ਅੰਮ੍ਰਿਤਸਰ, 3 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) ਸਿਵਲ ਸਰਵਿਸ ਇਮਤਿਹਾਨ ਵਿੱਚ 76ਵੇਂ ਸਥਾਨ ‘ਤੇ ਆਏ ਅੰਮ੍ਰਿਤਸਰ ਦੇ ਰਾਹੁਲ ਸ਼ਰਮਾ ਨੂੰ ਭਾਜਪਾ ਯੁਵਾ ਮੋਰਚਾ ਵਲੋਂ ਸਨਮਾਨਿਤ ਕਰਦੇ ਹੋਏ ਪ੍ਰਧਾਨ ਸਲਿਲ ਕਪੂਰ, ਮੋਨੂ ਮਹਾਜਨ, ਅੰਕੁਸ਼ ਮਹਿਰਾ ਅਤੇ ਅਸ਼ੀਸ਼ ਕਪੂਰ ਆਦਿ। ਇਸ ਸਮੇਂ ਰਾਹੁਲ ਦੇ ਮਾਤਾ ਪਿਤਾ ਵੀ ਦਿਖਾਈ ਦੇ ਰਹੇ ਸਨ।
Check Also
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ
ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …
Punjab Post Daily Online Newspaper & Print Media