Saturday, October 17, 2026

ਪਿੰਡ ਚੂਹੇਵਾਲ ਵਿਖੇ ਨਿਸ਼ਾਨ ਸਾਹਿਬ ਦੀ ਸੇਵਾ ਦੌਰਾਨ ਨੌਜਵਾਨ ਗੰਭੀਰ ਜਖਮੀ

ਧੌਣ ਦਾ ਮਣਕਾ ਟੁੱਟਿਆ, ਅਮਨਦੀਪ ਹਸਪਤਾਲ ਵਿਖੇ ਕੀਤਾ ਰੈਫਰ

ਬਟਾਲਾ, 14 ਅਪ੍ਰੈਲ (ਨਰਿੰਦਰ ਬਰਨਾਲ) – ਵਿਸਾਖੀ ਦੇ ਦਿਹਾੜੇ ਤੇ ਪਿੰਡ ਚੂਹੇਵਾਲ (ਬਟਾਲਾ) ਵਿਖੇ ਸੰਗਤਾਂ ਨਿਸਾਨ ਸਾਹਿਬ ਦੀ ਸੇਵਾ ਕਰ ਰਹੀਆਂ ਸਨ ਤਾਂ ਪਿੰਡ ਚੁਹੇਵਾਲ ਦਾ ਹੀ ਇੱਕ ਨੋਜਵਾਲ ਸੁਰਿੰਦਰ ਸਿੰਘ ਪਿੰਡ ਨਰਿੰਦਰ ਸਿੰਘ ਵਾਸੀ ਪਿੰਡ ਚੂਹੇਵਾਲ, ਨਿਸਾਨ ਸਾਹਿਬ ਦੀ ਤਾਰ ਟੁੱਟਰ ਕਾਰਨ ਗੰਭੀਰ ਰੂਪ ਵਿਚ ਜਖਮੀ ਹੋ ਗਿਆ ਤੇ ਉਸ ਦੇ ਧੌਣ ਦਾ ਮਣਕਾ ਟੂੱਟ ਗਿਆ ਹੈ। ਖਬਰ ਲਿਖੇ ਜਾਣ ਵੇਲੇ ਸੁਰਿੰਦਰ ਸਿੰਘ ਚੂਹੇਵਾਲ ਅਮਨਦੀਪ ਹਸਪਤਾਲ ਅਮ੍ਰਿੰਤਸਰ ਵਿੱਖੇ ਇਲਾਜ ਅਧੀਨ ਹੈ ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply