ਫਾਜਿਲਕਾ, 30 ਮਾਰਚ (ਵਿਨੀਤ ਅਰੋੜਾ): ਸਥਾਨਕ ਰੇਨਬੋ ਡੇਅ-ਬੋਰਡਿੰਗ ਪਬਲਿਕ ਸਕੂਲ ਦਾ ਪਿਛਲਾ ਸਲਾਨਾ ਨਤੀਜਾ ਘੋਸ਼ਿਤ ਕੀਤਾ ਗਿਆ ਅਤੇ ਹਵਨ ਯੱਗ ਨਾਲ ਨਵੇਂ ਸਿੱਖਿਅਕ ਵਰੇ ਦਾ ਸ਼ੁਭ ਆਰੰਭ ਕੀਤਾ ਗਿਆ । ਵੈਦਿਕ ਮੰਤਰਾਂ ਨਾਲ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਪ੍ਰਵੀਨ ਸ਼ਰਮਾ, ਐਸਡੀ ਹਾਈ ਸਕੂਲ ਦੇ ਪ੍ਰਿੰਸੀਪਲ ਦਿਨੇਸ਼ ਸ਼ਰਮਾ ਅਤੇ ਸਕੂਲ ਸਟਾਫ ਮੈਬਰਾਂ ਆਰਤੀ, ਅਨੁਰਾਧਾ ਅਲਕਾ, ਆਸ਼ੂ, ਅਮਨਦੀਪ, ਹਰਪ੍ਰੀਤ, ਜੋਤੀ, ਜੌਤੀ ਨਾਗਪਾਲ, ਮੋਹਿਣੀ, ਮੋਨਿਕਾ, ਮਿਨਾਕਸ਼ੀ, ਨੀਤੂ, ਨਰੇਸ਼ ਸ਼ਰਮਾ, ਯੋਗੀਰਾਜ, ਨੀਤੁ ਮੈਣੀ, ਰੀਤੀਕਾ, ਸ਼ਵੇਤਾ, ਸ਼ੀਨ, ਸੁਨੀਤਾ, ਸੁਗੰਧਾ, ਅਨੀਤਾ ਨੇ ਯੱਗ ਵਿੱਚ ਆਹੁਤੀਆਂ ਅਰਪਿਤ ਕੀਤੀਆਂ । ਸਕੂਲ ਦਾ ਨਤੀਜਾ ਘੋਸ਼ਿਤ ਕਰਦੇ ਹੋਏ ਪਿੰ੍ਰਸੀਪਲ ਪ੍ਰਵੀਨ ਸ਼ਰਮਾ ਨੇ ਦੱਸਿਆ ਕਿ ਯੂਕੇਜੀ ਵਿੱਚ ਏਂਜਲ ਅਤੇ ਰਵਿਤਾਸ਼ ਨੇ ਪਹਿਲਾਂ ਪ੍ਰਿੰਸ, ਰਾਜਬੀਰ ਨੇ ਦੂਸਰਾ ਅਤੇ ਸੁਜਲ, ਅਰੁਨ ਅਤੇ ਲਵਿਸ਼ ਤੀਸਰੇ ਸਥਾਨ ਤੇ ਰਹੇ।ਐਲਕੇਜੀ ਵਿੱਚ ਯਸ਼ਮੀਤ ਨੇ ਪਹਿਲਾਂ, ਅੰਜਲੀ ਮਿਤਾਲੀ ਨੇ ਦੂਸਰਾ ਅਤੇ ਖੁਸ਼ੀ, ਪ੍ਰਿਅੰਕਾ ਅਤੇ ਯੋਗੇਸ਼ ਤੀਸਰੇ ਸਥਾਨ ਤੇ ਰਹੇ । ਜਮਾਤ ਪਹਿਲੀ ਵਿੱਚ ਆਂਚਲ ਅਤੇ ਰੀਤੀਸ਼ ਪਹਿਲੇ, ਤਾਨੀਆ ਨੇ ਦੂਸਰਾ ਅਤੇ ਮਾਨਸੀ ਤੀਸਰੀ ਸਥਾਨ ਉੱਤੇ, ਜਮਾਤ ਦੂਜੀ ਵਿਚ ਪਿਊਸ਼ ਨੇ ਪਹਿਲਾਂ, ਰਾਜਨ ਨੇ ਦੂਸਰਾ ਅਤੇ ਜਸਨਪ੍ਰੀਤ ਕੌਰ ਤੀਸਰੇ ਸਥਾਨ ਤੇ ਰਹੀ । ਜਮਾਤ ਤੀਜੀ ਵਿੱਚ ਅਲੀਸ਼ਾ ਪਹਿਲੇ, ਸਹਜਬੀਰ ਦੂਸਰੇ ਅਤੇ ਮੀਨੂ ਤੀਸਰੇ, ਜਮਾਤ ਚੌਥੀ ਵਿਚ ਵਿੱਚ ਗੋਮਸੀ ਪਹਿਲ। ਅਨੁ ਦੂਸਰੇ ਅਤੇ ਮੁਸ਼ਕਾਨ ਤੀਸਰੇ ਸਥਾਨ ਤੇ ਜਮਾਤ ਪੰਜਵੀਂ ਵਿੱਚ ਰਨੀਕ ਪਹਿਲੇ, ਏਕਤਾ ਅਤੇ ਚਾਹਤ ਦੂਸਰੇ ਅਤੇ ਅਮਨ ਤੀਸਰੇ ਅਤੇ ਜਮਾਤ ਛੇਵੀਂ ਵਿੱਚ ਪ੍ਰਦੀਪ ਪਹਿਲੇ, ਸੰਦੀਪ ਦੂਸਰੇ ਅਤੇ ਆਰਤੀ ਤੀਸਰੇ ਸਥਾਨ ਤੇ ਰਹੀ ।ਜਮਾਤ ਸੱਤਵੀਂ ਵਿੱਚ ਸੁਮੀਤ ਪਹਿਲੇ, ਹੇਮੰਤ ਦੂਸਰੇ ਅਤੇ ਬਲਦੀਪ ਤੀਸਰੇ ਸਥਾਨ ਉੱਤੇ ਅਤੇ ਜਮਾਤ ਅਠਵੀਂ ਵਿੱਚ ਸੁਖਮਨ ਪਹਿਲੇ, ਪੱਲਵੀ ਦੂਸਰੇ ਅਤੇ ਤਰੁਣ ਤੀਸਰੇ ਸਥਾਨ ਤੇ ਰਿਹਾ ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …