Saturday, September 26, 2026

ਰਜਿੰਦਰ ਸਹਿਦੇਵ ਜਿਲ੍ਹਾ ਪ੍ਰਧਾਨ ਨਿਯੁੱਕਤ

ਅੰਮ੍ਰਿਤਸਰ, 7 ਮਈ (ਪੰਜਾਬ ਪੋਸਟ ਬਿਊਰੋ) – ਸ਼ਿਵ ਸੈਨਾ ਬਾਲ ਠਾਕਰੇ ਦੇ ਅਹੁਦੇਦਾਰਾਂ ਦੀ ਮੀਟਿੰਗ ਵਿਚ ਪਹੁੰਚੇ ਪੰਜਾਬ ਉਪ ਪ੍ਰਧਾਨ ਹਰੀਸ਼ ਸਿੰਗਲਾ, ਪੰਜਾਬ ਉਪ ਪ੍ਰਧਾਨ ਰਣਜੀਤ ਰਾਣਾ, ਪੰਜਾਬ ਉਪ ਪ੍ਰਧਾਨ ਹਰਵਿੰਦਰ ਸੋਨੀ, ਪੰਜਾਬ ਉਪ ਪ੍ਰਧਾਨ ਰਜਿੰਦਰ ਬਿੱਲ੍ਹਾ, ਪੰਜਾਬ ਬੁਲਾਰੇ  ਸੁਭਾਸ਼ ਗੌਰੀਆ, ਪੰਜਾਬ ਸਕੱਤਰ ਅਸ਼ੀਸ਼ ਅਰੋੜਾ ਨੇ ਰਜਿੰਦਰ ਸਹਿਦੇਵ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਸ਼ਿਵ ਸੈਨਾ ਬਾਲ ਠਾਕਰੇ ਦਾ ਜਿਲ੍ਹਾ ਪ੍ਰਧਾਨ ਨਿਯੁੱਕਤ ਕੀਤਾ ਹੈ।ਇਸ ਦੌਰਾਨ ਪੰਜਾਬ ਉਪ ਪ੍ਰਧਾਨ ਹਰੀਸ਼ ਸਿੰਗਲਾ, ਪੰਜਾਬ ਉਪ ਪ੍ਰਧਾਨ ਰਣਜੀਤ ਰਾਣਾ, ਪੰਜਾਬ ਉਪ ਪ੍ਰਧਾਨ ਹਰਵਿੰਦਰ ਸੋਨੀ, ਪੰਜਾਬ ਉਪ ਪ੍ਰਧਾਨ ਰਜਿੰਦਰ ਬਿੱਲ੍ਹਾ ਨੇ ਪਤੱਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਪ੍ਰਤੀ ਕੀਤੀਆਂ ਗਈਆਂ ਸੇਵਾਵਾਂ ਨੂੰ ਦੇਖਦੇ ਹੋਏ ਰਜਿੰਦਰ ਸਹਿਦੇਵ ਨੂੰ ਜਿਲ੍ਹਾ ਪ੍ਰਧਾਨ ਨਿਯੁੱਕਤ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਨੋਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਅਹੁੱਦੇਦਾਰ ਰਾਤ-ਦਿਨ ਕੰਮ ਕਰਨਗੇ।ਇਸ ਮੌਕੇ ਜਤਿੰਦਰ ਸਹਿਦੇਵ, ਅਕਸ਼ੇ ਖੰਨ੍ਹਾ, ਜੱਸਾ ਪੰਡਿਤ, ਅਜੇ ਕੁਮਾਰ, ਵਿਸ਼ਾਲ ਸੋਬਤੀ, ਗਿਰੀਸ਼ ਸ਼ਿੰਗਾਰੀ, ਵਿਕਰਮ, ਸਤੀਸ਼ ਕੁਮਾਰ, ਅਵਤਾਰ ਸਿੰਘ, ਗੋਰਵ ਧਵਨ, ਸਾਹਿਲ ਕੁਮਾਰ, ਰਾਹੂਲ ਗਿੱਲ, ਜਤਿੰਦਰ ਕੁਮਾਰ, ਜੈ ਦੇਵ, ਰਾਜਨ ਧਵਨ, ਰਾਜਾ ਕੁਮਾਰ, ਮਨਜੀਤ ਸਿੰਘ, ਪ੍ਰਿੰਸ ਲੂਥਰਾ ਆਦਿ ਹਾਜਰ ਸਨ।

Check Also

ਕੈਬਨਿਟ ਮੰਤਰੀ ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿਖੇ 2.36 ਕਰੋੜ ਦੇ ਵਿਕਾਸ ਕਾਰਜ਼ ਸ਼ੁਰੂ

ਜੰਡਿਆਲਾ ਗੁਰੂ, 25 ਸਤੰਬਰ (ਜਗਦੀਪ ਸਿੰਘ) – ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ …

Leave a Reply