ਬਠਿੰਡਾ, 3 ਮਈ (ਜਸਵਿੰਦਰ ਸਿੰਘ ਜੱਸੀ)- ਬਠਿੰਡਾ-ਗਿੱਦੜਬਾਹਾ ਰੋਡ ‘ਤੇ ਰਾਤ ਦੇ ਸਮੇਂ ਕਾਰ ਅਤੇ ਟਰੱਕ ਦੀ ਟੱਕਰ ਕਾਰਨ ਕਾਰ ਸਵਾਰ ਚਾਰ ਜਣੇ ਜ਼ਖ਼ਮੀ ਹੋ ਗਏ ਜਿਨਾਂ ਨੂੰ ਸਹਾਰਾ ਜਨ ਸੇਵਾ ਦੇ ਵਰਕਰਾਂ ਵਲੋਂ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜ਼ਖ਼ਮੀ ਰਾਤ ਦੇ ਸਮੇਂ ਮਲੋਟ ਜਾ ਰਹੇ ਸਨ ਕਿ ਘਟਨਾ ਵਾਪਰ ਗਈ। ਜ਼ਖ਼ਮੀ ਵਿਚ ਸੁਖਬੀਰ ਕੌਰ ਪਤਨੀ ਤਾਰਾ ਸਿੰਘ, ਜੀਵਨ ਜੋਤ ਸਿੰਘ, ਪਰਮਿੰਦਰ ਕੌਰ ਸਮੇਤ ਡਰਾਇਵਰ ਵੀ ਜ਼ਖ਼ਮੀ ਹੋ ਗਿਆ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …