Tuesday, February 18, 2025

ਏ ਐਸੱ ਆਈ ਭਗਵਾਨ ਸਿੰਘ ਨਵੇ ਚੌਕੀ ਇੰਚਾਰਜ ਨਿਯੁਕਤ

PPN27061406

ਫਾਜਿਲਕਾ ,  27 ਜੂਨ(ਵਿਨੀਤ ਅਰੋੜਾ) : ਜਿਲਾ ਪੁਲਿਸ ਪ੍ਰਸਾਸ਼ਨ ਵੱਲੋ ਕੀਤੇ ਗਏ ਤਬਾਦਲੇਦੇ ਤਹਿਤ ਏ ਐਸੱ ਆਈ ਭਗਵਾਨ ਸਿੰਘ ਨੂੰ ਪੁਲਿਸ ਚੌਕੀ ਮੰਡੀ ਘੁਬਾਇਆ ਦਾ ਨਵਾਂ ਮੁੱਖੀਨਿਯੁਕਤ ਕੀਤਾ ਗਿਆ ਹੈ। ਉਹ ਸੀ. ਏ. ਸਟਾਫ  ਅਬੋਹਰ ਤੋ ਤਬਦੀਲ ਹੋ ਕੇ ਆਏ ਹਨ । ਨਵੇਂਆਂਏ ਏ. ਐਸ. ਆਈ ਭਗਵਾਨ ਸਿੰਘ ਨੇ ਚਾਰਜ ਸੰਭਾਲਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤਕਰਦਿਆਂ ਕਿਹਾ ਕਿ ਚੌਕੀ +ਚ ਆਉਣ ਵਾਲੇ ਲੋਕਾਂ ਨੂੰ ਪੂਰਾ ਸਤਿਕਾਰ ਦਿੱਤਾ ਜਾਵੇਗਾ।ਉਨਾਂ ਕਿਹਾ ਕਿ ਲੋਕ ਬਿੰਨਾਂ ਝਿਜਕ ਮਿਲ ਸਕਦੇ ਹਨ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿਪੁਲਿਸ ਨੂੰ ਸਹਿਯੋਗ ਕਰਨ ਤਾਂ ਜੋ ਨਸ਼ਿਆ ਨੂੰ ਠੱਲ ਪਾਈ ਜਾ ਸਕੇ। ਉਨਾਂ ਕਿਹਾ ਕਿ ਗੈਰ-ਸਮਾਜੀ ਅਨੁਸਰਾਂ ਨੂੰ ਬਖਸਿਆ ਨਹੀ ਜਾਵੇਗਾ।

Check Also

ਬਾਬਾ ਭੂਰੀ ਵਾਲੇ ਦੇ ਸਹਿਯੋਗ ਨਾਲ ਜਿਲ੍ਹਾ ਪ੍ਰਸ਼ਾਸਨ ਸ਼ਹਿਰ ਨੂੰ ਹਰਿਆਵਲ ਭਰਪੂਰ ਬਣਾਵੇਗਾ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 17 ਫਰਵਰੀ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਵਲੋਂ ਸੰਤ ਬਾਬਾ …

Leave a Reply