ਅੰਮ੍ਰਿਤਸਰ, 16 ਨਵੰਬਰ (ਰੋਮਿਤ ਸ਼ਰਮਾ) – ਵਿਧਾਨ ਸਭਾ ਹਲਕਾ ਕੇਂਦਰੀ ਦੇ ਇਲਾਕੇ ਵਿੱਚ ਸਥਿਤ ਬਾਬਾ ਝੂਲੇ ਲਾਲ ਟਰੱਸਟ ਨੂੰ ਮੰਦਰ ਨਿਰਮਾਨ ਲਈ 1 ਲੱਖ ਦਾ ਚੈਕ ਭੇਟ ਕਰਦੇ ਹੋਏ ਪ੍ਰਦੇਸ਼ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਤੇ ਮਾਝਾ ਜੋਨ ਇੰਚਾਰਜ ਵਿਧਾਇਕ ਓਮ ਪ੍ਰਕਾਸ਼ ਸੋਨੀ, ਉਨਾਂ ਦੇ ਨਾਲ ਹਨ ਕਾਂਗਰਸ ਦਿਹਾਤੀ ਪ੍ਰਧਾਨ ਗੁਰਜੀਤ ਸਿੰਘ ਔਜਲਾ, ਪਰਮਜੀਤ ਸਿੰਘ ਬਤਰਾ, ਸਰਬਜੀਤ ਸਿੰਘ ਲਾਟੀ, ਰਵੀ ਕਾਂਤ, ਸਤਪਾਲ ਪ੍ਰਧਾਨ ਤੇ ਹੋਰ ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …