ਸੰਗਰੂਰ, 22 ਦਸੰਬਰ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ (ਮੇਨ) ਵਲੋਂ ਠੰਡ ਦੇਖਦੇ ਹੋਏ ਗਰਮ ਕੱਪੜੇ ਅਤੇ ਬੂਟ ਵੰਡਣ ਦਾ ਕੈਂਪ ਲਾਇਨ ਵਿਪਨ ਜ਼ਿੰਦਲ ਦੀ ਪ੍ਰਧਾਨਗੀ ਵਿੱਚ ਗੌਰਮਿੰਟ ਮਿਡਲ ਸਕੂਲ ਪਿੰਡ ਲੱਡੀ ਵਿਖੇ ਲਗਾਇਆ ਗਿਆ।ਕੈਂਪ ਦੇ ਪ੍ਰੋਜੈਕਟ ਚੇਅਰਮੈਨ ਲਾਈਨ ਡਾ. ਨਰਿੰਦਰ ਸਿੰਘ ਅਤੇ ਲਾਇਨ ਰਾਕੇਸ਼ ਗਰਗ (ਰੌਕੀ) ਸਨ।ਸਾਰੇ ਲਾਈਨ ਮੈਂਬਰਾਂ ਨੇ ਕੈਂਪ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ।
ਇਸ ਮੌਕੇ ਲਾਇਨ ਰੋਹਿਤ ਗਰਗ, ਸਕੱਤਰ ਲਾਇਨ ਕਰਨ ਸਿੰਗਲਾ, ਲਾਇਨ ਡਾ: ਸੁਸ਼ੀਲ ਜਿੰਦਲ, ਲਾਇਨ ਡਾ: ਗੀਤਿਕਾ ਜ਼ਿੰਦਲ, ਲਾਇਨ ਅਸ਼ਵਨੀ ਬਾਂਸਲ, ਲਾਈਨ ਰਾਕੇਸ਼ ਸਿੰਗਲਾ ਲਾਇਨ, ਰੇਨੂ ਸਿੰਗਲਾ ਅਤੇ ਬੱਚੇ ਮੌਜ਼ੂਦ ਸਨ।
Check Also
Guru Nanak Dev University ‘B’ Zone Zonal Youth Festival concluded
Amritsar, October 1 (Punjab Post Bureau) – Zonal Youth Festival of Zone ‘B’ of the Guru …