Thursday, August 13, 2026

ਬੈਡਮਿੰਟਨ ਮੁਕਾਬਲਿਆਂ `ਚ ਅਲਗਜੈਂਡਰਾਂ ਸਕੂਲ ਦੇ ਲੜਕਿਆਂ ਦੀ ਟੀਮ ਫਰਸਟ ਰਨਰਅੱਪ ਰਹੀ

ਅੰਮ੍ਰਿਤਸਰ, 12 ਮਈ (ਪੰਜਾਬ ਪੋਸਟ- ਸੰਧੂ) – ਅੰਡਰ-18 ਸਾਲ ਉਮਰ ਵਰਗ ਦੇ ਸੀਨੀਅਰ ਲੜਕਿਆਂ ਦੇ ਜ਼ਿਲ੍ਹਾ ਪੱਧਰੀ ਏ.ਐਸ.ਆਈ.ਐਸ.ਸੀ ਬੈਡਮਿੰਟਨ PPN1205201808ਮੁਕਾਬਲਿਆਂ ਦੇ ਵਰਗ ਵਿੱਚ ਅਲਗਜੈਂਡਰਾਂ ਸਕੂਲ ਦੇ ਲੜਕਿਆਂ ਦੀ ਟੀਮ ਫਰਸਟ ਰਨਰਜ਼ਅੱਪ ਰਹੀ।ਪ੍ਰਿੰਸੀਪਲ ਸੁਮਨ ਜੇ.ਐਂਜਲਸ ਅਨੁਸਾਰ ਡੀ.ਪੀ ਕੇਸ਼ਵ ਕੋਹਲੀ ਦੀ ਅਗਵਾਈ ਵਿੱਚ ਟੀਮ ਨੇ ਚੰਗਾ ਪ੍ਰਦਰਸ਼ਨ ਕਰਦੇ ਹੋਏ ਇਹ ਮੁਕਾਮ ਹਾਸਲ ਕੀਤਾ।ਪ੍ਰਬੰਧਕਾਂ ਵੱਲੋਂ ਖਿਡਾਰੀਆਂ ਨੂੰ ਮੈਡਲ ਤੇ ਸਰਟੀਫਿਕੇਟ ਦੇ ਕੇ ਨਵਾਜ਼ਿਆ ਗਿਆ ਅਤੇ ਸਕੂਲ ਪੁੱਜੀ ਟੀਮ ਦਾ ਗਰਮਜੋਸ਼ੀ ਨਾਲ ਸਵਾਗਤ ਹੋਇਆ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …

Leave a Reply