ਬਠਿੰਡਾ, 11 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸੀ.ਆਈ.ਏ ਸਟਾਫ਼ ਦੇ ਏ.ਐਸ.ਆਈ ਹਰਇੰਦਰ ਸਿੰਘ ਵਲੋਂ ਆਪਣੀ ਪੁਲਿਸ
ਪਾਰਟੀ ਸਮੇਤ ਜਿਲਾ ਪ੍ਰਸ਼ਾਸ਼ਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਾਕੇ ਦੌਰਾਨ ਹਰਿਆਣੇ ਤੋਂ ਲਿਆਂਦੀ ਜਾ ਰਹੀ ਦੇਸ਼ੀ ਸਰਾਬ ਦੀਆਂ 156 ਬੋਤਲਾਂ ਸਮੇਤ ਦੋਸ਼ੀਆਂ ਹਰਜਿੰਦਰ ਸਿੰਘ ਮਿੱਟੂ ਪੁੱਤਰ ਗੁਰਜੰਟ ਸਿੰਘ ਅਤੇ ਰਾਜਦੀਪ ਕੌਰ ਪਤਨੀ ਹਰਜਿੰਦਰ ਸਿੰਘ ਮਿੱਟੂ ਵਾਸੀ ਢਿਲਵਾਂ ਕਲਾਂ ਜਿਲਾ ਫਰੀਦਕੋਟ ਨੂੰ ਸਮੇਤ ਮੂਰਤੀ ਕਾਰ ਡੀ.ਐਲ 7ਸੀ.ਬੀ 5497 ਗਿ੍ਰਫਤਾਰ ਕੀਤਾ ਅਤੇ ਮੁਕੱਦਮਾ ਨੰਬਰ 103 ਮਿਤੀ 09-08-17 ਧਾਰਾ 61 ਐਕਸਾਇਜ਼ ਐਕਟ ਪੀ.ਐਸ ਸਦਰ ਬਠਿੰਡਾ ਦਰਜ ਕਰਕੇ ਮਾਮਲੇ ਦੀ ਹੋਰ ਤਫਤੀਸ ਸ਼ੁਰੂ ਕਰ ਦਿੱਤੀ ਹੈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media