ਨਵੀਂ ਦਿੱਲੀ, 14 ਅਕਤੂਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਦੇ ਹਰੀ ਨਗਰ ਸਥਿਤ ਖਾਟੂ ਸ਼ਾਮ ਜੀ ਸਟੇਡੀਅਮ ਵਿਖੇ ਦੁਸਹਿਰੇ ਦੇ ਤਿਓਹਾਰ ਮੌਕੇ ਪਰਮਿੰਦਰ ਸਿੰਘ ਦਾ ਸਨਮਾਨ ਕਰਦੇ ਹੋਏ ਰਾਮ ਚਰਿਤ ਮਾਨਸ ਲੀਲਾ ਕਮਟੇੀ ਦੇ ਐਡਵੋਕੇਟ ਆਰ.ਬੀ ਸਿੰਘ ਅਤੇ ਹੋਰ।
Read More »ਰਾਸ਼ਟਰੀ / ਅੰਤਰਰਾਸ਼ਟਰੀ
ਦਿੱਲੀ ਕਮੇਟੀ ਦੇ ਤਕਨੀਕੀ ਤੇ ਪ੍ਰਬੰਧਕੀ ਅਦਾਰੇ ਵਿੱਚ ਅਗਲੇ ਵਰ੍ਹੇ ਤੋਂ 200 ਸੀਟਾਂ ਦਾ ਹੋਵੇਗਾ ਵਾਧਾ – ਜੀ.ਕੇ
ਨਵੀਂ ਦਿੱਲੀ, 14 ਅਕਤੂਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਚ ਵਿੱਦਿਅਕ ਅਦਾਰੇ ਸ਼੍ਰੀ ਗੁਰੂ ਤੇਗ ਬਹਾਦਰ ਇੰਸਟੀਟਿਊਟ ਆੱਫ਼ ਮੈਨੇਜਮੈਂਟ ਐਂਡ ਆਈ.ਟੀ, ਗੁਰਦੁਆਰਾ ਨਾਨਕ ਪਿਆਊ ਵਿੱਚ ਅਗਲੇ ਵਿੱਦਿਅਕ ਵਰ੍ਹੇ ਤੋਂ ਲਗਭਗ 200 ਸੀਟਾਂ ਵਧਣ ਜਾ ਰਹੀਆਂ ਹਨ। ਇਸ ਗੱਲ ਦਾ ਖੁਲਾਸਾ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਅਦਾਰੇ ਦੇ ਸਲਾਨਾ ਸਮਾਗਮ ਦੌਰਾਨ ਸ਼ਾਹ ਆਡੋਟੋਰਿਅਮ ਵਿਖੇ ਕੀਤਾ। …
Read More »ਮਾਤਾ ਸਾਹਿਬ ਦੇਵਾ ਜੀ ਦਾ ਜੀਵਨ ਖਾਲਸਾ ਪੰਥ ਨੂੰ ਸਮਰਪਿਤ ਸੀ-ਸਿੰਘ ਸਾਹਿਬ ਰਾਮ ਸਿੰਘ
335 ਵੇ ਜਨਮ ਦਿਹਾੜਾ ਸਮਾਗਮ ਦੀ ਸ਼ੁਰੂਵਾਤ ਹੋਈ ਹਜ਼ੂਰ ਸਾਹਿਬ (ਨਾਂਦੇੜ) 13 ਅਕਤੂਬਰ (ਪੰਜਾਬ ਪੋਸਟ ਬਿਊਰੋ)- ਮਾਤਾ ਸਾਹਿਬ ਦੇਵਾ ਜੀ ਨੂੰ ਖਾਲਸਾ ਪੰਥ ਦੀ ਮਾਤਾ ਹੋਣ ਦਾ ਸਨਮਾਨ ਪ੍ਰਾਪਤ ਹੈ, ਕਿਉਂਕਿ ਮਾਤਾ ਜੀ ਦਾ ਸੰਪੂਰਨ ਜੀਵਨ ਖਾਲਸਾ ਪੰਥ ਨੂੰ ਸਮਰਪਿਤ ਸੀ। ਮਾਤਾ ਜੀ ਦਸ਼ਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਦੱਖਣ ਦੀ ਧਰਤੀ ‘ਤੇ ਵੀ ਆਏ ਅਤੇ ਇਥੇ ਉਨ੍ਹਾਂ …
Read More »ਫਰੀਦਾਬਾਦ ਵਿਖੇ ਖਾਲਸਾ ਸਕੂਲ ਬਣਾਉਣ ਦਾ ਮਾਮਲਾ ਮੁੱਖ ਮੰਤਰੀ ਖੱਟੜ ਕੋਲ ਉਠਾਵਾਂਗੇ- ਜੀ.ਕੇ
ਨਵੀਂ ਦਿੱਲੀ, 13 ਅਕਤੂਬਰ (ਪੰਜਾਬ ਪੋਸਟ ਬਿਊਰੋ)- ਫਰੀਦਾਬਾਦ ਵਿੱਚ ਇੱਕ ਖਾਲਸਾ ਸਕੂਲ ਖੋਲਣ ਵਾਸਤੇ 1976 ਤੋਂ ਲੜਾਈ ਲੜ ਰਹੀ ਫਰੀਦਾਬਾਦ ਸਰਬ ਗੁਰਦੁਆਰਾ ਕਮੇਟੀ ਵੱਲੋਂ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੜਾਈ ਦੀ ਅਗਵਾਈ ਕਰਨ ਦਾ ਸੱਦਾ ਦਿੱਤਾ ਗਿਆ।ਐਫ਼.ਐਸ.ਜੀ.ਸੀ ਦੇ ਪ੍ਰਧਾਨ ਅਵਤਾਰ ਸਿੰਘ ਖੁਰਾਣਾ ਅਤੇ ਮਾਲੀ ਸਕੱਤਰ ਐਸ.ਐਸ.ਬਾਂਗਾ ਨੇ ਦਿੱਲੀ ਕਮੇਟੀ ਦਫ਼ਤਰ ਪੁੱਜ ਕੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੂੰ …
Read More »ਦਿੱਲੀ ਕਮੇਟੀ ਨੇ ਭਾਈ ਵਡਾਲਾ ਨੂੰ ਆਪਣੀ ਸ਼ਬਦਾਵਲੀ ‘ਤੇ ਰੁਖ਼ ਸਾਫ਼ ਕਰਨ ਦੀ ਕੀਤੀ ਅਪੀਲ
ਨਵੀਂ ਦਿੱਲੀ, 12 ਅਕਤੂਬਰ (ਪੰਜਾਬ ਪੋਸਟ ਬਿਊਰੋ)- ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਬੀਤੇ ਦਿਨੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਲੜਨ ਦੇ ਕੀਤੇ ਗਏ ਐਲਾਨ ਦੌਰਾਨ ਵਰਤੀ ਗਈ ਸ਼ਬਦਾਵਲੀ ‘ਤੇ ਦਿੱਲੀ ਕਮੇਟੀ ਨੇ ਵਡਾਲਾ ਨੂੰ ਰੁਖ਼ ਸਾਫ਼ ਕਰਨ ਦੀ ਅਪੀਲ ਕੀਤੀ ਹੈ। ਦਰਅਸਲ ਵਡਾਲਾ ਨੇ ਆਪਣੀ ਸਿਆਸ਼ੀ ਜਮਾਤ ”ਸਿੱਖ ਸਦਭਾਵਨਾ ਦਲ” ਵੱਲੋਂ …
Read More »ਲਾਵਾਂ ਦੀ ਅਰਥਾਂ ਤੇ ਵਿਆਖਿਆ ਸਹਿਤ ਕਥਾ ਅੱਜ ਤੋਂ
ਨਵੀਂ ਦਿੱਲੀ, 12 ਅਕਤੂਬਰ (ਪੰਜਾਬ ਪੋਸਟ ਬਿਊਰੋ)- ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਉਨ੍ਹਾਂ ਵਲੋਂ ਉਚਾਰੀ ਗਈ ਬਾਣੀ ‘ਲਾਵਾਂ’ ਦੀ ਅਰਥਾਂ ‘ਤੇ ਵਿਆਖਿਆ ਸਹਿਤ ਕੱਥਾ ਦੀ ਅਰੰਭਤਾ ਵੀਰਵਾਰ 13 ਅਕਤੂਬਰ ਨੂੰ ਹੋਵੇਗੀ ਅਤੇ ਉਸਦੀ ਸਮਾਪਤੀ ਸੋਮਵਾਰ 17 ਅਕਤੂਬਰ ਨੂੰ ਹੋਵੇਗੀ। ਇਹ ਜਾਣਕਾਰੀ ਦਿੰਦਿਆਂ ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) …
Read More »ਪੰਥਕ ਸੇਵਾ ਦਲ ਦੀ ਕਮਾਨ ਮੁੱਖ ਪਾਰਲੀਮਾਨੀ ਸਕੱਤਰ ਕਾਲਕਾ ਵੱਲੋਂ ਸੰਭਾਲਣ ‘ਤੇ ਅਕਾਲੀ ਦਲ ਨੂੰ ਇਤਰਾਜ਼
ਨਵੀਂ ਦਿੱਲੀ, 12 ਅਕਤੂਬਰ (ਪੰਜਾਬ ਪੋਸਟ ਬਿਊਰੋ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗੁਰਦੁਆਰਾ ਚੋਣ ਮਾਮਲਿਆਂ ਦੇ ਮੁਖ ਪਾਰਲੀਮਾਨੀ ਸਕੱਤਰ ਤੇ ਆਪ ਵਿਧਾਇਕ ਅਵਤਾਰ ਸਿੰਘ ਕਾਲਕਾ ਨੂੰ ਆਪਣੇ ਦਲ ਦੀ ਸਿੱਖ ਸਿਆਸ਼ੀ ਵਿੰਗ ਦਾ ਕਨਵੀਨਰ ਲਗਾ ਕੇ ਸੰਵੈਧਾਨਿਕ ਸੰਕਟ ਖੜਾ ਕਰ ਦਿੱਤਾ ਹੈ, ਕਿਉਂਕਿ ਜਿਸ ਪਾਰਲੀਮਾਨੀ ਸਕੱਤਰ ਦੀ ਜਿੰਮੇਵਾਰੀ ਗੁਰਦੁਆਰਾ ਕਮੇਟੀ ਦੀ ਨਿਰਪੱਖ ਚੋਣ ਕਰਾਉਣਾ ਸੀ। ਉਹ ਖੁੱਦ ਇੱਕ …
Read More »ਪ੍ਰਤੀਕ ਸਿੰਘ ਜਾਨੂੰ ਨੂੰ ਅਕਾਲੀ ਦਲ ਨੇ ਮੁੱਢਲੀ ਮੈਂਬਰਸ਼ਿਪ ਤੋਂ ਕੀਤਾ ਬਰਖ਼ਾਸਤ
ਨਵੀਂ ਦਿੱਲੀ, 12 ਅਕਤੂਬਰ (ਪੰਜਾਬ ਪੋਸਟ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਸਕੱਤਰ ਪ੍ਰਤੀਕ ਸਿੰਘ ਜਾਨੂੰ ਨੂੰ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ।ਇਸ ਦਾ ਐਲਾਨ ਦਲ ਦੇ ਸਕੱਤਰ ਜਨਰਲ ਅਤੇ ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਜਾਨੂੰ ਵੱਲੋਂ ਬੀਤੇ ਦਿਨੀਂ ਇੱਕ ਰਾਮਲੀਲਾ ਦੀ ਸਟੇਜ਼ ਤੋਂ ਕਥਿਤ ਵਿਵਾਦਿਤ ਭਾਸ਼ਣ ਦੇਣ ਕਰਕੇ ਜਾਨੂੰ ਨੂੰ ਪਾਰਟੀ …
Read More »ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਵਿਖੇ ਮਨਾਇਆ ਦੁਸਹਿਰਾ ਹੱਲਾ ਮਹੱਲਾ
ਭਾਰਤ-ਪਾਕ ਯੁੱਧ ਦੀ ਸੰਭਾਵਨਾ ਦੇ ਚੱਲਦੇ ਸੰਗਤਾਂ ਦੀ ਤਾਦਾਦ ਘਟੀ – ਰਵਿੰਦਰ ਸਿੰਘ ਮੋਦੀ ਹਜ਼ੂਰ ਸਾਹਿਬ, 11 ਅਕਤੂਬਰ (ਪੰਜਾਬ ਪੋਸਟ ਬਿਊਰੋ)- ਤਖ਼ਤ ਸੱਚਖੰਡ ਸ਼੍ਰੀ ਅਬਚਲ ਨਗਰ ਹਜ਼ੂਰ ਸਾਹਿਬ ਵਿੱਖੇ ਦੁਸਹਿਰਾ ਹੱਲਾ ਮਹੱਲਾ ਸ਼ਰਧਾ ਨਾਲ ਮਨਾਇਆ ਗਿਆ। ਤਖ਼ਤ ਸਾਹਿਬ ਦੀ ਮਾਰਯਾਦਾ ਅਨੁਸਾਰ ਸਵੇਰੇ ਤੜਕੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦਾ ਮੁਖਵਾਕ ਹੋਇਆ ਅਤੇ ਬਾਅਦ ਸ਼੍ਰੀ ਦਸ਼ਮ ਗੁਰੂ ਗਰੰਥ ਸਾਹਿਬ ਜੀ ਦਾ …
Read More »ਉਪ ਰਾਸ਼ਟਰਪਤੀ ਵੱਲੋਂ ਦੇਸ਼ ਵਾਸੀਆਂ ਨੂੰ ਦੁਸਹਿਰੇ ਦੀਆਂ ਸ਼ੁਭਕਾਮਨਾਵਾਂ
ਨਵੀਂ ਦਿੱਲੀ, 10 ਅਕਤੂਬਰ (ਪੰਜਾਬ ਪੋਸਟ ਬਿਊਰੋ) – ਉਪਰਾਸ਼ਟਰਪਤੀ ਸ਼੍ਰੀ ਐਮ ਹਾਮਿਦ ਅੰਸਾਰੀ ਨੇ ਦੁਸਹਿਰੇ ਦੇ ਸ਼ੁਭ ਮੌਕੇ ਤੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆ ਹਨ।ਆਪਣੇ ਸੁਨੇਹੇ ਵਿੱਚ ਉਪਰਾਸ਼ਟਰਪਤੀ ਨੇ ਕਿਹਾ ਕਿ ਦੁਸਹਿਰਾ ਬੁਰਾਈ ਤੇ ਅੱਛਾਈ ਦੀ ਜਿੱਤ ਦਾ ਪ੍ਰਤੀਕ ਹੈ ਅਤੇ ਇਹ ਲੋਕਾਂ ਵਿੱਚ ਭਾਈਚਾਰਾ ਅਤੇ ਸਦਭਾਵਨਾ ਦੀ ਭਾਵਨਾ ਪੈਦਾ ਕਰਦਾ ਹੈ। ਰਾਸ਼ਟਰਪਤੀ ਦਾ ਸੁਨੇਹਾ ਇਸ ਤਰ੍ਹਾਂ ਹੈ ਦੁਸ਼ਹਿਰੇ ਦੇ ਸ਼ੁਭ …
Read More »
Punjab Post Daily Online Newspaper & Print Media