Tuesday, October 13, 2026

ਕਟੋਚ ਸ਼ੀਲਡ ਟਰਾਫੀ ਵਾਸਤੇ ਟਰਾਇਲ 16 ਨੂੰ

ਅੰਮ੍ਰਿਤਸਰ, 14 ਮਈ (ਜਗਦੀਪ ਸਿੰਘ ਸੱਗੂ) – ਕ੍ਰਿਕਟ ਦੀ ਕਟੋਚ ਸ਼ੀਲਡ ਟਰਾਫੀ ਵਾਸਤੇ ਖਿਡਾਰੀਆਂ ਦੇ ਓਪਨ ਟਰਾਇਲ 16 ਮਈ 2016 ਨੂੰ ਗਾਂਧੀ ਗਰਾਊਂਡ ਕ੍ਰਿਕਟ ਸਟੇਡੀਅਮ ਵਿਚ ਸ਼ਾਮ ਸਾਢੇ ਤਿੰਨ ਵਜੇ ਲਏ ਜਾਣਗੇ। ਇਹ ਜਾਣਕਾਰੀ ਦਿੰਦੇ ਐਸ ਡੀ ਐਮ ਸ੍ਰੀ ਰੋਹਿਤ ਗੁਪਤਾ ਨੇ ਦੱਸਿਆ ਕਿ ਉਹ ਖਿਡਾਰੀ, ਜੋ ਇਸ ਵਕਾਰੀ ਟਰਾਫੀ ਵਿਚ ਭਾਗ ਲੈਣਾ ਚਾਹੁੰਦੇ ਹਨ, 16 ਮਈ ਨੂੰ ਸ਼ਾਮ ਦੇ ਸਾਢੇ ਤਿੰਨ ਵਜੇ ਗਾਂਧੀ ਗਰਾਊਂਡ ਕ੍ਰਿਕਟ ਮੈਦਾਨ, ਟੇਲਰ ਰੋਡ ਅੰਮ੍ਰਿਤਸਰ ਵਿਚ ਰਿਪੋਰਟ ਕਰਨ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply