Saturday, March 15, 2025
Breaking News

ਵਰ੍ਹੇਗੰਢ ਮੁਬਾਰਕ

ਵਿਆਹ ਦੀ 7ਵੀਂ ਵਰ੍ਹੇਗੰਢ ਮੁਬਾਰਕ – ਹੈਪੀ ਕਾਂਸਲ ਤੇ ਰਿਸ਼ਵਜੋਤ

ਲੌਂਗੋਵਾਲ, 26 ਸਤੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਚੀਮਾ ਮੰਡੀ ਦੇ ਹੈਪੀ ਕਾਂਸਲ ਤੇ ਰਿਸ਼ਵਜੋਤ ਨੂੰ ਵਿਆਹ ਦੀ 7ਵੀਂ ਵਰੇਗੰਢ ਦੀਆਂ ਬਹੁਤ-ਬਹੁਤ ਮੁਬਾਰਕ।

Read More »

ਵਿਆਹ ਦੀ ਵਰੇਗੰਢ੍ਹ ਮੁਬਾਰਕ – ਜਸਪਾਲ ਸਿੰਘ ਤੇ ਬਲਜੀਤ ਕੌਰ

ਅੰਮ੍ਰਿਤਸਰ, 20 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਜੰਡਪੀਰ ਕਾਲੋਨੀ ਵਾਸੀ ਜਸਪਾਲ ਸਿੰਘ ਤੇ ਬਲਜੀਤ ਕੌਰ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਬਹੁਤ-ਬਹੁਤ ਮੁਬਾਰਕਾਂ।  

Read More »

ਗੁਰਪ੍ਰੀਤ ਸਿੰਘ ਬਿੰਦਰਾ ਅਤੇ ਗਰੂਸ਼ਾ ਕੌਰ ਬਿੰਦਰਾ ਨੂੰ ਵਿਆਹ ਦੀ ਵਰੇਗੰਢ ਮੁਬਾਰਕ

ਅੰਮ੍ਰਿਤਸਰ, 4 ਸਤੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸਥਾਨਕ ਤਰਨ ਤਾਰਨ ਰੋਡ ਵਾਸੀ ਗੁਰਪ੍ਰੀਤ ਸਿੰਘ ਬਿੰਦਰਾ ਅਤੇ ਗਰੂਸ਼ਾ ਕੌਰ ਬਿੰਦਰਾ ਨੇ ਆਪਣੇ ਵਿਆਹ ਦੀ ਦੂਸਰੀ ਵਰ੍ਹੇਗੰਢ ਮਨਾਈ।

Read More »

ਤਰਲੋਚਨ ਗੋਇਲ ਚੀਮਾ ਅਤੇ ਮੀਨੂੰ ਗੋਇਲ ਨੂੰ ਵਿਆਹ ਦੀ ਵਰੇਗੰਢ ਮੁਬਾਰਕ

ਲੌਂਗਵਾਲ, 9 ਅਗਸਤ (ਪੰਜਾਬ ਪੋਸਟ – ਜਗਸੀਰ ਸਿੰਘ ਲੌਂਗੋਵਾਲ) – ਚੀਮਾਂ ਮੰਡੀ ਦੇ ਤਰਲੋਚਨ ਗੋਇਲ ਚੀਮਾ ਅਤੇ ਮੀਨੂੰ ਗੋਇਲ ਨੂੰ ਵਿਆਹ ਦੀ 17ਵੀਂ ਵਰੇਗੰਢ ਦੀਆਂ ਬਹੁਤ-ਬਹੁਤ ਮੁਬਾਰਕਾਂ।  

Read More »

ਵਿਆਹ ਦੀ 26ਵੀਂ ਵਰੇਗੰਢ ਮੁਬਾਰਕ – ਸਵਿੰਦਰ ਸਿੰਘ ਅਤੇ ਜਸਬੀਰ ਕੌਰ

ਅੰਮ੍ਰਿਤਸਰ, 19 ਜੁਨ (ਪੰਜਾਬ ਪੋਸਟ – ਅਮਨ) – ਪੰਡੋਰੀ ਵੜੈਚ ਅੰਮ੍ਰਿਤਸਰ ਵਾਸੀ ਸਵਿੰਦਰ ਸਿੰਘ ਅਤੇ ਜਸਬੀਰ ਕੌਰ ਨੂੰ ਵਿਆਹ ਦੀ 26ਵੀਂ ਵਰੇਗੰਢ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਦਲਵਿੰਦਰ ਸਿੰਘ ਤੇ ਬੀਬੀ ਸਰਬਜੀਤ ਕੌਰ ਨੂੰ ਵਿਆਹ ਦੀਆਂ ਮੁਬਾਰਕਾਂ

ਲੌਂਗੋਵਾਲ, 13 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਿੰਡ ਹਠੂਰ ਜਿਲ੍ਹਾ ਲੁਧਿਆਣਾ ਵਾਸੀ ਦਲਵਿੰਦਰ ਸਿੰਘ ਸਪੁੱਤਰ ਕ੍ਰਿਸ਼ਨ ਸਿੰਘ ਦਾ ਸ਼ੁਭ ਵਿਆਹ ਬੀਬੀ ਸਰਬਜੀਤ ਕੌਰ ਸਪੁੱਤਰੀ ਹੰਸਾ ਸਿੰਘ ਵਾਸੀ ਪਿੰਡ ਬਾਲੀਆਂ ਜਿਲ੍ਹਾ ਸੰਗਰੂਰ ਨਾਲ ਹੋਇਆ ।   

Read More »

ਬੂਟਾ ਸਿੰਘ ਧਾਲੀਵਾਲ ਤੇ ਬੇਅੰਤ ਕੌਰ ਧਾਲੀਵਾਲ ਨੂੰ ਵਿਆਹ 23ਵੀਂ ਵਰ੍ਹੇਗੰਢ ਮੁਬਾਰਕ

ਲੌਂਗੋਵਾਲ, 4 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਿੰਡ ਨਮੋਲ ਜਿਲ੍ਹਾ ਸੰਗਰੂਰ ਵਾਸੀ ਬੂਟਾ ਸਿੰਘ ਧਾਲੀਵਾਲ ਤੇ ਬੇਅੰਤ ਕੌਰ ਧਾਲੀਵਾਲ ਨੂੰ ਵਿਆਹ ਦੀ 23ਵੀਂ ਵਰ੍ਹੇਗੰਢ ਦੀਆਂ ਬਹੁਤ-ਬਹੁਤ ਮੁਬਾਰਕਾਂ।  

Read More »

ਦਿਨੇਸ਼ ਅਤੇ ਰੇਖਾ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਮੁਬਾਰਕਾਂ

ਅੰਮ੍ਰਿਤਸਰ, 24 ਮਾਰਚ (ਪੰਜਾਬ ਪੋਸਟ – ਅਮਨ) – ਅੰਮ੍ਰਿਤਸਰ ਵਾਸੀ ਦਿਨੇਸ਼ ਅਤੇ ਰੇਖਾ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਨਰਿੰਦਰ ਸਿੰਘ ਅਤੇ ਬਲਜੀਤ ਕੌਰ ਨੂੰ ਵਿਆਹ ਦੀ 25ਵੀਂ ਵਰ੍ਹੇਗੰਢ ਮੁਬਾਰਕ

ਅੰਮ੍ਰਿਤਸਰ, 18 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਕੋਟ ਖਾਲਸਾ ਵਾਸੀ ਨਰਿੰਦਰ ਸਿੰਘ ਅਤੇ ਬਲਜੀਤ ਕੌਰ ਨੂੰ ਵਿਆਹ ਦੀ 25ਵੀਂ ਵਰ੍ਹੇਗੰਢ ਦੀਆਂ ਬਹੁਤ-ਬਹੁਤ ਮੁਬਾਰਕਾਂ।  

Read More »