Tuesday, April 16, 2024

ਪ੍ਰੀਖਿਆ ਦੇ ਦਿਨ ਆਏ

ਪ੍ਰੀਖਿਆ ਦੇ ਦਿਨ ਆਏ ਬੱਚਿਓ
ਪੜ੍ਹਾਈ ਵੱਲ ਧਿਆਨ ਵਧਾਓ ਬੱਚਿਓ

ਸਾਰੇ ਵਿਸ਼ਿਆਂ ਦੀ ਕਰ ਲਓ ਤਿਆਰੀ
ਜਲਦ ਆਉਣੀ ਸਾਰਿਆਂ ਦੀ ਵਾਰੀ

ਬਹੁ ਵਿਕਲਪੀ ਪ੍ਰਸ਼ਨਾਂ ਦੀ ਖਿੱਚੋ ਤਿਆਰੀ
ਛੋਟੇ ਪ੍ਰਸ਼ਨਾਂ ਦੀ ਵੀ ਆਉਣੀ ਵਾਰੀ

ਨਕਸ਼ੇ ਦੀ ਕਰਨੀ ਪੂਰੀ ਤਿਆਰੀ
ਅੱਠ ਨੰਬਰਾਂ ਨੇ ਬੱਚਤ ਕਰਨੀ ਭਾਰੀ

ਸਾਰਾ ਪੇਪਰ ਕਰਨਾ ਹੈ ਪੂਰਾ
ਤਿੰਨ ਘੰਟਿਆਂ ਦਾ ਸਮਾਂ ਹੋ ਜਾਣਾ ਪੂਰਾ

ਸਾਰੇ ਪ੍ਰਸ਼ਨ ਬਹੁਤ ਜਰੂਰੀ
ਉੱਤਰ ਕਾਪੀ ਕਰਨੀ ਪੂਰੀ

ਪੈਰਾ ਪੂਰਾ ਪਠਨ ਕਰਨਾ
ਫਿਰ ਉੱਤਰ ਪੂਰਾ ਕਰਨਾ

ਸਮੇਂ ਦੀ ਕਦਰ ਕਰਨੀ ਜੇ ਪੂਰੀ
ਫਿਰ ਸਾਰੇ ਵਿਸ਼ਿਆਂ ਦਾ ਅਭਿਆਸ ਜਰੂਰੀ
1802202402 ਕਵਿਤਾ

ਅਵਨੀਸ਼ ਲੋਂਗੋਵਾਲ
ਮੋ – 7888346465

Check Also

ਐਮ.ਪੀ ਔਜਲਾ ਦੇ ਗ੍ਰਹਿ ਵਿਸ਼ਵ ਪ੍ਰਸਿੱਧ ਸ਼ਾਇਰਾ ਕੁਲਵੰਤ ਕੌਰ ਚੰਨ (ਫਰਾਂਸ) ਦਾ ਸਨਮਾਨ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬੀ ਸਾਹਿਤ ਦੀ ਮਹਾਨ ਸ਼ਾਇਰਾ ਕੁਲਵੰਤ ਕੌਰ ਚੰਨ …