ਫਾਜ਼ਿਲਕਾ, 22 ਦਸੰਬਰ (ਵਿਨੀਤ ਅਰੋੜਾ) – ਭਾਜਪਾ ਪ੍ਰਦੇਸ਼ ਪ੍ਰਧਾਨ ਕਮਲ ਸ਼ਰਮਾ ਦੁਆਰਾ ਮੈਂਬਰਸ਼ਿਪ ਅਭਿਆਨ ਸਬੰਧੀ ਜਾਰੀ ਪ੍ਰੋਗਰਾਮ ਦੇ ਅਨੁਸਾਰ ਜਿਆਦਾ ਤੋਂ ਜਿਆਦਾ ਪਾਰਟੀ ਨਾਲ ਜੋੜਣ ਲਈ ਵਾਰਡ ਨੰਬਰ 17 ਅਤੇ 5 ਵਿੱਚ ਭਾਜਪਾ ਦੁਆਰਾ ਮੈਂਬਰਸ਼ਿਪ ਅਭਿਆਨ ਚਲਾਇਆ ਗਿਆ।ਵਾਰਡ ਨੰਬਰ 5 ਡੇਰਾਆ ਸੱਚਾ ਸੌਦਾ ਵਿੱਚ ਮਾਸਟਰ ਸੋਹਨ ਲਾਲ ਖਤਰੀ ਦੀ ਦੇਖਰੇਖ ਵਿੱਚ ਮੈਂਬਰਸ਼ਿਪ ਅਭਿਆਨ ਚਲਾਇਆ ਗਿਆ ਅਤੇ ਨਵੇਂ ਮੈਂਬਰ ਬਣਾਏ ।ਇਸ ਮੌਕੇ ਉੱਤੇ ਰਾਮ ਪ੍ਰਕਾਸ਼ ਪ੍ਰਧਾਨ ਐਸਸੀ ਮੋਰਚਾ, ਸਤਪਾਲ ਵਾਰਡ ਪ੍ਰਧਾਨ, ਰਵਿ ਕੁਮਾਰ, ਓਮਪ੍ਰਕਾਸ਼, ਸੋਨੂ, ਰਾਜੂ, ਕੁਲਵੰਤ ਰਾਏ, ਸੰਜੀਵ, ਵਿੱਕੀ, ਸ਼ਸ਼ਿ, ਸ਼ੇਰਾ, ਅਜੈ ਮੌਜੂਦ ਸਨ।ਉਥੇ ਹੀ ਦੂਜੇ ਪਾਸੇ ਵਾਰਡ ਨੰਬਰ 17 ਵਿੱਚ ਸੁਬੋਧ ਵਰਮਾ ਦੀ ਦੇਖਰੇਖ ਵਿੱਚ ਮੈਂਬਰਸ਼ਿਪ ਅਭਿਆਨ ਚਲਾਇਆ ਗਿਆ। ਇਸ ਮੌਕੇ ਅਰੁਣ ਵਧਵਾ, ਨਰਿੰਦਰ ਜੈਨ ਕੋਕਨ, ਰਾਹੁਲ ਸ਼ਰਮਾ, ਰਾਜ ਕੁਮਾਰ ਸ਼ਰਮਾ, ਕ੍ਰਿਸ਼ਣ ਖੱਤਰੀ, ਸੁਭਾਸ਼ ਗਰੋਵਰ ਆਦਿ ਮੌਜੂਦ ਸਨ ।
Check Also
ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ
ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …