ਫਾਜਿਲਕਾ , 27 ਜੂਨ(ਵਿਨੀਤ ਅਰੋੜਾ) : ਜਿਲਾ ਪੁਲਿਸ ਪ੍ਰਸਾਸ਼ਨ ਵੱਲੋ ਕੀਤੇ ਗਏ ਤਬਾਦਲੇਦੇ ਤਹਿਤ ਏ ਐਸੱ ਆਈ ਭਗਵਾਨ ਸਿੰਘ ਨੂੰ ਪੁਲਿਸ ਚੌਕੀ ਮੰਡੀ ਘੁਬਾਇਆ ਦਾ ਨਵਾਂ ਮੁੱਖੀਨਿਯੁਕਤ ਕੀਤਾ ਗਿਆ ਹੈ। ਉਹ ਸੀ. ਏ. ਸਟਾਫ ਅਬੋਹਰ ਤੋ ਤਬਦੀਲ ਹੋ ਕੇ ਆਏ ਹਨ । ਨਵੇਂਆਂਏ ਏ. ਐਸ. ਆਈ ਭਗਵਾਨ ਸਿੰਘ ਨੇ ਚਾਰਜ ਸੰਭਾਲਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤਕਰਦਿਆਂ ਕਿਹਾ ਕਿ ਚੌਕੀ +ਚ ਆਉਣ ਵਾਲੇ ਲੋਕਾਂ ਨੂੰ ਪੂਰਾ ਸਤਿਕਾਰ ਦਿੱਤਾ ਜਾਵੇਗਾ।ਉਨਾਂ ਕਿਹਾ ਕਿ ਲੋਕ ਬਿੰਨਾਂ ਝਿਜਕ ਮਿਲ ਸਕਦੇ ਹਨ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿਪੁਲਿਸ ਨੂੰ ਸਹਿਯੋਗ ਕਰਨ ਤਾਂ ਜੋ ਨਸ਼ਿਆ ਨੂੰ ਠੱਲ ਪਾਈ ਜਾ ਸਕੇ। ਉਨਾਂ ਕਿਹਾ ਕਿ ਗੈਰ-ਸਮਾਜੀ ਅਨੁਸਰਾਂ ਨੂੰ ਬਖਸਿਆ ਨਹੀ ਜਾਵੇਗਾ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …