ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ- ਮਨਜੀਤ ਸਿੰਘ) – ਏਡਿਡ ਸਕੂਲ ਯੂਨੀਅਨ ਜਿਲਾ ਅੰਮ੍ਰਿਤਸਰ ਦਾ ਇੱਕ ਵਫਦ ਪ੍ਰਧਾਨ ਰਾਜ ਕੁਮਾਰ ਮਿਸ਼ਰਾ ਤੇ
ਸਕੱਤਰ ਯਸ਼ਪਾਲ ਸ਼ਰਮਾ ਦੀ ਅਗਆਈ `ਚ ਸਿੱਖਿਆ ਮੰਤਰੀ ੳ.ਪੀ ਸੋਨੀ ਨੂੰ ਮਿਲਿਆ ਅਤੇ ਜਿਲੇ ਦੇ ਸਮੂਹ ਸਕੂਲਾਂ ਦੇ ਅਹੁੱਦੇਦਾਰਾਂ ਵਲੋਂ ਸਿੱਖਿਆ ਮੰਤਰੀ ਬਣਨ `ਤੇ ੳ.ਪੀ ਸੋਨੀ ਜੀ ਨੂੰ ਵਧਾਈ ਦਿੱਤੀ।ਇਸ ਮੌਕੇ ਪ੍ਰਿ. ਨਵੀਤਾ ਭਾਟੀਆ, ਪ੍ਰਿ. ਇੰਦੂ ਅਰੌੜਾ, ਪ੍ਰਿ. ਗੁਰਪ੍ਰੀਤ ਸਿੰਘ, ਅਜੈ ਚੋਹਾਨ, ਪ੍ਰਿਤਪਾਲ ਸਿੰਘ, ਰਾਜਬਿੰਦਰ ਸਿੰਘ, ਰੰਜੀਵ ਕੁਮਾਰ, ਜਸਵਿੰਦਰ ਸਿੰਘ, ਰਾਜਵਿੰਦਰ ਸਿੰਘ,ਗ ੁਰਵਿੰਦਰ ਸਿੰਘ, ਰਿਸ਼ੀ, ਦਿਨੇਸ਼ ਚੋਹਾਨ, ਸੰਜੀਵ ਕੁਮਾਰ, ਰਮੇਸ਼ ਕੁਮਾਰ, ਗੁਰਪੀ੍ਰਤ ਬੇਦੀ, ਰਾਕੇਸ਼ ਸ਼ਰਮਾ, ਦਿਨੇਸ਼ ਚੋਹਾਨ, ਕੰਵਲਜੀਤ ਕੌਰ, ਵੰਦਨਾ ਵਰਮਾ, ਸੁਦੇਸ਼ ਕੁਮਾਰੀ, ਕੁਲਵਿੰਦਰ ਕੋਰ ਆਦਿ ਵੀ ਮੋਜੂਦ ਸਨ।
Check Also
ਖਾਲਸਾ ਯੂਨੀਵਰਸਿਟੀ ਵਿਖੇ ਔਰਥੋ ਰਿਊਮੈਟੋਲੋਜੀ ਦਿਵਸ ਮਨਾਇਆ ਗਿਆ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਫੈਕਲਟੀ ਆਫ਼ ਆਰਟਸ ਐਂਡ ਸੋਸ਼ਲ …
Punjab Post Daily Online Newspaper & Print Media