ਸੰਗਰੂਰ, 28 ਦਸੰਬਰ (ਜਗਸੀਰ ਲੌਂਗੋਵਾਲ)- ਸਥਾਨਕ ਤਹਿਸੀਲ ਕੰਪਲੈਕਸ ਵਿਖੇ ਧੰਨ ਧੰਨ ਮਾਤਾ ਗੁਜਰ ਕੌਰ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੋਂ ਸਾਹਿਬਜ਼ਾਦਿਆਂ ਅਤੇ ਸ਼ਹੀਦ ਸਿੰਘਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਚਾਹ ਤੇ ਪਕੌੜਿਆਂ ਦੇ ਲੰਗਰ ਲਗਾਏ ਗਏ ।
ਨਾਇਬ ਤਹਿਸੀਲਦਾਰ ਮਨਮੋਹਨ ਸਿੰਘ, ਰਜਿਸਟਰੀ ਕਲਰਕ ਰਵੀ ਕਾਂਤ, ਰੀਡਰ ਮਲਕੀਤ ਸਿੰਘ, ਤਹਿਸੀਲ ਮੁਲਾਜ਼਼ਮ ਪ੍ਰਗਟ ਸਿੰਘ ਨਮੋਲ, ਜਸਵੀਰ ਸਿੰਘ ਟੈਕਨੀਕਲ ਅਸਿਸਟੈਂਟ, ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਤੇ ਪੀ.ਈ.ਏ.ਡੀ.ਪੀ ਦੇ ਡਾਇਰੈਕਟਰ ਭਗਵੰਤ ਸਿੰਘ, ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਸਰਪੰਚ ਬੁੱਧ ਸਿੰਘ, ਮਨਪ੍ਰੀਤ ਸਿੰਘ ਸੇਵਾ ਕੇਂਦਰ, ਸੋਨਾ ਸਰਪੰਚ ਭਾਈ ਕੀ ਸਮਾਧ, ਗੁਰਸੇਵਕ ਸਿੰਘ ਹੀਰੋ ਕਲਾਂ, ਗੁਰਸੇਵਕ ਸਿੰਘ ਸ਼ਾਹਪੁਰ, ਗੁਰਵਿੰਦਰ ਸਿੰਘ ਸਾਹੋਕੇ, ਜਗਦੇਵ ਸਿੰਘ ਲੋਹਾਖੇੜਾ, ਗੁਰਦੀਪ ਸਿੰਘ ਵੜੈਚ, ਡਾਇਰੈਕਟਰ ਭਗਵੰਤ ਸਿੰਘ, ਨਿਗਮ ਖਾਨ ਟਾਈਪਿਸਟ, ਮੰਗਤ ਰਾਏ ਮੰਗੂ, ਸੱਤਪਾਲ ਸ਼ਰਮਾ, ਦੀਪਾ ਨਮੋਲ, ਭਗਵੰਤ ਸਿੰਘ ਭੰਤੀ, ਹਰਦੀਪ ਖਾਨ ਦੀਪੂ, ਹਰਮੇਸ਼ ਸਿੰਘ ਹੈਰੀ, ਗੁਰਦੀਪ ਸਿੰਘ, ਅੰਮ੍ਰਿਤਪਾਲ ਸਿੰਘ, ਕੁਲਦੀਪ ਸਿੰਘ ਫਰਦ ਕੇਂਦਰ, ਸੁਖਮਿੰਦਰ ਸਿੰਘ ਸੁੱਖੀ, ਜਗਰਾਜ ਸਿੰਘ ਸੇਵਾ ਕੇਂਦਰ, ਮਹਿੰਦਰ ਸਿੰਘ ਵਾਲੀਆ, ਸਲੀਮ ਖਾਨ, ਭੋਲਾ ਸਿੰਘ, ਲਵਪ੍ਰੀਤ ਸਿੰਘ ਕਾਲਾ, ਜਸ਼ਨ ਤਕੀਪੁਰ, ਸੁਮਨ ਤਕੀਪੁਰ, ਗੁਰਪ੍ਰੀਤ ਸਿੰਘ ਧੱਕੜ, ਹਰਜੀਤ ਸਿੰਘ, ਮੋਨੂੰ ਗਰਗ, ਹਰਦੀਪ ਸਿੰਘ, ਵਿੱਕੀ ਸਿੰਘ ਆਦਿ ਮੌਜ਼ੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …