Thursday, October 8, 2026

ਗੁਰੂ ਨਾਨਕ ਕਾਲਜੀਏਟ ਸਕੂਲ ਬਟਾਲਾ ਕਬੱਡੀ ਖਿਡਾਰੀ ਮਲੇਸੀਆ ਰਵਾਨਾ

PPN240608
ਬਟਾਲਾ, 24  ਜੂਨ ( ਨਰਿੰਦਰ ਬਰਨਾਲ) –  ਗੁਰੂ ਨਾਨਕ ਕਾਲਜ ਬਟਾਲਾ ਪਹਿਲਾਂ ਵੀ ਜਿਲਾ ਟੂਰਨਾਂਮੈਟ ਖੇਡਾ ਵਿਚ ਆਪਣੀਆਂ ਮਾਣਮੱਤੀਆਂ ਪ੍ਰਾਪਤੀਆਂ ਵਾਸਤੇ ਜਾਣਿਆ ਜਾਂਦਾ ਹੈ| ਪੜਾਈ ਤੇ ਖੇਡਾਂ ਵਿਚ ਮੋਹਰੀ  ਇਸੇ ਸਕੂਲ ਦੇ ਵਿਦਿਆਰਥੀ ਮਲੇਸੀਆਂ ਵਿਖੇ ਕਬੱਡੀ ਮੈਚ ਖੇਡਣ ਵਾਸਤੇ ਜਾ ਰਹੇ ਹਨ| ਇਹਨਾ ਵਿਦਿਆਰਥੀਆਂ ਦੇ ਨਾਲ ਬਾਬਾ ਦੀਪ ਸਿੰਘ ਅਕੈਡਮੀ ਬੱਲਪੁਰੀਆਂ ਦੇ ਵਿਦਿਆਰਥੀ ਜਿੰਨਾ ਵਿਚ ਗੁਰਪਿੰਦਰ ਸਿੰਘ, ਰਣਧੀਰ ਸਿਘ, ਸਮਸੇਰ ਸਿੰਘ , ਬਿਕਰਮਜੀਤ ਸਿੰਘ, ਸੁਖਦੇਵ ਸਿੰਘ , ਸਾਮਿਲ ਹਨ| ਸਕੂਲ ਪ੍ਰਿੰਸੀਪਲ ਹਰਭਜਨ ਸਿਘ ਸੇਖੋ, ਕਸਮੀਰ ਸਿੰਘ ਪ੍ਰਿੰਸੀਪਲ ਗੁਰੂਨਾਨਕ ਕਾਲਜ ਬਟਾਲਾ, ਚਰਨਜੀਤ ਸਿਘ ਤੋ ਇਲਾਵਾ ਦਲਬੀਰ ਸਿੰਘ ਕੋਚ,ਕੁਲਜੀਤ ਕੌਰ , ਇਕਬਾਲ ਸਿਘ  ਬੱਲਪੁਰੀਆਂ ਵੱਲੋ ਮਲੇਸੀਆਂ ਜਾਣ ਵਾਲੇ ਵਿਦਿਆਰਥੀਆਂ ਅਸੀਰਵਾਦ ਦਿਤਾ ਗਿਆ| 

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply