Wednesday, June 17, 2026

ਭਾਜਪਾ ਆਗੁਆ ਨੇ ਘੁਬਾਇਆ ਲਈ ਹਲਵਾਈ ਯੁਨੀਅਨ ਤੌ ਮੰਗਿਆ ਵੋਟਾ

PPN150429
ਫ਼ਾਜ਼ਿਲਕਾ, 15 ਅਪ੍ਰੈਲ (ਵਿਨੀਤ ਅਰੋੜਾ):   ਅਕਾਲੀ ਭਾਜਪਾ ਸਰਕਾਰ ਦੇ ਸਾਂਝੇ ਉਮੀਦਵਾਰ ਸ. ਸੇਰ ਸਿੰਘ ਘੁਬਾਇਆ ਦੇ ਹੱਕ ਵਿਚ ਭਾਜਪਾ ਦੇ ਆਗੁਆ ਨੇ ਅੱਚ ਸਾਮ ਹਲਵਾਈ ਯੁਨੀਅਨ ਦੇ ਔਹਦੇਦਾਰਾ ਦੇ ਨਾਲ ਯੁਨੀਅਨ ਦੇ ਪ੍ਰਧਾਨ ਦੌਲਤ ਰਾਮ ਹਲਵਾਈ ਦੀ ਦੁਕਾਨ ਤੇ ਇਕ ਮੀਟਿਗ ਕੀਤੀ । ਭਾਜਪਾ ਆਗੁ ਅਨੀਲ ਸੇਠੀ, ਅਸੌਕ ਜੇਰਥ, ਜਗਦੀਸ ਸੇਤੀਆ, ਸਤੀਸ ਸੇਤੀਆ, ਡਾ. ਰਮੇਸ ਵਰਮਾ ਆਦੀ ਨੇ ਹਲਵਾਈ ਯੁਨੀਅਨ ਦੇ ਔਹਦੇਦਾਰ ਦੋਲਤ ਰਾਮ ਕਾਠਪਾਲ, ਉਂਮ ਪ੍ਰਕਾਸ ਅਰੌੜਾ, ਰਮੇਸ ਬਾਂਸਲ, ਸੋਨੂੰ ਮਿਗਲਾਨੀ, ਮੌਨੂੰ, ਰੌਸਨ ਲਾਲ, ਰਾਜੂ ਸਲੁਜਾ ਆਦੀ ਨੂੰ ਸ. ਸੇਰ ਸਿੰਘ ਘੁਬਾਇਆ ਨੂੰ ਵੱਧ ਤੌ ਵੱਧ ਵੌਟਾ ਨਾਲ ਜਿਤਾÀਣ ਦੀ ਅਪੀਲ ਕੀਤੀ।

Check Also

ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ

ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …

Leave a Reply