ਬਠਿੰਡਾ, 26 ਮਾਰਚ (ਜਸਵਿੰਦਰ ਸਿੰਘ ਜੱਸੀ ) – ਸਥਾਨਕ ਬੈਂਕ ਬਜਾਰ ਵਿਖੇ ਪਹੁੰਚੇ ਉਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਨੇ ਵਪਾਰੀਆ ਦੀਆਂ ਵਪਾਰ ਪ੍ਰਤੀ ਆ ਰਹੀਆ ਮੁਸਕਲਾਂ ਸੁਣੀਆ ਅਤੇ ਉਨਾਂ ਨੂੰ ਹਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਵਪਾਰੀਆ ਨੇ ਵਿਸੇਸ ਤੌਰ ਤੇ ਬਜਾਰ ਵਿੱਚ ਆ ਰਹੀ ਪਾਰਕਿੰਗ ਦੀ ਮੁਸ਼ਕਲ ਰੱਖੀ ਅਤੇ ਆ ਰਹੀਆਂ ਸੰਸਦੀ ਚੋਣਾਂ ਦੌਰਾਨ ਸ੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਹੱਕ ਵਿੱਚ ਚੱਲਣ ਦਾ ਐਲਾਨ ਕੀਤਾ । ਬਜਾਰ ਦੇ ਵਪਾਰੀਆ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਧਨੰਂਵਾਦ ਕਰਦਿਆਂ ਉਨਾਂ ਨੂੰ ਸਿਰੋਪਾ ਵੀ ਭੇਟ ਕੀਤਾ।
Check Also
ਜਨਮ ਦਿਨ ਮੁਬਾਰਕ – ਭੂਮਿਕਾ ਕਾਂਸਲ
ਸੰਗਰੂਰ, 2 ਜਨਵਰੀ (ਜਗਸੀਰ ਲੌਂਗੋਵਾਲ) – ਚੀਮਾ ਮੰਡੀ ਸੰਗਰੂਰ ਵਾਸੀ ਸੁਰੇਸ਼ ਕਾਂਸਲ ਲਾਡੀ ਪਿਤਾ ਅਤੇ …