ਬਟਾਲਾ, 9 ਜਨਵਰੀ (ਨਰਿੰਦਰ ਬਰਨਾਲ) – ਸਿਖਿਆ ਵਿਭਾਗ ਵਿਚ ਵਿਦਿਆਰਥੀਆਂ ਨੂੰ ਵਧੀਆ ਅਗਵਾਈ ਲੀਹਾਂ ਦੀ ਜਾਣਕਾਰੀ ਦੇ ਹਿੱਤ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ (ਗੁਰਦਾਸਪੁਰ) ਵਿਖੇ ਪ੍ਰਿੰਸੀਪਲ ਸ੍ਰੀਮਤੀ ਜਸਬੀਰ ਕੌਰ ਦੀ ਅਗਵਾਈ ਵਿਚ ਇੱਕ ਗਾਈਡੈਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਐਮ ਕੇ ਗਰੁਪ ਆਫ ਇੰਸਟੀਚਿਓੂਟ ਤੋ ਆਏ ਪ੍ਰੋਫੈਸਰਾਂ ਦੀ ਟੀਮ ਵੱਲੋ ਵਿਦਿਆਰਥੀਆਂ ਨੂੰ ਵੱਖ-ਵੱਖ ਕੋਰਸਾਂ ਬਾਰੇ ਦੱਸਿਆ ਗਿਆ, ਵਿਦਿਆਰਥੀਆਂ ਵੱਲੋ ਵੀ ਵੱਖ=ਵੱਖ ਕੋਰਸਾਂ ਦੇ ਸਬੰਧ ਵਿਚ ਕਾਫੀ ਰੁਚੀ ਦਿਖਾਈ।ਇਸ ਮੌਕੇ ਗਾਈਡੈਸ ਅਧਿਆਪਕ ਨਰਿੰਦਰ ਸਿੰਘ ਤੋ ਇਲਾਵਾ ਪ੍ਰੋ ਹਰਮਨਦੀਪ ਕੌਰ, ਜਸਪ੍ਰੀਤ ਕੌਰ, ਅਮਰ ਸਿੰਘ ਤੇ ਸਕੂਲ ਸਟਾਫ ਮੈਬਰਾਂ ਵਿਚ ਪਰਮਜੀਤ ਸਿਘ, ਸੰਪੂਰਨ ਸਿੰਘ, ਸਾਮ ਕੁਮਾਰ ਪਰਾਸਰ, ਨਰਿੰਦਰ ਬਿਸਟ, ਹਰਪ੍ਰੀਤ ਸਿਘ ਮਾਨ, ਗੁਰਭੇਜ ਸਿੰਘ, ਪ੍ਰੇਮ ਪਾਲ, ਸੁਖਦੇਵ ਸਿਘ ਤੇਜਾ ਕਲਾਂ ਹਾਜਰ ਸਨ।
Check Also
ਬਾਬਾ ਬਕਾਲਾ ਸਾਹਿਬ ਨੂੰ ਕੀਤਾ ਜਾਵੇਗਾ ਪੰਜਾਬ ‘ਚ ਸਭ ਤੋਂ ਪਹਿਲਾਂ ਨਸ਼ਾ ਮੁਕਤ – ਪ੍ਰਧਾਨ ਸੁਰਜੀਤ ਕੰਗ
ਬਾਬਾ ਬਕਾਲਾ, 7 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੇ ਨਗਰ ਪੰਚਾਇਤ ਬਾਬਾ …