Thursday, July 30, 2026

ਸਿੱਖਿਆ ਸੰਸਾਰ

ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਵਲੋਂ ਜਲੰਧਰ `ਚ ਸੂਬਾ ਪੱਧਰੀ ਕਨਵੈਨਸ਼ਨ 3 ਜੂਨ ਨੂੰ – ਲਾਹੌਰੀਆ

ਜੰਡਿਆਲਾ ਗੁਰੂ, 1 ਜੂਨ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਸਿਖਿਆ ਸਕੱਤਰ ਵਲੋਂ ਵੱਖ-ਵੱਖ ਯੂਨੀਅਨਾਂ ਨਾਲ ਕੀਤੀਆਂ ਜਾ ਰਹੀਆਂ ਮੀਟਿੰਗਾਂ ਅਤੇ ਸੰਘਰਸ਼ ਨੂੰ ਕਮਜੋਰ ਕਰਨ ਦੀ ਕੋਸ਼ਿਸ਼ ਦੇ ਵਿਰੋਧ `ਚ ਪੈਦਾ ਹੋਏ ਹਾਲਾਤਾਂ `ਤੇ ਅਗਲੇਰੀ ਰਣਨੀਤੀ ਉਲੀਕਣ ਲਈ 3 ਜੂਨ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸੂਬਾ ਪੱਧਰੀ ਕਨਵੈਨਸ਼ਨ ਹੋਵੇਗੀ।ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈਸ ਸਕੱਤਰ ਦਲਜੀਤ …

Read More »

ਸਕੂਲ ਪ੍ਰੀਖਿਆਵਾਂ ਦੇ ਨਤੀਜਿਆਂ ’ਚ ਦੇਸ਼ ਭਰ ਤੋਂ ਪੰਜਾਬ ਦੂਜੀ ਥਾਂ ’ਤੇ – ਸਿਖਿਆ ਮੰਤਰੀ

80 ਫੀਸਦੀ ਤੋਂ ਜਿਆਦਾ ਨੰਬਰ ਲੈਣ ਵਾਲੇ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਵਿਸ਼ੇਸ਼ ਸਨਮਾਨ ਅੰਮ੍ਰਿਤਸਰ, 31 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਸਕੂਲ ਸਿਖਿਆ ਬੋਰਡ ਸਾਲ 2018-19 ਦੀਆਂ ਪ੍ਰੀਖਿਆਵਾਂ `ਚ ਦਸਵੀਂ ਅਤੇ ਬਾਰਵੀਂ ਤੇ ਨਤੀਜਿਆਂ ਵਿਚੋਂ 80 ਫੀਸਦੀ ਤੋਂ ਜਿਆਦਾ ਨੰਬਰ ਲੈਣ ਵਾਲੇ ਵਿਦਿਆਰਥੀਆਂ ਅਤੇ ਵਾਧੂ ਕਲਾਸਾਂ ਲਗਾ ਕੇ ਬੱਚਿਆਂ ਨੂੰ ਪੜਾਉਣ ਵਾਲੇ ਅਧਿਆਪਕਾਂ ਦਾ ਵਿਸ਼ੇਸ਼ ਸਨਮਾਨ ਸਮਾਰੋਹ ਡੀ.ਏ.ਵੀ …

Read More »

ਡੀ.ਏ.ਵੀ ਸਥਾਪਨਾ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 31 ਮਈ (ਪੰਜਾਬ ਪੋਸਟ- ਜਗਦੀਪ ਸਿਮਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ `ਚ ਇੱਕ ਜੂਨ ਦਾ ਪਵਿੱਤਰ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਕਿਉਂਕਿ 1886 ਈ. ਵਿੱਚ ਇਸ ਦਿਨ ਪਹਿਲੇ ਡੀ.ਏ.ਵੀ ਦੀ ਸਥਾਪਨਾ ਕੀਤੀ ਗਈ। ਪਹਿਲੇ ਡੀ.ਏ.ਵੀ ਸਕੂਲ ਦੀ ਸਥਾਪਨਾ ਆਰਿਆ ਸਮਾਜ ਦੇ ਸੰਸਥਾਪਕ ਮਹਾਰਿਸ਼ੀ ਦਇਆਨੰਦ ਸਰਸਵਤੀ ਜੀ ਨੂੰ ਸ਼ਰਧਾਂਜਲੀ ਦੇ ਰੂਪ ਵਿੱਚ ਕੀਤੀ ਗਈ।ਉਦੋਂ ਤੋਂ ਹੀ ਡੀ.ਏ.ਵੀ …

Read More »

Foundation Day of DAV Celebrated

Amritsar, May 31 (Punjab Post Bureau) – DAV Public School Lawrence Road celebrated the auspicious day of June 1, the day when the first DAV School was founded in 1886 with great zeal. The first DAV School was established as a tribute to the founder of Arya Samaj, Maharishi Dayanand Saraswati. Since then DAV Institutions have flourished all over the …

Read More »

ਮੈਨਸੁਰਲ ਹਾਈਜ਼ਨ ਡੇਅ ਮਨਾਇਆ ਗਿਆ

ਭੀਖੀ/ ਮਾਨਸਾ, 31 ਮਈ (ਪੰਜਾਬ ਪੋਸਟ – ਕਮਲ ਕਾਂਤ) – ਰੋਟਰੀ ਕਲੱਬ ਮਾਨਸਾ ਗਰੇਟਰ ਅਤੇ ਇਨਰਵੀਲ ਕਲੱਬ ਮਾਨਸਾ ਗਰੇਟਰ ਵਲੋਂ ਮੈਨਸੁਰਲ ਹਾਈਜ਼ਨ ਡੇਅ ਸਰਕਾਰੀ ਮਿਡਲ ਸਕੂਲ ਪਿੰਡ ਨੰਗਲ ਖੁਰਦ ਵਿਖੇ ਮਨਾਇਆ ਗਿਆ।ਜਿਸ ਵਿੱਚ ਡਾ. ਗੁਰਜੀਤ ਕੋਰ ਸਿੱਧੂ ਵਲੋਂ ਲੜਕੀਆਂ ਨੂੰ ਮਾਹਾਵਾਰੀ ਸੰਬੰਧਿਤ ਜਾਣਕਾਰੀ ਦਿੱਤੀ ਗਈ।ਕਲੱਬ ਦੇ ਸੀਨੀਅਰ ਮੈਂਬਰ ਵਿਨੋਦ ਕੁਮਾਰ, ਡਾ. ਸਿੱਧੂ, ਤਰਸੇਮ ਗਰਗ, ਸੁਨੀਲ ਕੱਕੜ, ਮਨਮੋਹਿਤ ਗੋਇਲ ਅਤੇ ਪ੍ਰਧਾਨ …

Read More »

ਪਿੰਡ ਅਤਲਾ ਕਲਾਂ ਵਿਖੇ ਹੋਣਹਾਰ ਬੱਚਿਆਂ ਤੇ ਸਕੂਲ ਸਟਾਫ ਦਾ ਕਲੱਬ ਵੱਲੋਂ ਸਨਮਾਨ

ਭੀਖੀ, 31 ਮਈ (ਪੰਜਾਬ ਪੋਸਟ – ਕਮਲ ਕਾਂਤ) – ਕਸਬਾ ਭੀਖੀ ਦੇ ਨੇੜਲੇ ਪਿੰਡ ਅਤਲਾ ਕਲਾਂ ਵਿਖੇ ਬਾਬਾ ਜੋਗੀਪੀਰ ਜੀ ਵੈਲਫੇਅਰ ਕਲੱਬ ਅਤਲਾ ਕਲਾਂ ਵਲੋਂ ਪੜ੍ਹਾਈ ਤੇ ਖੇਡਾਂ ਦੇ ਖੇਤਰ ਵਿੱਚ ਚੰਗੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਅਤੇ ਸਕੂਲ ਦੇ ਸਮੂਹ ਸਟਾਫ ਨੂੰ ਵੀ ਸਨਮਾਨਿਤ ਕੀਤਾ ਗਿਆ।ਕਲੱਬ ਪ੍ਰਧਾਨ ਗੁਰਸੇਵਕ ਸਿੰਘ ਚਹਿਲ ਨੇ ਬੱਚਿਆਂ ਨੂੰ ਖੇਡਾਂ ਅਤੇ ਪੜ੍ਹਾਈ ਵੱਲ ਰੁਚੀ ਵਧਾਉਣ …

Read More »

ਥਾਣਾ ਸਾਂਝ ਕੇਦਰ ਨੇ ਵਿਦਿਆਰਥਣਾਂ ਨੂੰ ਸਵੈ ਸੁਰੱਖਿਆ ਅਤੇ ਸ਼ਕਤੀ ਐਪ ਬਾਰੇ ਦਿੱਤੀ ਜਾਣਕਾਰੀ

ਭੀਖੀ/ ਮਾਨਸਾ, 30 ਮਈ (ਪੰਜਾਬ ਪੋਸਟ – ਕਮਲ ਕਾਂਤ) – ਥਾਣਾ ਸਾਂਝ ਕੇਦਰ ਭੀਖੀ ਵਲੋਂ ਮਧੇਵਾਲਾ ਕੰਪਲੈਕਸ ਦੀਆਂ ਵਿਦਿਆਰਥਣਾਂ ਨੂੰ ਸਵੈ ਸੁਰੱਖਿਆ ਦੀ ਜਾਣਕਾਰੀ ਦਿੱਤੀ ਗਈ।ਸੈਂਟਰ ਦੇ ਐਮ.ਡੀ ਓਮ ਪ੍ਰਕਾਸ਼ ਨੇ ਉੱਚ ਪੁਲਿਸ ਅਫਸਰਾਂ ਦਾ ਪਹੁੰਚਣ `ਤੇ ਉਨਾਂ ਨੂੰ ‘ਜੀ ਆਇਆ ਨੂੰ’ ਕਿਹਾ ਅਤੇ ਸਾਂਝ ਕੇਦਰ ਦੇ ਇੰਚਾਰਜ ਸਮਰਾਟਵੀਰ ਨੇ ਸਮੇਤ ਹੌਲਦਾਰ ਮਨਜਿੰਦਰ ਸਿੰਘ ਅਤੇ ਸਿਪਾਹੀ ਗਗਨਦੀਪ ਸਿੰਘ ਨੇ ਮਧੇਵਾਲਾ …

Read More »

ਜੀ.ਐਨ.ਡੀ.ਯੂ `ਚ ਸ਼ੁਰੂ ਹੋਵੇਗਾ 10 ਦਿਨਾਂ ਸ਼ਾਰਟ ਟਰਮ ਕੋਰਸ

ਅੰਮ੍ਰਿਤਸਰ, 30 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਚ ਸਥਿਤ ਡਰੱਗ ਐਡ ਪਲਿਊਸਨ ਟੈਸਟਿੰਗ ਲੈਬ ਵੱਲੋਂ  10 ਦਿਨਾਂ ਦੇ ਸ਼ੁਰੂ ਹੋ ਰਹੇ ਸ਼ਾਰਟ ਟਰਮ ਕੋਰਸ ਦਾ ਵੱਧ ਤੋ ਵੱਧ ਲੋਕਾਂ ਨੂੰ ਲਾਭ ਲੈਣ ਦੇ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਾਲ ਸੰਪਰਕ ਕਰਨ ਦੀ ਸਲਾਹ ਦਿੰਦਿਆ ਯੂਨੀਵਰਸਿਟੀ ਦੇ ਇੰਡਸਟਰੀ ਲਿੰਕਜ ਪ੍ਰੋਗਰਾਮ ਦੇ ਕੋਆਰਡੀਨੇਟਰ, …

Read More »

ਯੂਨੀਵਰਸਿਟੀ `ਚ ਟੀਚਿੰਗ ਅਤੇ ਟ੍ਰੇਨਿੰਗ ਸਕੀਮ ਪ੍ਰੋਗਰਾਮ ਦਾ ਅਗਾਜ

ਨਵ-ਨਿਯੁਕਤ ਅਧਿਆਪਕਾਂ ਨੂੰ ਟ੍ਰੇਨਿੰਗ ਦੇਣੀ ਸਮੇਂ ਦੀ ਲੋੜ –  ਵੀ.ਸੀ ਡਾ. ਸੰਧੂ   ਅੰਮ੍ਰਿਤਸਰ, 30 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪੋ੍ਰ. (ਡਾ.) ਜਸਪਾਲ ਸਿੰਘ ਸੰਧੂ ਨੇ ਕਿਹਾ ਹੈ ਕਿ ਨਵ-ਨਿਯੁੱਕਤ ਅਧਿਆਪਕਾਂ ਨੂੰ ਡਿਊਟੀ ਜੁਆਇਨ ਕਰਨ ਤੋਂ ਪਹਿਲਾ ਆਧੁਨਿਕ ਲੋੜਾਂ ਦੇ ਅਨੁਸਾਰ ਉਚੇਰੀ ਵਿੱਦਿਆ ਨਾਲ ਸਬੰਧਤ ਟ੍ਰੇਨਿੰਗ ਦੇਣੀ ਅਜੋਕੇ ਸਮੇਂ ਦੀ ਜ਼ਰੂਰੀ …

Read More »