ਲੌਂਗੋਵਾਲ, 12 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਲਹਿਰਾਗਾਗਾ ਵਾਸੀ ਗੀਤਕਾਰ ਬੱਲੀ ਬਲਜੀਤ ਅਤੇ ਅਧਿਆਪਕਾ ਪਿਆਰਜੀਤ ਕੌਰ ਨੇ ਵਿਆਹ ਦੀ 14ਵੀਂ ਵਰ੍ਹੇਗੰਢ ਮਨਾਈ।
Read More »ਵਰ੍ਹੇਗੰਢ ਮੁਬਾਰਕ
ਵਿਆਹ ਦੀ 33ਵੀਂ ਵਰੇਗੰਢ੍ਹ ਮੁਬਾਰਕ – ਪਟਵਾਰੀ ਗੁਰਜੀਤ ਸਿੰਘ ਦੁੱਲਟ ਤੇ ਜਸਵੀਰ ਕੌਰ ਦੁੱਲਟ
ਲੌਂਗੋਵਾਲ, 10 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਿੰਡ ਲੌਂਗੋਵਾਲ ਜਿਲ੍ਹਾ ਸੰਗਰੂਰ ਵਾਸੀ ਪਟਵਾਰੀ ਗੁਰਜੀਤ ਸਿੰਘ ਦੁੱਲਟ ਤੇ ਜਸਵੀਰ ਕੌਰ ਦੁੱਲਟ ਨੂੰ ਵਿਆਹ ਦੀ 33ਵੀਂ ਵਰੇਗੰਢ੍ਹ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »ਵਿਆਹ ਦੀ 14ਵੀਂ ਵਰੇਗੰਢ੍ਹ ਮੁਬਾਰਕ – ਗੁਰਵਿੰਦਰ ਸਿੰਘ ਰਿੰਕੂ ਢੀਂਡਸਾ ਤੇ ਸਰਬਜੀਤ ਢੀਂਡਸਾ
ਲੌਂਗੋਵਾਲ, 10 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਿੰਡ ਉਭਾਵਾਲ ਜਿਲਾ ਸੰਗਰੂਰ ਵਾਸੀ ਗੁਰਵਿੰਦਰ ਸਿੰਘ ਰਿੰਕੂ ਢੀਂਡਸਾ ਤੇ ਸਰਬਜੀਤ ਕੌਰ ਢੀਂਡਸਾ ਨੂੰ ਵਿਆਹ ਦੀ 14ਵੀਂ ਵਰੇਗੰਢ੍ਹ ਮੁਬਾਰਕ।
Read More »ਵਿਆਹ ਦੀ 19ਵੀਂ ਵਰੇਗੰਢ੍ਹ ਮੁਬਾਰਕ – ਗੁਰਜੰਟ ਸਿੰਘ ਦੁੱਲਟ ਅਤੇ ਰਣਵੀਰ ਕੌਰ ਦੁੱਲਟ
ਲੌਂਗੋਵਾਲ, 10 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਿੰਡ ਲੌਂਗੋਵਾਲ ਪੱਤੀ ਦੁੱਲਟ ਵਾਸੀ ਗੁਰਜੰਟ ਸਿੰਘ ਦੁੱਲਟ ਅਤੇ ਰਣਵੀਰ ਕੌਰ ਦੁੱਲਟ ਨੂੰ ਵਿਆਹ ਦੀ 19ਵੀਂ ਵਰੇਗੰਢ੍ਹ ਮੁਬਾਰਕ।
Read More »ਵਿਆਹ ਦੀ ਵਰੇਗੰਢ੍ਹ ਮੁਬਾਰਕ – ਪੰਕਜ ਸ਼ਰਮਾ ਅਤੇ ਅਕਸ਼ਿਤਾ ਸ਼ਰਮਾ
ਅੰਮ੍ਰਿਤਸਰ, 10 ਦਸੰਬਰ (ਪੰਜਾਬ ਪੋਸਟ – ਅਮਨ) – ਸਥਾਨਕ ਕ੍ਰਿਸ਼ਨਾ ਸਕੇਅਰ ਬਟਾਲਾ ਰੋਡ ਵਾਸੀ ਪੰਕਜ ਸ਼ਰਮਾ ਅਤੇ ਅਕਸ਼ਿਤਾ ਸ਼ਰਮਾ ਨੂੰ ਵਿਆਹ ਦੀ ਵਰੇਗੰਢ੍ਹ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »ਵਿਆਹ ਦੀ ਦੂਜੀ ਵਰੇਗੰਢ ਮੁਬਾਰਕ – ਰਜਤ ਅਤੇ ਰਜਨੀ
ਅੰਮ੍ਰਿਤਸਰ, 9 ਦਸੰਬਰ (ਪੰਜਾਬ ਪੋਸਟ – ਅਮਨ) – ਸਥਾਨਕ ਛੇਹਰਟਾ ਵਾਸੀ ਰਜਤ ਅਤੇ ਰਜਨੀ ਨੂੰ ਵਿਆਹ ਦੀ ਦੂਜੀ ਵਰ੍ਹੇਗੰਢ ਦੀਆਂ ਬਹੁਤ-ਬਹੁਤ ਵਧਾਈਆਂ।
Read More »ਵਿਆਹ ਦੀ 10ਵੀਂ ਵਰੇਗੰਢ ਮੁਬਾਰਕ – ਜਸਵਿੰਦਰ ਸਿੰਘ ਲੌਂਗੋਵਾਲ-ਕਿਰਨਜੀਤ ਕੌਰ ਲੌਂਗੋਵਾਲ
ਲੌਂਗੋਵਾਲ, 2 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਜਸਵਿੰਦਰ ਸਿੰਘ ਲੌਂਗੋਵਾਲ ਅਤੇ ਕਿਰਨਜੀਤ ਕੌਰ ਲੌਂਗੋਵਾਲ ਵਾਸੀ ਪੱਤੀ ਝਾੜੋਂ ਪਿੰਡ ਲੌਂਗੋਵਾਲ ਜਿਲ੍ਹਾ ਸੰਗਰੂਰ ਨੂੰ ਵਿਆਹ ਦੀ 10ਵੀਂ ਵਰੇਗੰਢ੍ਹ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »ਸ਼ੁਭ ਅਨੰਦ ਕਾਰਜ ਮੁਬਾਰਕ – ਮਨਜੀਤ ਸਿੰਘ ਅਤੇ ਪ੍ਰਭਜੋਤ ਕੌਰ
ਅੰਮ੍ਰਿਤਸਰ, 25 ਨਵੰਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਅੰਮ੍ਰਿਤਸਰ ਵਾਸੀ ਸ੍ਰ. ਬਲਕਾਰ ਸਿੰਘ ਦੇ ਸਪੁੱਤਰ ਮਨਜੀਤ ਸਿੰਘ ਦਾ ਅਨੰਦ ਕਾਰਜ ਪ੍ਰਭਜੋਤ ਕੌਰ ਸਪੁੱਤਰੀ ਸਵ. ਹਰਿੰਦਰ ਸਿੰਘ ਅੰਮ੍ਰਿਤਸਰ ਨਾਲ ਪੂਰਨ ਗੁਰਮਰਿਆਦਾ ਅਨੁਸਾਰ ਹੋਇਆ।ਸੁਭਾਗ ਜੋੜੀ ਨੂੰ ਅਨੰਦ ਕਾਰਜ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »ਵਿਆਹ ਦੀ 20ਵੀਂ ਵਰ੍ਹੇਗੰਢ ਮੁਬਾਰਕ – ਸਰਬਜੀਤ ਸਿੰਘ ਅਤੇ ਪਰਮਜੀਤ ਕੋਰ
ਧੂਰੀ, 24 ਨਵੰਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਸਰਬਜੀਤ ਸਿੰਘ ਅਤੇ ਪਰਮਜੀਤ ਕੋਰ ਵਾਸੀ ਧੂਰੀ ਨੇ ਆਪਣੇ ਵਿਆਹ ਦੀ 20ਵੀਂ ਵਰ੍ਹੇਗੰਢ ਮਨਾਈ।
Read More »ਵਿਆਹ ਦੀ ਵਰੇਗੰਢ ਮੁਬਾਰਕ – ਸੌਰਭ ਕੋਹਲੀ ਅਤੇ ਪੱਲਵੀ ਅਰੋੜਾ ਕੋਹਲੀ
ਅੰਮ੍ਰਿਤਸਰ, 19 ਨਵੰਬਰ (ਪੰਜਾਬ ਪੋਸਟ – ਅਮਨ) – ਸੌਰਭ ਕੋਹਲੀ ਅਤੇ ਪੱਲਵੀ ਅਰੋੜਾ ਕੋਹਲੀ ਨੇ ਵਿਆਹ ਦੀ ਵਰੇਗੰਢ ਮਨਾਈ।
Read More »
Punjab Post Daily Online Newspaper & Print Media