ਅੰਮ੍ਰਿਤਸਰ, 14 ਅਗਸਤ (ਚਰਨਜੀਤ ਸਿੰਘ ਛੀਨਾ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਈ ੨੦੧੫ ਵਿਚ ਲਈਆਂ ਗਈਆਂ ਪ੍ਰੀਖਿਆਵਾਂ ਜਿਸ ਵਿਚ ਮਾਸਟਰ ਆਫ ਕਾਮਰਸ ਸਮੈਸਟਰ ਦੂਜਾ, ਐਮ.ਏ. ਹਿਸਟਰੀ ਸਮੈਸਟਰ ਦੂਜਾ, ਐਮ.ਏ. ਇੰਗਲਿਸ਼ ਸਮੈਸਟਰ ਦੂਜਾ, ਐਮ.ਏ. ਪੰਜਾਬੀ ਸਮੈਸਟਰ ਦੂਜਾ, ਐਮ.ਏ. ਪੋਲੀਟੀਕਲ ਸਾਇੰਸ ਸਮੈਸਟਰ ਦੂਜਾ, ਐਮ.ਏ.ਹਿਸਟਰੀ ਆਫ ਆਰਟ ਸਮੈਸਟਰ ਦੂਜਾ, ਐਮ.ਏ. ਫਾਈਨ ਆਰਟ ਸਮੈਸਟਰ ਦੂਜਾ, ਐਮ.ਏ. ਕਮਰਸ਼ੀਅਲ ਆਰਟ ਸਮੈਸਟਰ ਦੂਜਾ, ਐਮ.ਐਸ.ਸੀ. (ਨੈਟਵਰਕ ਐਂਡ ਪ੍ਰੋਟੋਕੋਲ ਡਿਜ਼ਾਇਨ) ਸਮੈਸਟਰ ਦੂਜਾ, ਐਮ.ਐਸ.ਸੀ. ਬਾਇਓਨਿਫਾਰਮੈਟਿਕਸ ਸਮੈਸਟਰ ਦੂਜਾ, ਐਮ.ਏ. ਸੰਸਕ੍ਰਿਤ ਸਮੈਸਟਰ ਦੂਜਾ, ਐਮ.ਏ. ਪਬਲਿਕ ਅਡਮਨਿਸਟ੍ਰੇਸ਼ਨ ਸਮੈਸਟਰ ਦੂਜਾ, ਐਲ.ਐਲ.ਬੀ. (ਤਿੰਨ ਸਾਲਾ ਕੋਰਸ) ਸਮੈਸਟਰ ਦੂਜਾ, ਬੈਚੁਲਰ ਆਫ ਮਲਟੀਮੀਡੀਆ ਸਮੈਸਟਰ ਛੇਵਾਂ, ਬੈਚੁਲਰ ਆਫ ਟੂਰਿਜ਼ਮ ਐਂਡ ਹੋਟਲ ਮੈਨੇਜਮੈਂਟ ਸਮੈਸਟਰ ਚੌਥਾ, ਬੈਚੁਲਰ ਇਨ ਇੰਟਰਨੈੱਟ ਐਂਡ ਮੋਬਾਈਲ ਟੈਕਨਾਲੋਜੀਜ਼ ਸਮੈਸਟਰ ਦੂਜਾ, ਬੈਚੁਲਰ ਇਨ ਇੰਟਰਨੈੱਟ ਐਂਡ ਮੋਬਾਈਲ ਟੈਕਨਾਲੋਜੀਜ਼ ਸਮੈਸਟਰ ਚੌਥਾ, ਬੀ.ਵੋਕੇਸ਼ਨਲ (ਐਂਟਰਟੇਨਮੈਂਟ ਟੈਕਨਾਲੋਜੀ) ਸਮੈਸਟਰ ਦੂਜਾ, ਬੀ.ਵੋਕੇਸ਼ਨਲ (ਫੈਸ਼ਨ ਟੈਕਨਾਲੋਜੀ) ਸਮੈਸਟਰ ਦੂਜਾ, ਬੀ.ਵੋਕੇਸ਼ਨਲ (ਸਾਊਂਡ ਟੈਕਨਾਲੋਜੀ) ਸਮੈਸਟਰ ਦੂਜਾ, ਬੀ.ਵੋਕੇਸ਼ਨਲ (ਬੈਂਕਿੰਗ ਐਂਡ ਫਾਈਨੈਂਸ਼ੀਅਲ ਸਰਵਿਸਜ਼) ਸਮੈਸਟਰ ਦੂਜਾ, ਬੀ.ਵੋਕੇਸ਼ਨਲ (ਫਾਈਨੈਂਸ਼ੀਅਲ ਮਾਰਕੀਟ ਮੈਨੇਜਮੈਂਟ) ਸਮੈਸਟਰ ਦੂਜਾ, ਬੀ.ਵੋਕੇਸ਼ਨਲ (ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ) ਸਮੈਸਟਰ ਦੂਜਾ, ਬੀ.ਵੋਕੇਸ਼ਨਲ (ਪ੍ਰਿੰਟਿੰਗ ਟੈਕਨਾਲੋਜੀ) ਸਮੈਸਟਰ ਦੂਜਾ, ਬੀ.ਵੋਕੇਸ਼ਨਲ (ਥੀਏਟਰ ਐਂਡ ਸਟੇਜ ਕਰਾਫਟ) ਸਮੈਸਟਰ ਦੂਜਾ, ਬੀ.ਵੋਕੇਸ਼ਨਲ (ਵੈਬ ਟੈਕਨਾਲੋਜੀ ਐਂਡ ਮਲਟੀਮੀਡੀਆ) ਸਮੈਸਟਰ ਦੂਜਾ, ਮਾਸਟਰ ਇਨ ਫਾਈਨ ਆਰਟਸ (ਅਪਲਾਈਡ ਆਰਟ) ਸਮੈਸਟਰ ਦੂਜਾ, ਮਾਸਟਰਜ਼ ਇਨ ਮਲਟੀਮੀਡੀਆ ਸਮੈਸਟਰ ਦੂਜਾ, ਪੀ.ਜੀ. ਡਿਪਲੋਮਾ ਇਨ ਕਾਸਮੀਟਾਲੋਜੀ ਐਂਡ ਹੈਲਥ ਕੇਅਰ ਸਮੈਸਟਰ ਦੂਜਾ, ਪੀ.ਜੀ. ਡਿਪਲੋਮਾ ਇਨ ਫੈਸ਼ਨ ਮੇਕਓਵਰ ਸਮੈਸਟਰ ਦੂਜਾ, ਪੀ.ਜੀ. ਡਿਪਲੋਮਾ ਇਨ ਮਾਰਕੀਟਿੰਗ ਮੈਨੇਜਮੈਂਟ ਸਮੈਸਟਰ ਦੂਜਾ, ਪੀ.ਜੀ. ਡਿਪਲੋਮਾ ਇਨ ਨਿਊਟ੍ਰੀਸ਼ੀਅਨ ਐਂਡ ਡਾਇਟੈਟਿਕਸ ਸਮੈਸਟਰ ਦੂਜਾ, ਪੀ.ਜੀ. ਡਿਪਲੋਮਾ ਇਨ ਪਰਸਨਲ ਮੈਨੇਜਮੈਂਟ ਐਂਡ ਇੰਡਸਟ੍ਰੀਅਲ ਰੀਲੇਸ਼ਨਜ਼ ਸਮੈਸਟਰ ਦੂਜਾ, ਡਿਪਲੋਮਾ ਕੋਰਸ ਇਨ ਕੰਪਿਊਟਰ ਮੈਨਟੇਨੈਂਸ (ਫੁਲ ਟਾਈਮ) ਸਮੈਸਟਰ ਦੂਜਾ, ਡਿਪਲੋਮਾ ਇਨ ਫੁਡ ਪ੍ਰੋਡਕਸ਼ਨ, ਸਮੈਸਟਰ ਦੂਜਾ, ਡਿਪਲੋਮਾ ਇਨ ਫਰੰਟ ਆਫਿਸ ਓਪਰੇਸ਼ਨਜ਼ ਸਮੈਸਟਰ ਦੂਜਾ, ਮਾਸਟਰ ਆਫ ਨਿਊਰੋਲੋਜੀਕਲ ਫਿਜ਼ੀਓਥੀਰੈਪੀ ਸਮੈਸਟਰ ਦੂਜਾ, ਐਮ.ਏ. ਬਿਜ਼ਨੈਸ ਇਕਨਾਮਿਕਸ ਐਂਡ ਇਨਫਰਮੇਸ਼ਨ ਟੈਕਨਾਲੋਜੀ ਸਮੈਸਟਰ ਦੂਜਾ ਅਤੇ ਐਲ.ਐਲ.ਬੀ. (ਪੰਜ ਸਾਲਾ ਇੰਟੈਗਰੇਟਿਡ ਕੋਰਸ) ਸਮੈਸਟਰ ਦੂਜਾ ਸ਼ਾਮਿਲ ਹਨ, ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ), ਡਾ. ਰੇਨੂ ਭਾਰਦਵਾਜ ਨੇ ਦੱਸਿਆ ਕਿ ਇਹ ਨਤੀਜੇ ਯੂਨੀਵਰਸਿਟੀ ਵੈਬਸਾਈਟ ‘ਤੇ ਮੌਜੂਦ ਹੋਣਗੇ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media