤਸਰ, 7 ਅਪ੍ਰੈਲ (ਖੁਰਮਣੀਆਂ) – ਬੱਚੇ ਦੇ ਜਨਮ ਸਮੇਂ ਗਹਿਰੇ ਸਦਮੇ, ਜਲਣ, ਲਾਗ, ਨਾੜੀਆਂ ਵਿੱਚ ਖ਼ੂਨ ਜੰਮਣ ਜਾਂ ਕਿਸੇ ਸੱਟ ਦੇ ਕਾਰਨ ਹੱਥਾਂ ਦੀਆਂ ਉਂਗਲੀਆਂ ਟੇਢੀਆਂ ਜਾਂ ਮੁੜ ਜਾਂਦੀਆਂ ਹਨ ਤਾਂ ਅਜਿਹੇ ਵਿੱਚ ਮਰੀਜ਼ ਨੂੰ ਘਬਰਾਉਣ ਦੀ ਲੋੜ ਨਹੀਂ।ਸਥਾਨਕ ਸਰਜੀਸਿਟੀ ਹਸਪਤਾਲ ਵਿਖੇ ਗੱਲਬਾਤ ਕਰਦਿਆਂ ਡਾ: ਮਨੀਲਾ ਨੇ ਚੋਣਵੇ ਪੱਤਰਕਾਰਾਂ ਨੂੰ ਦੱਸਿਆ ਕਿ ਪਲਾਸਟਿਕ ਸਰਜਰੀ ਰਾਹੀਂ ਅਜਿਹੇ ਵਿਗਾੜਾਂ ਦਾ ਇਲਾਜ਼ ਸੰਭਵ ਹੈ।ਉਨ੍ਹਾਂ ਕਿਹਾ ਕਿ ਆਧੁਨਿਕ ਤਕਨੀਕਾਂ ਨਾਲ ਪਲਾਸਟਿਕ ਸਰਜਰੀ ਅਜਕਲ ਬਹੁਤ ਸੁਹਜ਼ ਅਤੇ ਬਿਹਤਰ ਢੰਗ ਨਾਲ ਕੀਤੀ ਜਾਂਦੀ ਹੈ, ਜਿਸ ਨਾਲ ਮਰੀਜ਼ ਦੇ ਮੁੜੇ ਅੰਗ ਮੁੜ ਪਹਿਲਾਂ ਦੀ ਤਰ੍ਹਾਂ ਦਿਖਾਈ ਦੇਣ ਅਤੇ ਕੰਮ ਕਰਨ ਲੱਗ ਜਾਂਦੇ ਹਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …