Sunday, December 22, 2024

ਅੰਮ੍ਰਿਤਸਰ ਲੋਕ ਸਭਾ ਸੀਟ ਲਈ ਭਰਵਾਂ ਮੱਤਦਾਨ

ਜਿਲਾ ਚੋਣ ਅਫਸਰ ਰਵੀ ਭਗਤ ਵਲੋ ਵੋਟਰਾਂ ਦਾ ਧੰਨਵਾਦ

PPN270421
ਅੰਮ੍ਰਿਤਸਰ, 30 ਅਪ੍ਰੈਲ (ਸੁਖਬੀਰ ਸਿੰਘ) –  ਜਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਵੀ ਭਗਤ ਨੇ ਜਾਣਕਾਰੀ ਦੇਦਿੰਆਂ ਦੱਸਿਆ ਕਿ  ਅੰਮ੍ਰਿਤਸਰ ਲੋਕ ਸਭਾ ਸੀਟ ਲਈ ਕਰੀਬ 70 ਪ੍ਰਤੀਸ਼ਤ ਵੋਟਿੰਗ ਪੋਲ ਹੋਈ ਹੈ।ਹਲਕਾ ਮਜੀਠਾ ਵਿਖੇ 72 ਪ੍ਰਤੀਸ਼ਤ, ਅਟਾਰੀ ਵਿਖੇ  70  ਪ੍ਰਤੀਸ਼ਤ, ਅਜਨਾਲਾ ਵਿਖੇ  75 ਪ੍ਰਤੀਸ਼ਤ, ਰਾਜਾਸਾਂਸੀ ਵਿਖੇ 74 ਪ੍ਰਤੀਸ਼ਤ, ਅੰਮ੍ਰਿਤਸਰ ਉੱਤਰੀ ਵਿਖੇ 68 ਪ੍ਰਤੀਸ਼ਤ, ਅੰਮ੍ਰਿਤਸਰ ਦੱਖਣੀ 63  ਪ੍ਰਤੀਸ਼ਤ, ਅੰਮ੍ਰਿਤਸਰ ਪੂਰਬੀ ਵਿਖੇ 65 ਪ੍ਰਤੀਸ਼ਤ, ਅੰਮ੍ਰਿਤਸਰ ਪੱਛਮੀ ਵਿਖੇ 60 ਪ੍ਰਤੀਸ਼ਤ, ਅੰਮ੍ਰਿਤਸਰ ਕੇਦਰੀ ਵਿਖੇ 69 ਪ੍ਰਤੀਸ਼ਤ, ਵੋਟਿੰਗ ਪੋਲ ਹੋਈ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply