Monday, July 27, 2026

ਸਿੱਖਿਆ ਸੰਸਾਰ

ਅਧਿਆਪਕ ਵਿਦਿਆਰਥੀ ਰਿਸ਼ਤਾ ਸੁਹਿਰਦਤਾਪੂਰਨ ਹੋਣਾ ਚਾਹੀਦਾ ਹੈ – ਪ੍ਰੋ. ਮਨੋਜ ਕੁਮਾਰ

ਅੰਮ੍ਰਿਤਸਰ, 13 ਮਾਰਚ (ਪੰਜਾਬ ਪੋਸਟ – ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿਖਿਆ ਵਿਭਾਗ ਵੱਲੋਂ ਦੋ ਹਫਤਿਆਂ ਦੀ ਅਧਿਆਪਨ ਵਿਸ਼ੇ `ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਇਹ ਵਰਕਸ਼ਾਪ ਪੰਡਿਤ ਮਦਨ ਮੋਹਨ ਮਾਲਵੀਆ ਨੈਸ਼ਨਲ ਮਿਸ਼ਨ ਆਨ ਟੀਚਰਜ਼ ਐਂਡ ਟ੍ਰੇਨਿੰਗ ਅਧੀਨ ਸਿਖਿਆ ਅਧੀਨ ਸਿਖਿਆ ਵਿਭਾਗ ਵੱਲੋਂ ਕਰਵਾਈ ਗਈ।ਇਸ ਵਿਚ ਵੱਖ ਵੱਖ ਵਿਦਿਅਕ ਅਦਾਰਿਆਂ ਦੇ ਅਧਿਆਪਕਾਂ ਨੇ ਭਾਗ ਲਿਆ।         …

Read More »

ਯੂਨੀਵਰਸਿਟੀ ਦੀ ਤਰੱਕੀ ਲਈ ਅਧਿਆਪਨ ਤੇ ਗੈਰ ਅਧਿਆਪਨ ਵਿਭਾਗਾਂ ਦਾ ਤਾਲਮੇਲ ਜ਼ਰੂਰੀ – ਪ੍ਰੋ. ਹਰਦੀਪ ਸਿੰਘ

ਅੰਮ੍ਰਿਤਸਰ, 13 ਮਾਰਚ (ਪੰਜਾਬ ਪੋਸਟ – ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਪ੍ਰੋ. ਹਰਦੀਪ ਸਿੰਘ ਨੇ ਕਿਹਾ ਹੈ ਕਿ ਕਿਸੇ ਵੀ ਸਿਖਿਆ ਅਦਾਰੇ ਨੂੰ ਸੁਚਾਰੂ ਰੂਪ ਵਿਚ ਚਲਾਉਣ ਲਈ ਅਧਿਆਪਨ ਅਤੇ ਗੈਰ ਅਧਿਆਪਨ ਵਿਭਾਗਾਂ ਦਾ ਤਾਲਮੇਲ ਹੋਣਾ ਬਹੁਤ ਜ਼ਰੂਰੀ ਹੈ ਤਾਂ ਹੀ ਸੰਸਥਾ ਵਿਕਾਸ ਕਰ ਸਕਦੀ ਹੈ। ਉਹ ਅੱਜ ਯੂਨੀਵਰਸਿਟੀ ਦੇ ਮਨੁੱਖੀ ਸਰੋਤ ਵਿਕਾਸ ਕੇਂਦਰ ਵਿਚ …

Read More »

ਮਨਮੋਹਨ ਸਿੰਘ ਢਿੱਲੋਂ ਦੀ ਨਿਬੰਧ ਪੁਸਤਕ `ਜ਼ਿੰਦਗੀ ਦੇ ਆਰ-ਪਾਰ` `ਤੇ ਹੋਈ ਚਰਚਾ

ਪੁਸਤਕ ਸਭਿਆਚਾਰ ਪ੍ਰਫੁਲਿਤ ਕਰਨ ਦੀ ਲੋੜ – ਪ੍ਰਿ. ਮਹਿਲ ਸਿੰਘ ਅੰਮ੍ਰਿਤਸਰ, 12 ਮਾਰਚ (ਪੰਜਾਬ ਪੋਸਟ – ਖੁਰਮਣੀਆਂ) – ਜਨਵਾਦੀ ਲੇਖਕ ਸੰਘ, ਪੰਜਾਬੀ ਸਾਹਿਤ ਸੰਗਮ ਅਤੇ ਪੰਜਾਬੀ ਅਧਿਅਨ ਵਿਭਾਗ ਖਾਲਸਾ ਕਾਲਜ਼ ਵਲੋਂ ਪ੍ਰਮੁੱਖ ਕਾਲਮ ਨਵੀਸ ਅਤੇ ਵਾਰਤਕ ਲੇਖਕ ਮਨਮੋਹਨ ਸਿੰਘ ਢਿਲੋਂ ਦੀ ਨਵ-ਪ੍ਰਕਾਸ਼ਤ ਨਿਬੰਧ-ਪੁਸਤਕ `ਜ਼ਿੰਦਗੀ ਦੇ ਆਰ-ਪਾਰ` ਤੇ ਵਿਚਾਰ ਚਰਚਾ ਕਰਵਾਈ ਗਈ।                ਇਤਿਹਾਸਕ ਖਾਲਸਾ …

Read More »

ਨਵੇ ਸੈਸ਼ਨ ਤੋਂ ਪਹਿਲਾਂ ਹਲਕੇ ਦੇ ਸਾਰੇ ਸਕੂਲ ਹੋਣ ਗਏ ਸਮਾਰਟ – ਮਾਨਸ਼ਾਹੀਆ

ਭੀਖੀ, 12 (ਪੰਜਾਬ ਪੋਸਟ – ਕਮਲ ਜਿੰਦਲ) – ਹਲਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਵਲੋਂ ਭੀਖੀ ਦੇ ਸਰਕਾਰੀ ਸੈਕੰਡਰੀ ਸਮਾਰਟ ਸਕੂਲ (ਲੜਕੇ) ਅਤੇ (ਲੜਕੀਆਂ) ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਉਣ ਲਈ ਜਿਥੇ ਸਰਕਾਰ ਲੋੜੀਂਦੀਆਂ ਗ੍ਰਾਂਟਾਂ ਦੇ ਰਹੀ ਹੈ, ਉਥੇ ਅਧਿਆਪਕ ਵੀ ਆਪਣੀਆਂ ਜੇਬਾਂ ਤੋਂ ਇਲਾਵਾ ਦਾਨੀ ਸੱਜਣਾ ਦੇ ਸਹਿਯੋਗ ਨਾਲ ਆਪਣਾ ਵੱਡਾ ਯੋਗਦਾਨ ਪਾ ਰਹੇ ਹਨ। …

Read More »

ਪੰਜਾਬ ਕ੍ਰਿਕਟ ਟੀਮ ਦੀ ਚੋਣ ਲਈ ਟਰਾਇਲ ਅੱਜ

ਚੰਡੀਗੜ, 12 ਮਾਰਚ (ਪੰਜਾਬ ਪੋਸਟ ਬਿਊਰੋ) – ਸੈਂਟਰਲ ਸਿਵਲ ਸਰਵਿਸਿਜ਼ ਕਲਚਰਲ ਐਂਡ ਸਪੋਰਟਸ ਬੋਰਡ ਵਲੋਂ ਆਲ ਇੰਡੀਆ ਸਿਵਲ ਸਰਵਿਸਿਜ਼ ਕ੍ਰਿਕਟ ਟੂਰਨਾਮੈਂਟ 19 ਤੋਂ 24 ਮਾਰਚ 2020 ਤੱਕ ਵਿਨੈ ਮਾਰਗ ਸਪੋਰਟਸ ਕੰਪਲੈਕਸ ਚਾਣਕਿਆਪੁਰੀ ਨਵੀਂ ਦਿੱਲੀ ਅਤੇ ਰਾਮਜਸ ਸਪੋਰਟਸ ਮਾਊਟੇਨਿਅਰਿੰਗ ਇੰਸਟੀਚਿਊਟ ਵੈਸਟ ਪਟੇਲ ਨਗਰ ਨਵੀਂ ਦਿੱਲੀ ਵਿਖੇ ਕਰਵਾਇਆ ਜਾ ਰਿਹਾ ਹੈ।            ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ …

Read More »

ਅਧਿਆਪਕਾਂ ਦੀਆਂ ਅਸਾਮੀਆਂ ਲਈ 18 ਤੱਕ ਦਿੱਤੀਆਂ ਜਾ ਸਕਦੀਆਂ ਹਨ ਆਨਲਾਈਨ ਅਰਜ਼ੀਆਂ

ਕਪੂਰਥਲਾ, 12 ਮਾਰਚ (ਪੰਜਾਬ ਪੋਸਟ ਬਿਊਰੋ) – ਪੰਜਾਬ ਸਿੱਖਿਆ ਵਿਭਾਗ ਵੱਲੋਂ ਅੰਗਰੇਜ਼ੀ ਮਾਸਟਰ/ਮਿਸਟ੍ਰੈਸ ਕਾਡਰ ਦੀਆਂ 880 ਅਸਾਮੀਆਂ, ਸਾਇੰਸ ਦੀਆਂ 700, ਸਮਾਜਿਕ ਸਿੱਖਿਆ ਦੀਆਂ 52, ਗਣਿਤ ਦੀਆਂ 450, ਪੰਜਾਬੀ ਦੀਆਂ 60 ਅਸਾਮੀਆਂ ਅਤੇ ਹਿੰਦੀ ਦੀਆਂ 40 ਅਸਾਮੀਆਂ (ਕੇਵਲ ਬਾਰਡਰ ਕਾਡਰ) ਨੂੰ ਭਰਨ ਸਬੰਧੀ ਯੋਗ ਉਮੀਦਵਾਰਾਂ ਪਾਸੋਂ ਵਿਭਾਗ ਦੀ ਵੈਬਸਾਈਟ www.educationrecruitmentboard.com ‘ਤੇ 18 ਮਾਰਚ 2020 ਤੱਕ ਆਨਲਾਈਨ ਦਰਖ਼ਾਸਤਾਂ ਦੀ ਮੰਗ ਕੀਤੀ ਗਈ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਵੱਖ-ਵੱਖ ਕਲਾਸਾਂ ਦੇ ਨਤੀਜਿਆਂ ਦਾ ਐਲਾਨ

ਅੰਮ੍ਰਿਤਸਰ, 12 ਮਾਰਚ (ਪੰਜਾਬ ਪੋਸਟ – ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਦਸੰਬਰ 2019 `ਚ ਲਈਆਂ ਗਈਆ ਬੀ.ਏ/ ਬੀ.ਐਸਸੀ ਸਮੈਸਟਰ ਤੀਜਾ, ਬੈਚਲਰ ਆਫ਼ ਕੰਪਿਊਟਰ ਐਪਲੀਕੇਸ਼ਨਜ਼ ਸਮੈਸਟਰ ਤੀਜਾ, ਬੈਚਲਰ ਇਨ ਇੰਟਰਨੈਟ ਐਂਡ ਮੋਬਾਈਲ ਟੈਕਨੋਲੋਜੀਜ਼ ਸਮੈਸਟਰ ਤੀਜਾ ਤੇ ਸਤਵਾਂ, ਬੀ.ਐਸਸੀ. ਇੰਟਰਨੈਟ ਅਤੇ ਮੋਬਾਈਲ ਟੈਕਨੋਲੋਜੀ ਸਮੈਸਟਰ ਪਹਿਲਾ, ਤੀਜਾ ਅਤੇ ਪੰਜਵਾਂ, ਬੈਚੁਲਰ ਆਫ ਵੋਕੇਸ਼ਨ (ਫੈਸ਼ਨ ਟੈਕਨੋਲੋਜੀ) ਸਮੈਸਟਰ ਪਹਿਲਾ ਤੇ ਤੀਜਾ, ਬੈਚਲਰ ਆਫ਼ ਵੋਕੇਸ਼ਨ …

Read More »

GNDU Results declared 

Amritsar,  March 12 (Punjab Post Bureau) – The results B.A/B.Sc, Semester-III, Bachelor of Computer Applications, Semester – III, Bachelor In Internet & Mobile Technologies, Semester – III, Bachelor In Internet & Mobile Technologies, Semester – VII, B. Sc. Internet & Mobile Technologies, Semester – I, B. Sc. Internet & Mobile Technologies, Semester – III, B. Sc. Internet & Mobile Technologies, Semester …

Read More »

ਹੱਕ ਮੰਗਦੇ ਬੇਰੁਜ਼ਗਾਰ ਅਧਿਆਪਕਾਂ ‘ਤੇ ਵਹਿਸ਼ੀਆਨਾ ਲਾਠੀਚਾਰਜ਼ ਦੀ ਕੀਤੀ ਨਿੰਦਾ

ਭੀਖੀ, 12 ਮਾਰਚ (ਪੰਜਾਬ ਪੋਸਟ- ਕਮਲ ਜ਼ਿੰਦਲ) – ਔਰਤ ਦਿਵਸ ਸਮੇਂ ਪੰਜਾਬ ਦੀ ਕੈਪਟਨ ਸਰਕਾਰ ਵਲੋਂ ਹੱਕ ਮੰਗਦੇ ਬੇਰੁਜ਼ਗਾਰ ਅਧਿਆਪਕਾਂ ਅਤੇ ਅਧਿਆਪਕਾਵਾਂ ਉਪਰ ਵਹਿਸ਼ੀਆਨਾ ਲਾਠੀਚਾਰਜ਼ ਕਰਨ ਦੀ ਨਿੰਦਿਆ ਕਰਦਿਆਂ ਵੱਖ ਵੱਖ ਧਿਰਾਂ ਵਲੋਂ ਸਥਾਨਕ ਕਚਿਹਰੀ ਦੇ ਗੇਟ `ਤੇ ਪੰਜਾਬ ਸਰਕਾਰ ਦੀ ਅਰਥੀ ਸਾੜੀ ਗਈ।                   ਇਸ ਸਮੇਂ ਆਪਣੇ ਸੰਬੋਧਨ ‘ਚ ਸੀ.ਪੀ.ਈ (ਐਮ.ਐਲ) …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਵੱਖ-ਵੱਖ ਕਲਾਸਾਂ ਦੇ ਨਤੀਜਿਆਂ ਦਾ ਐਲਾਨ

ਅੰਮ੍ਰਿਤਸਰ, 11 ਮਾਰਚ (ਪੰਜਾਬ ਪੋਸਟ – ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਦਸੰਬਰ 2019 `ਚ ਲਈਆਂ ਗਈਆ ਬੀ.ਏ/ ਬੀ.ਐਸਸੀ ਸਮੈਸਟਰ ਤੀਜਾ, ਬੈਚਲਰ ਆਫ਼ ਕੰਪਿਊਟਰ ਐਪਲੀਕੇਸ਼ਨਜ਼ ਸਮੈਸਟਰ ਤੀਜਾ, ਬੈਚਲਰ ਇਨ ਇੰਟਰਨੈਟ ਐਂਡ ਮੋਬਾਈਲ ਟੈਕਨੋਲੋਜੀਜ਼ ਸਮੈਸਟਰ ਤੀਜਾ ਤੇ ਸਤਵਾਂ, ਬੀ.ਐਸਸੀ. ਇੰਟਰਨੈਟ ਅਤੇ ਮੋਬਾਈਲ ਟੈਕਨੋਲੋਜੀ ਸਮੈਸਟਰ ਪਹਿਲਾ, ਤੀਜਾ ਅਤੇ ਪੰਜਵਾਂ, ਬੈਚੁਲਰ ਆਫ ਵੋਕੇਸ਼ਨ (ਫੈਸ਼ਨ ਟੈਕਨੋਲੋਜੀ) ਸਮੈਸਟਰ ਪਹਿਲਾ ਤੇ ਤੀਜਾ, ਬੈਚਲਰ ਆਫ਼ ਵੋਕੇਸ਼ਨ …

Read More »