Amritsar, May 14 (Punjab Post Bureau) – The students of DAV College brought laurels to the college by securing top positions in University Examinations held in December, 2019. Twenty students from the college got their names in the top twenty positions in various streams. Out of these, two students bagged first, three students got second, two got third and two …
Read More »ਸਿੱਖਿਆ ਸੰਸਾਰ
ਯੂਨੀਵਰਸਿਟੀ ਵੱਲੋਂ ਪ੍ਰੀਖਿਆ ਫਾਰਮ ਭਰਨ ਦਾ ਸੋਧੀਆਂ ਮਿਤੀਆਂ ਵਾਲਾ ਸ਼ਡਿਊਲ ਜਾਰੀ
ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ – ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਮਈ/ਜੂਨ 2020 ਵਿਚ ਹੋਣ ਵਾਲੀਆਂ ਅੰਡਰ-ਗਰੈਜੂਏਟ ਦੂਜਾ, ਚੌਥਾ, ਛੇਵਾਂ, ਅੱਠਵਾਂ ਅਤੇ ਦਸਵਾਂ ਸਮੈਸਟਰ ਅਤੇ ਪੋਸਟ-ਗਰੈਜੂਏਟ ਦੂਜਾ ਅਤੇ ਚੌਥਾ ਸਮੈਸਟਰ ਆਦਿ ਦੀਆਂ ਸਾਰੀਆਂ ਰੈਗੂਲਰ/ਪ੍ਰਾਈਵੇਟ ਪ੍ਰੀਖਿਆਵਾਂ ਦੇ ਆਨ ਲਾਈਨ ਪ੍ਰਣਾਲੀ <http://punjabcollegeadmissions.org/> ਰਾਹੀਂ ਦਾਖਲਾ ਫਾਰਮ ਭਰਨ ਦਾ ਸੋਧਿਆ ਹੋਇਆ ਸ਼ਡਿਊਲ ਜੋ ਕਿ ਕਰੋਨਾ ਮਹਾਂਮਾਰੀ ਕੋਵਿਡ19 ਕਰਕੇ ਦੁਬਾਰਾ ਤਿਆਰ ਕੀਤਾ ਗਿਆ …
Read More »Guru Nanak Dev University revised schedule for May/June 2020 exam forms
Amritsar, May 13 (Punjab Post Bureau) – The online submission of May/June 2020 examination forms and fees of Under Graduate Classes Sem-2, 4, 6, 8 & 10 & Post Graduate Classes Sem- 2, 4 for Private/Regular students of Guru Nanak Dev University has been re-scheduled (due to COVID-19) through online portal http://punjabcollegeadmissions.org/ Dr. Manoj Kumar, Professor …
Read More »ਦਫ਼ਤਰੀ ਕੰਮਾਂ, ਕਿਤਾਬਾਂ ਦੀ ਵੰਡ ਤੇ ਆਨਲਾਈਨ ਅਧਿਆਪਨ ਲਈ 33 ਫੀਸਦੀ ਸਟਾਫ਼ ਨਾਲ ਪ੍ਰਾਈਵੇਟ ਸਕੂਲ ਖੋਲ੍ਹਣ ਦੀ ਆਗਿਆ
ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਨਾਨ-ਟੀਚਿੰਗ ਗਤੀਵਿਧੀਆਂ ਲਈ ਖੋਲ੍ਹੇ ਜਾ ਸਕਣਗੇ ਸਕੂਲ-ਜਿਲ੍ਹਾ ਮੈਜਿਸਟਰੇਟ ਪਟਿਆਲਾ, 13 ਮਈ (ਪੰਜਾਬ ਪੋਸਟ ਬਿਊਰੋ) – ਪਟਿਆਲਾ ਜ਼ਿਲ੍ਹੇ ਦੀ ਹਦੂਦ ਅੰਦਰ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਕਰਫਿਊ ਦੌਰਾਨ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਨੇ 1 ਅਤੇ 10 ਮਈ ਨੂੰ ਕੁੱਝ ਛੋਟਾਂ ਦੇਣ ਵਾਲੇ ਜਾਰੀ ਕੀਤੇ ਹੁਕਮਾਂ ਦੀ ਲਗਾਤਾਰਤਾ ਵਿੱਚ ਜ਼ਿਲ੍ਹੇ …
Read More »ਖਾਲਸਾ ਕਾਲਜ ਅੰਮ੍ਰਿਤਸਰ ਵਲੋਂ ਜਿਲ੍ਹਾ ਪ੍ਰਸ਼ਾਸਨ ਨੂੰ ਪੀ.ਪੀ.ਈ ਕਿੱਟਾਂ, ਸੈਨੇਟਾਈਜ਼ਰ ਤੇ ਮਾਸਕ ਭੇਂਟ
ਡਿਪਟੀ ਕਮਿਸ਼ਨਰ ਨੇ ਸਮੂਹ ਸਮਾਜ ਸੇਵੀ ਸੰਸਥਾਵਾਂ ਦਾ ਕੀਤਾ ਧੰਨਵਾਦ ਤਰਨ ਤਾਰਨ, 11 ਮਈ (ਪੰਜਾਬ ਪੋਸਟ ਬਿਊਰੋ) – ਕਰੋਨਾ ਵਾਇਰਸ ਨੂੰ ਹਰਾਉਣ ਲਈ ਖਾਲਸਾ ਕਾਲਜ ਅੰਮ੍ਰਿਤਸਰ ਵਲੋਂ ਡਿਪਟੀ ਕਮਿਸ਼ਨਰ ਪਰਦੀਪ ਕੁਮਾਰ ਸੱਭਰਵਾਲ ਦੀ ਹਾਜ਼ਰੀ ਵਿੱਚ ਕੋਵਿਡ-19 ਦੇ ਮਰੀਜਾਂ ਵਾਸਤੇ ਬਣਾਏ ਗਏ ਕੋਆਰੰਟੀਨ ਕੇਂਦਰਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ 200 ਪੀ.ਪੀ.ਈ ਕਿੱਟਾਂ, 100 ਮਾਸਕ ਅਤੇ 1000 ਸੈਨੀਟਾਈਜ਼ਰ ਭੇਟ ਕੀਤੇ ਗਏ।ਇਸ ਮੌਕੇ ਵਧੀਕ …
Read More »ਪੰਜਾਬ ‘ਚ ਤਕਰੀਬਨ ਇਕ ਲੱਖ 20 ਹਜ਼ਾਰ ਵਿਦਿਆਰਥੀ ਲੈ ਰਹੇ ਆਨਲਾਈਨ ਸਿੱਖਿਆ
ਅੰਮ੍ਰਿਤਸਰ, 11 ਮਈ (ਪੰਜਾਬ ਪੋਸਟ – ਸੰਧੂ) – ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਵਿਭਾਗ ਵਲੋ ਪੰਜਾਬ ਦੇ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਦਿੱਤੀ ਜਾ ਰਹੀ ਹੈ। ਭਾਵੇਂ ਮਿਸ਼ਨ ਸ਼ਤਪ੍ਰਤੀਸ਼ਤ ਹੋਵੇ ਜਾਂ ਮਿਸ਼ਨ ਮਸ਼ਾਲ ਸਾਰੇ ਪੰਜਾਬ ਵਿੱਚ ਅਧਿਆਪਕਾਂ ਤੇ …
Read More »ਮਾਂ ਦਿਵਸ ਮੌਕੇ ਆਨਲਾਈਨ ਪੋਸਟਰ ਮੁਕਾਬਲਾ ਕਰਾਇਆ
27 ਸਕੂਲਾਂ ਦੇ 40 ਵਿਦਿਆਰਥੀਆਂ ਲਿਆ ਹਿੱਸਾ – ਮੱਟੂ ਅੰਮ੍ਰਿਤਸਰ, 11 ਮਈ (ਪੰਜਾਬ ਪੋਸਟ – ਸੰਧੂ) – ਕਰੋਨਾ ਵਾਇਰਸ ਦੀ ਮਹਾਮਾਰੀ ਦੇ ਚੱਲਦਿਆਂ ਮਾਣ ਧੀਆਂ ‘ਤੇ ਸਮਾਜ ਭਲਾਈ ਸੁਸਾਇਟੀ (ਰਜਿ.) ਵਲੋਂ ਮਾਂ ਦਿਵਸ ਮੌਕੇ ਆਨਲਾਈਨ ਇੰਟਰ-ਸਕੂਲ ਪੋਸਟਰ ਮੁਕਾਬਲਾ ਕਰਾਇਆ ਗਿਆ।27 ਸਕੂਲਾਂ ਦੇ 40 ਵਿਦਿਆਰਥੀਆਂ ਨੇ ਘਰ ਬੈਠੇ ਮਾਂ ਦਿਵਸ ਨੂੰ ਸਮਰਪਿਤ ਪੋਸਟਰ ਬਣਾ ਕੇ ਭੇਜੇ।ਸਮਾਜ ਸੇਵਕ ਗੁਰਿੰਦਰ ਸਿੰਘ ਮੱਟੂ ਨੇ …
Read More »ਸਰਸਵਤੀ ਵਿੱਦਿਆ ਮੰਦਰ ਸਕੂਲ ਨੇ ਆਨਲਾਈਨ ਮਨਾਇਆ ਮਦਰ ਡੇਅ
ਲੌਂਗੋਵਾਲ, 11 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਰਸਵਤੀ ਵਿਦਿਆ ਮੰਦਰ ਚੀਮਾਂ ਮੰਡੀ ਵਲੋਂ ਮਦਰ ਡੇਅ ਆਨਲਾਇਨ ਤਰੀਕੇ ਨਾਲ ਮਨਾਇਆ ਗਿਆ।ਜਿਸ ਦੌਰਾਨ ਘਰਾਂ ਵਿੱਚ ਬੈਠ ਕੇ ਆਨਲਾਈਨ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਨੇ ਪੇਂਟਿੰਗ, ਕਵਿਤਾਵਾਂ ਅਤੇ ਭਾਸ਼ਣ ਆਨਲਾਈਨ ਸਕੂਲ ਨੂੰ ਭੇਜੇ।
Read More »ਮੋਨਟ੍ਰੇਂਸਰੀ ਕੈਮਬ੍ਰਿਜ਼ ਸਕੂਲ ਤੇ ਡਲਹੌਜੀ ਪਬਲਿਕ ਸਕੂਲ ਨੂੰ ਇਕਾਂਤਵਾਸ ਸੈਂਟਰ ਬਣਾਉਣ ਦੇ ਹੁਕਮ ਜਾਰੀ
ਪਠਾਨਕੋਟ, 10 ਮਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਮੈਜਿਸਟ੍ਰੇਟ ਪਠਾਨਕੋਟ ਗੁਰਪ੍ਰੀਤ ਸਿੰੰਘ ਖਹਿਰਾ ਨੇ ਇੱਕ ਹੁਕਮ ਜਾਰੀ ਕਰਦਿਆਂ ਕੋਰੋਨਾ ਮਹਾਂਮਾਰੀ ਦੇ ਵਿਸਥਾਰ ਨੂੰ ਰੋਕਣ ਲਈ ਅਤੇ ਪੀੜ੍ਹਤ / ਸ਼ੱਕੀ ਮਰੀਜ਼ਾਂ ਦੇ ਇਲਾਜ਼ ਨੂੰ ਮੁੱਖ ਰੱਖਦੇ ਹੋਏ ਮੋਨਟ੍ਰੇਂਸਰੀ ਕੈਮਬ੍ਰਿਜ਼ ਸਕੂਲ ਡਿਫੈਂਸ ਰੋਡ ਪੰਗੋਲੀ ਪਠਾਨਕੋਟ ਅਤੇ ਡਲਹੌਜੀ ਪਬਲਿਕ ਸਕੂਲ ਬੰਧਾਨੀ ਪਠਾਨਕੋਟ ਨੂੰ ਸਫਾਈ ਕਰਮਚਾਰੀ ਅਤੇ ਸਕੂਲ ਕੰਟੀਨ ਨੂੰ ਆਈਸੋਲੇਸ਼ਨ ਸੈਂਟਰ ਬਣਾਉਣ ਲਈ …
Read More »ਅਕੈਡਮਿਕ ਹਾਈਟਸ ਪਬਲਿਕ ਸਕੂਲ ਵਿਖੇ ਕਰਵਾਈ ਗਈ ਆਨਲਾਈਨ ਅਧਿਆਪਕ ਮਾਪੇ ਮਿਲਣੀ
ਲੌਂਗੋਵਾਲ, 10 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਦੀ ਅਗਵਾਈ ਤੇ ਸਿਖਿਆ ਬੋਰਡ ਦੇ ਨਿਰਦੇਸ਼ਾਂ ਅਨੁਸਾਰ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਨਿਰੰਤਰ ਜਾਰੀ ਰੱਖਣ ਲਈ ਆਨਲਾਈਨ ਕਲਾਸਾਂ ਚਲਾਈਆਂ ਜਾ ਰਹੀਆਂ ਹਨ।ਅਕੈਡਮਿਕ ਹਾਈਟਸ ਪਬਲਿਕ ਸਕੂਲ ਖੋਖਰ ਵਿਖੇ “ਅਧਿਆਪਕ-ਮਾਪੇ ਮਿਲਣੀ” ਆਨਲਾਈਨ ਕੀਤੀ ਗਈ।ਇਸ ਦੀ ਅਗਵਾਈ ਸਕੂਲ ਦੇ ਪ੍ਰਿੰਸੀਪਲ ਜਤਿੰਦਰ ਸਿੰਘ ਕੰਵਰ, ਮੈਡਮ ਜਸਵੀਰ ਅਤੇ ਮੈਡਮ ਮੋਨਿਕਾ ਗਰਗ ਵਲੋਂ ਕੀਤੀ ਗਈ।ਅਧਿਆਪਕਾਂ …
Read More »
Punjab Post Daily Online Newspaper & Print Media