ਮਾਨਸਾ ਕੈਂਚੀਆਂ ਦਾ ਸਪੋਰਟਸ ਚੌਂਕ ਬਣਾਉਣ ਲਈ ਅਦਾ ਕੀਤਾ ਵੱਡਾ ਰੋਲ
ਭੀਖੀ, 20 ਅਗਸਤ (ਪੰਜਾਬ ਪੋਸਟ – ਕਮਲ ਕਾਂਤ) – ਸੁਤੰਤਰਤਾ ਦਿਵਸ ਤੇ ਸਰਦਾਰ ਇੰਡਸਟਰੀਜ਼ ਦੇ ਮਾਲਕ ਰੂਪ ਸਿੰਘ ਦਾ ਮਾਨਸਾ ਸ਼ਹਿਰ ਦੇ ਸਮਾਜਿਕ ਕੰਮਾਂ
ਵਿੱਚ ਮਾਲੀ ਯੋਗਦਾਨ ਪਾਉਣ `ਤੇ ਆਜ਼ਾਦੀ ਦਿਹਾੜੇ `ਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਵਲੋਂ ਸਨਮਾਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਉਹਨਾਂ ਨੂੰ ਮਾਨਸਾ ਜ਼ਿਲ੍ਹੇ ਦੇ ਮੁੱਖ ਮਾਨਸਾ ਕੈਂਚੀਆਂ ਚੌਂਕ ਨੂੰ ਆਪਣੇ ਖਰਚੇ `ਤੇ ਬੁਹਮੰਤਵੀ ਖੇਡ ਸਟੇਡੀਅਮ ਸੁਧਾਰ ਕਮੇਟੀ ਦੇ ਯਤਨ ਨਾਲ ਬਣਾਇਆ ਗਿਆ ਹੈ।ਇਹ ਸਪੋਰਟਸ ਚੌਂਕ ਦੇਸ਼ ਲਈ ਗੋਲਡ ਮੈਡਲ ਜਿੱਤਣ ਵਾਲੇ ਜ਼ਿਲ੍ਹਾ ਮਾਨਸਾ ਨਾਲ ਸੰਬੰਧਿਤ ਖਿਡਾਰੀ ਨੂੰ ਸਮਰਪਿਤ ਕੀਤਾ ਗਿਆ ਹੈ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media