ਅੰਮ੍ਰਿਤਸਰ, 6 ਜਨਵਰੀ (ਰੋਮਿਤ ਸ਼ਰਮਾ) – ਭਾਰਤੀ ਵਾਲਮੀਕਿ ਯੂਥ ਸੈਨਾ ਨੇ ਕੋਟ ਖਾਲਸਾ ਦੇ ਚੋਂਕੀ ਇੰਚਾਰਜ ਹਰਿਦੰਰ ਸਿੰਘ ਨੂੰ ਉਨਾਂ੍ਹ ਵੱਲੋ ਇਲਾਕੇ ਵਿੱਚ ਕੀਤੇ ਵੱਧੀਆ ਕੰਮਾਂ ਕਾਰਨ ਪੰਜਾਬ ਪ੍ਰਧਾਨ ਡਾ.ਵਿਜੈ ਕੁਮਾਰ ਦੀ ਅਗਵਾਈ ਹੇਠ ਸਨਮਾਨਿਤ ਕੀਤਾ ਗਿਆ।ਇਸ ਮੋਕੇ ਪੰਜਾਬ ਪ੍ਰਧਾਨ ਡਾ. ਵਿਜੈ ਕੁਮਾਰ ਨੇ ਕਿਹਾ ਕਿ ਚੋਂਕੀ ਇੰਚਾਰਜ ਹਰਿੰਦਰ ਸਿੰਘ ਨੈ ਜੱਦੋ ਦਾ ਆਹੁਦਾ ਸੰਭਾਲਿਆ ਹੈ ਉਸ ਦਿਨ ਤੋ ਹੀ ਇਲਾਕੇ ਵਿੱਚ ਨੱਸੀਆਂ ਤੇ ਠੱਲ ਪਾਈ ਹੈ। ਉਨਾਂ੍ਹ ਕਿਹਾ ਕਿ ਐਸ ਆਈ ਹਰਿਦੰਰ ਸਿੰਘ ਦੀ ਇਸ ਕੰਮ ਨੂੰ ਲੈ ਕੇ ਇਲਾਕੇ ਦੇ ਲੋਕ ਖੁਸ਼ੀ ਮਹਿਸੂਸ ਕਰਦੇ ਹਨ। ਇਸ ਮੋਕੇ ਚੋਂਕੀ ਇੰਚਾਰਜ ਐਸ.ਆਈ ਹਰਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਅੋਲਖ ਦੇ ਦਿੱਸ਼ਾਂ ਨਿਰਦੇਸ਼ਾਂ ਅਨੂਸ਼ਾਰ ਇਲਾਕੇ ਵਿੱਚ ਨਸ਼ਿਆਂ ਨੂੰ ਜੜ੍ਹੋ ਖੱਤਮ ਕਰਨਾ ਹੀ ਪਹਿਲ ਹੈ।ਇਸ ਮੋਕੇ ਹੋਰਨਾਂ ਤੋ ਇਲਾਵਾ ਲਾਲ ਚੰਦ ਲਾਲੀ, ਸਨਦੀਪ ਸੇਠੀ, ਸੁਰਜੀਤ ਸਿੰਘ ਗਿੱਲ, ਡਾ. ਮਨਜੀਤ ਸਿੰਘ, ਅਸ਼ੋਕ ਸੈਣੀ, ਕਾਕਾ ਪ੍ਰਧਾਨ, ਭੋਲਾ ਪ੍ਰਧਾਨ, ਮਹਿੰਦਰ ਸਿੰਘ, ਕੁਲਵਿੰਦਰ ਸਿੰਘ ਨੰਬਰਦਾਰ, ਇੰਸ ਮਨਜਿੰਦਰ ਸਿੰਘ, ਦਿਆਲ ਸਿੰਘ, ਕੁਲਵਿੰਦਰ ਸਿੰਘ ਸਰਕਾਰੀਆ, ਸੂਰਜ ਪ੍ਰਧਾਨ, ਗੁਰਪ੍ਰੀਤ ਸਿੰਘ, ਹਰਪਾਲ ਸਿੰਘ ਹੀਰੋ, ਸੰਨੀ, ਗਗਨਦੀਪ, ਗੁਰਦਰਸ਼ਨ ਸਿੰਘ, ਅਕਾਸ਼, ਕਰਨ, ਬਿੱਲਾ ਆਦਿ ਮੋਜੂਦ ਸਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …