Thursday, July 3, 2025
Breaking News

ਐਚ.ਸੀ ਸਤਨਾਮ ਸਿੰਘ ਨੂੰ ਸਦਮਾ ਪਿਤਾ ਦਾ ਦਿਹਾਂਤ

PPN26081407ਤਰਨ ਤਾਰਨ, 26 ਅਗਸਤ (ਰਾਣਾ ਬੁੱਗ) – ਪੰਜਾਬ ਪੁਲਸ ਵਿੱਚ ਸੇਵਾ ਨਿਭਾ ਰਹੈ ਐਚ.ਸੀ. ਸਤਨਾਮ ਸਿੰਘ ਤੇ ਗੁਰਦੇਵ ਸਿੰਘ ਨੂੰ ਉਸ ਵੇਲੇ ਗਹਿਰਾ ਸਦਮਾਂ ਲੱਗਾ ਜਦ ਉਹਨਾਂ ਦੇ ਪਿਤਾ ਸਵਿੰਦਰ ਸਿੰਘ (62) ਦਾ ਅਚਾਨਕ ਦਿਹਾਂਤ ਹੋ ਗਿਆ। ਅੱਜ ਬਾਅਦ ਦੁਪਹਿਰ ਸ੍ਰ:ਸਵਿੰਦਰ ਸਿੰਘ ਜੀ ਦਾ ਸਸਕਾਰ ਕੀਤਾ ਗਿਆ ਇਸ ਦੁੱਖ ਦੀ ਘੜੀ ਵਿੱਚ ਉਨ੍ਹਾ ਨਾਲ ਗਾਇਕ ਸੁਰਜੀਤ ਭੁੱਲਰ, ਗੁਰਪ੍ਰੀਤ ਕਾਕਾ, ਪ੍ਰਧਾਨ ਸੁਖਚੈਨ ਸਿੰਘ ਚਾਇਨਾ,ਏ.ਐਸ.ਆਈ ਬਖਸੀਸ ਸਿੰਘ,ਐਸ.ਐਚ.ਓ ਸ਼ਿਵਦਰਸਨ ਸਿੰਘ ਭਿੱਖੀਵਿੰਡ, ਐਸ.ਐਚ.ਓ ਅਵਤਾਰ ਸਿੰਘ ਵਲਟੋਹਾ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸਵਿੰਦਰ ਸਿੰਘ, ਪਲਵਿੰਦਰ ਸਿੰਘ ਸਰਪੰਚ ਕੰਬੋਕੇ, ਰਣਜੀਤ ਰਾਣਾ, ਗੁਰਵੇਲ ਸਿੰਘ ਚੌਕੀ ਇੰਚਾਰਜ ਸੁਰ ਸਿੰਘ,ਐਚ.ਸੀ ਸਤਵੰਤ ਸਿੰਘ,ਗੁਰਭੇਜ ਸਿੰਘ ਵਲਟੋਹਾ,ਚਰਨਜੀਤ ਸਿੰਘ ਚੇਲਾ ਆਦਿ ਨੇ ਦੁੱਖ ਸਾਂਝਾ ਕੀਤਾ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply