Tuesday, December 30, 2025

ਮੰਤਰੀ ਜੋਸ਼ੀ ਵਲੋਂ ਹਲੱਕਾ ਉਤਰੀ ਦੇ ਨੀਲੇ ਅਤੇ ਪ੍ਰਵਾਸੀਆਂ ਦੇ 500 ਰਾਸ਼ਨ ਕਾਰਡ ਵੰਡੇ ਗਏ

DSCN02991
ਅੰਮ੍ਰਿਤਸਰ, 2 ਮਾਰਚ ( ਪੰਜਾਬ ਪੋਸਟ ਬਿਊਰੋ)-ਹਲਕਾ ਉਤਰੀ ਦੀਆਂ ਸਾਰੀਆਂ ਵਾਰਡਾਂ ਤੇ ਪੰਚਾਇਤਾਂ ਨੂੰ ਨੀਲੇ ਕਾਰਡ ਅਤੇ ਪ੍ਰਵਾਸੀ ਲੋਕਾਂ ਦੇ 500 ਤੋਂ ਵੱਧ ਰਾਸ਼ਨ ਕਾਰਡ ਵੰਡੇ ਗਏ  ਜੋਸ਼ੀ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵਲੋਂ ਹਰ ਇੱਕ ਵਰਗ ਦੇ ਲੋਕਾਂ ਦੀਆਂ ਜਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਹਰੇਕ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ । ਇਸ ਮੋਕੇ ਤੇ ਕੋਂਸਲਰ ਪ੍ਰਭਜੀਤ ਸਿੰਘ ਰਟੋਲ, ਮਾਨਵ ਤਨੇਜਾ, ਗੌਤਮ ਅਰੋਡ਼ਾ, ਸੁਰਜੀਤ ਸਿੰਘ, ਕਬੀਰ ਸ਼ਰਮਾ, ਡਾ ਸੁਭਾਸ਼ ਪਪੂ, ਰਜੇਸ਼ ਰੈਨਾ, ਅਮਨਦੀਪ ਚੰਦੀ, ਰੂਪ ਲਾਲ ਆਦਿ ਮੌਜੂਦ ਸਨ।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply