ਯੂਨੀਵਰਸਿਟੀ ਕਾਲਜ ਬੇਨੜ੍ਹਾ-ਧੂਰੀ `ਚ ਹੋਈ ਅਥਲੈਟਿਕ ਮੀਟ ਧੂਰੀ, 12 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਯੂਨੀਵਰਸਿਟੀ ਕਾਲਜ ਬੇਨੜ੍ਹਾ-ਧੂਰੀ ਵਿਖੇ ਦੂਜੀ ਸਾਲਾਨਾ ਅਥਲੈਟਿਕ ਮੀਟ ਬੜ੍ਹੇ ਜੋਸ਼ ਅਤੇ ਉਤਸ਼ਾਹ ਨਾਲ ਕਰਵਾਈ ਗਈ।ਇਸ ਅਥਲੈਟਿਕ ਮੀਟ ਦਾ ਉਦਘਾਟਨ ਧੂਰੀ ਸ਼ਹਿਰ ਦੇ ਉੱਘੇ ਵਪਾਰੀ ਅਤੇ ਗਿੰਨੀ ਟੀ ਕੰਪਨੀ ਦੇ ਮੈਨਜਿੰਗ ਡਾਇਰੈਕਟਰ ਦੀਪ ਜੋਤੀ ਬਾਂਸਲ ਵਲੋਂ ਕਾਲਜ ਦਾ ਝੰਡਾ ਲਹਿਰਾ ਕੇ ਕੀਤਾ ਗਿਆ।ਕਾਲਜ ਦੇ ਸਮੂਹ ਵਿਦਿਆਰਥੀਆਂ …
Read More »ਸਿੱਖਿਆ ਸੰਸਾਰ
ਪੇਟ ਦੇ ਕੀੜਿਆਂ ਤੋਂ ਮੁਕਤੀ ਲਈ ਸਕੂਲੀ ਬਚਿਆਂ ਨੂੰ ਖੁਆਈਆਂ ਐਲਬੈਡਾਜੋਲ ਦੀਆਂ ਗੋਲੀਆਂ
ਅੰਮ੍ਰਿਤਸਰ, 12 ਫਰਵਰੀ (ਪੰਜਾਬ ਪੋਸਟ -ਮਨਜੀਤ ਸਿੰਘ) – `ਪੇਟ ਦੇ ਕੀੜਿਆਂ ਤੋਂ ਮੁਕਤੀ-ਨਰੋਆ ਭਵਿੱਖ ਸਾਡਾ` ਥੀਮ ਤਹਿਤ ਪੰਜਾਬ ਸਰਕਾਰ ਵਲੋ ਚਲਾਏ ਗਏ ਡੀ.ਵਾਰਮਿੰਗ ਪ੍ਰੋਗਰਾਮ ਦਾ ਅਰੰਭ ਸਰਕਾਰੀ ਹਾਈ ਸਕੂਲ ਨੰਗਲੀ ਵਿਖੇ ਸਿਵਲ ਸਰਜਨ ਡਾ. ਨਰਿੰਦਰ ਕੌਰ ਵਲੋ ਇਕ ਛੋਟੀ ਬੱਚੀ ਨੂੰ ਐਲਬੈਡਾਜੋਲ ਦੀ ਗੋਲੀ ਖੁਆ ਕੀਤਾ ਗਿਆ।ਇਸ ਮੌਕੇ ਸੰਬੋਧਨ ਕਰਦਿਆਂ ਸਿਵਲ ਸਰਜਨ ਨੇ ਦਸਿਆ ਕਿ ਬਚਿਆਂ ਦੇ ਪੇਟ ਵਿਚ ਕੀੜੇ …
Read More »ਇਨਫੋਸਿਸ ਕੰਪਨੀ ਨੇ ਨੌਕਰੀ ਲਈ ਚੁਣੇ ਬਾਬਾ ਫ਼ਰੀਦ ਕਾਲਜ ਦੇ 4 ਵਿਦਿਆਰਥੀ
ਬਠਿੰਡਾ, 11 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਕਾਲਜ ਦੇ ਬੀ.ਐਸ.ਸੀ (ਸੀ.ਐਸ.ਐਮ), ਬੀ.ਐਸ.ਸੀ (ਸੀ.ਐਸ), ਬੀ.ਐਸ.ਸੀ ( ਨਾਨ-ਮੈਡੀਕਲ) ਅਤੇ ਬੀ.ਸੀ.ਏ ਛੇਵਾਂ ਸਮੈਸਟਰ ਦੇ ਵਿਦਿਆਰਥੀਆਂ ਲਈ ਆਈ.ਟੀ.ਖੇਤਰ ਦੀ ਸਭ ਤੋਂ ਮੋਹਰੀ ਵਿਸ਼ਵ ਪ੍ਰਸਿੱਧ ਕੰਪਨੀ ਇਨਫੋਸਿਸ ਦੀ ਪਲੇਸਮੈਂਟ ਡਰਾਈਵ ਆਯੋਜਿਤ ਕਰਵਾਈ ਗਈ।ਪਲੇਸਮੇਂਟ ਡਰਾਈਵ ਦੌਰਾਨ ਵਿਦਿਆਰਥੀਆਂ ਦੀ ਤਕਨੀਕੀ ਮੁਹਾਰਤ ਨੂੰ ਜਾਚਣ ਲਈ ਇਨਫੋਸਿਸ ਦੇ ਅਧਿਕਾਰੀਆਂ ਨੇ ਪਹਿਲੇ ਗੇੜ …
Read More »ਖਾਨਵਾਲ ਦੇ ਸਰਕਾਰੀ ਸਕੂਲ ਦੀ ਨਵੀਂ ਇਮਾਰਤ ਦੀ ਉਸਾਰੀ ਜਲਦ ਹੋਵੇਗੀ ਸ਼ੁਰੂ – ਔਜਲਾ
ਸਾਰੰਗਦੇਵ ਵਿਖੇ ਮਾਡਰਨ ਡਿਸਪੈਂਸਰੀ ਬਣਾ ਕੇ ਦੇਣ ਦਾ ਐਮ.ਪੀ ਔਜਲਾ ਕੀਤਾ ਵਾਅਦਾ ਅੰਮ੍ਰਿਤਸਰ, 11 ਫਰਵਰੀ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਨੌਜੁਆਨ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਅੱਜ ਸਰਹੱਦੀ ਪਿੰਡ ਸਾਰੰਗਦੇਵ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਚਲ ਰਹੇ ਵਿਕਾਸ ਕਾਰਜਾਂ ਦਾ ਮੁਆਇਆ ਕੀਤਾ ਗਿਆ।ਇਥੇ ਜਿਕਰਯੋਗ ਹੈ ਕਿ ਔਜਲਾ ਨੇ ਸਾਰੰਗਦੇਵ ਦੇ ਸਰਕਾਰੀ ਸਕੂਲ ਵਿੱਚ ਕਮਰਿਆਂ ਦੀ ਘਾਟ …
Read More »ਬਿਲਡਿੰਗ ਵਿਹੂਣੇ ਸਰਕਾਰੀ ਮਿਡਲ ਸਕੂਲ ਚੱਕ ਔਲ ਲਈ ਔਜਲਾ ਵਲੋਂ 15 ਲੱਖ ਦੇਣ ਦਾ ਐਲਾਨ
ਸੱਕੀ ਨਾਲੇ `ਤੇ ਬਣੇ ਖਸਤਾ ਹਾਲਤ ਪੁੱਲ ਲਈ ਵੀ ਗ੍ਰਾਂਟ ਦੇਣ ਦਾ ਐਲਾਨ ਅੰਮ੍ਰਿਤਸਰ, 11 ਫਰਵਰੀ (ਪੰਜਾਬ ਪੋਸਟ ਬਿਊਰੋ) – ਪਿਛਲੇ ਦਿਨੀ ਅਖਬਾਰੀ ਸੁਰਖੀਆਂ ਦਾ ਸ਼ਿੰਗਾਰ ਬਣੇ ਸਰਹੱਦੀ ਖੇਤਰ ਦੇ ਪਿੰਡ ਚੱਕ ਔਲ ਦੇ ਸਰਕਾਰੀ ਮਿਡਲ ਸਕੂਲ ਦੇ ਖੁੱਲੇ ਅਸਮਾਨ ਹੇਠ ਪੜਦੇ ਵਿਦਿਆਰਥੀਆਂ ਨੂੰ ਸਕੂਲ ਵਿੱਚ ਛੱਤ ਮੁਹੱਈਆ ਕਰਵਾਉਣ ਲਈ ਅੰਮ੍ਰਿਤਸਰ ਤੋਂ ਨੌਜੁਆਨ ਕਾਂਗਰਸੀ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ …
Read More »DAV Public School celebrates Maharishi Dayananad Jayanti with reverence
Amritsar, Feb. 11 (Punjab Post Bureau) – A special morning assembly was conducted by the students of DAV Public School Lawrence Road to pay tribute to the founder of Arya Samaj, Maharishi Dayanand Saraswati on his birth anniversary. He was one of the most radical socio– religious reformers in the Indian History. The students read out excerpts from his inspiring …
Read More »ਖਾਲਸਾ ਕਾਲਜ ਵਿਖੇ ਕਰਵਾਇਆ 47ਵਾਂ ਸਾਲਾਨਾ ਖੇਡ ਸਮਾਰੋਹ
ਸੰਦੌੜ, 11 ਫਰਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਸੰਦੌੜ ਵਿਖੇ 47ਵਾਂ ਸਾਲਾਨਾ ਖੇਡ ਸਮਾਰੋਹ ਕਰਵਾਇਆ ਗਿਆ।ਜਿਸ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸੁਖਪਿੰਦਰ ਸਿੰਘ ਅਤੇ ਗੁਰਪ੍ਰੀਤ ਕੌਰ ਸੰਦੌੜ (ਅਮਰੀਕਾ ਵਾਸੀ) ਨੇ ਸ਼ਿਰਕਤ ਕੀਤੀ। ਕਾਲਜ ਦੇ ਜਨਰਲ ਸਕੱਤਰ ਬਾਬੂ ਸਿੰਘ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਤੇ ਵਿਦਿਆਰਥੀਆਂ ਨੂੰ …
Read More »139 ਸਕੂਲੀ ਬੱਚਿਆਂ ਦੇ ਦੰਦਾਂ ਦਾ ਕੀਤਾ ਚੈਕਅੱਪ ਅਤੇ ਮੁਫਤ ਵੰਡੇ ਬੁਰਸ਼ ਤੇ ਪੇਸਟ
ਦੰਦਾਂ ਦਾ ਮੁਫਤ ਚੈਕਅੱਪ ਕੈਂਪ ਲਗਾਇਆ ਧੂਰੀ, 9 ਫ਼ਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਸਰਕਾਰੀ ਪ੍ਰਾਈਮਰੀ ਸਕੂਲ ਲਛਮੀ ਬਾਗ ਵਿਖੇ ਸੋਸ਼ਲ ਵੈਲਫੇਅਰ ਯੂਨਿਟ ਧੂਰੀ ਵੱਲੋਂ ਪ੍ਰਧਾਨ ਮਾਸਟਰ ਤਰਸੇਮ ਮਿੱਤਲ ਤੇ ਚੇਅਰਮੈਨ ਮਲਕੀਤ ਸਿੰਘ ਚਾਂਗਲ਼ੀ ਦੀ ਅਗੁਵਾਈ ਵਿੱਚ ਦੰਦਾਂ ਦਾ ਮੁਫਤ ਚੈਕਅੱਪ ਕੈਂਪ ਲਗਾਇਆ ਗਿਆ।ਦੰਦਾਂ ਦੀਆਂ ਬਿਮਾਰੀਆਂ ਦੇ ਮਾਹਰ ਡਾਕਟਰ ਮੀਨਾ ਸ਼ਰਮਾਂ ਵੱਲੋਂ ਸਕੂਲ ਦੇ 139 ਬੱਚਿਆਂ ਦੇ ਦੰਦਾਂ ਦਾ …
Read More »DAV Public Student stand 3rd at State Level
Amritsar, Feb. 9 (Punjab Post Bureau) – In an online quiz VVM (Vidyarthi Vigham Manthan) conducted at the school to explore students’ potential and give them a competitive edge, Ritwik Chauhan of Std IX secured 3rd position in the State Level round of the quiz held at DAV College , Amritsar recently. In the initial round 38 students from Std …
Read More »ਪਹਾੜੇ ਮੁਕਾਬਲਿਆਂ `ਚ ਰੁੜਕਾ ਪਹਿਲੇ ਤੇ ਪੰਜਗਰਾਈਆਂ ਦੂਸਰੇ ਸਥਾਨ `ਤੇ
ਸੰਦੌੜ, 9 ਫਰਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਰਕਾਰੀ ਪ੍ਰਾਇਮਰੀ ਸਕੂਲ ਬਧੇਸ਼ਾ ਵਿਖੇ ਸੈਂਟਰ ਹੈਡ ਟੀਚਰ ਮੈਡਮ ਹਰਕੇਸ਼ ਕੌਰ ਅਤੇ ਸੀ.ਐਮ.ਟੀ ਜਸਪਾਲ ਸਿੰਘ ਦੀ ਅਗਵਾਈ ਦੇ ਵਿੱਚ 9 ਸਕੂਲਾਂ ਦੇ ਵੱਖ ਵੱਖ ਮੁਕਾਬਲੇ ਕਰਵਾਏ ਗਏ।ਜਾਣਕਾਰੀ ਦਿੰਦਿਆਂ ਰਾਜੇਸ਼ ਰਿਖੀ ਨੇ ਦੱਸਿਆ ਕਿ ਇਹਨਾਂ ਵਿੱਚੋਂ ਸਰਕਾਰੀ ਪ੍ਰਾਇਮਰੀ ਸਕੂਲ ਰੁੜਕਾ ਨੇ ਪਹਿਲੀ ਤੋਂ ਪੰਜਵੀ ਤੱਕ ਦੇ ਪਹਾੜਿਆਂ ਦੇ ਸਾਰੇ ਮੁਕਾਬਲੇ ਜਿੱਤ ਕੇ …
Read More »