New Delhi, December 17 (Punjab Post Bureau)- The Prime Minister, Shri Narendra Modi has lauded the passing of Rights of Persons with Disabilities Bill – 2016 by the Parliament. The Prime Minister said that this is a landmark moment and will add tremendous strength to Accessible India movement. “Passage of Rights of Persons with Disabilities Bill – 2016 is a …
Read More »ਰਾਸ਼ਟਰੀ / ਅੰਤਰਰਾਸ਼ਟਰੀ
ਨਵੰਬਰ ਮਹੀਨੇ ਦੌਰਾਨ ਈਸੈਰ ਸਪਾਟਾ ਵੀਜਾ ‘ਤੇ ਆਏ ਸੈਲਾਨੀਆਂ ਦੀ ਗਿਣਤੀ 63.9 ਫੀਸਦ ਵਧੀ
ਨਵੀਂ ਦਿੱਲੀ, 15 ਦਸਬਰ (ਪੰਜਾਬ ਪੋਸਟ ਬਿਊਰੋ)- ਨਵੰਬਰ ਮਹੀਨੇ ਦੌਰਾਨ ਈਸੈਰ ਸਪਾਟਾ ਵੀਜਾ ਸਹੂਲਤ ਦਾ ਲਾਹਾ ਲੈਣ ਵਾਲੇ ਦੇਸ਼ਾਂ ਵਿੱਚ ਬ੍ਰਿਟੇਨ ਲਗਾਤਾਰ ਮੋਹਰੀ ਰਿਹਾ।ਇਸ ਦੇ ਬਾਅਦ ਵਿੱਚ ਅਮਰੀਕਾ ਅਤੇ ਰੂਸ ਦਾ ਸਥਾਨ ਆਇਆ।2016 ਵਿੱਚ ਈ ਵੀਜਾ ਤੇ ਕੁਲ ਮਿਲਾ ਕੇ ਦੇਸ਼ ਵਿੱਚ 1,36,876 ਸੈਲਾਨੀ ਭਾਰਤ ਆਏ ਜਦ ਕਿ ਨਵੰਬਰ 2015 ਵਿੱਚ 83,501 ਸੈਲਾਨੀ ਭਾਰਤ ਆਏ ਸਨ।ਇਸ ਤਰਾਂ ਨਵੰਬਰ ਮਹੀਨੇ ਵਿੱਚ …
Read More »ਆਰ.ਟੀ.ਆਈ ਕਾਨੂੰਨ ਦੀ ਵਰਤੋਂ ਨੂੰ ਹਰਮਨ ਪਿਆਰਾ ਬਣਾਉਣਾ ਜਰੂਰੀ- ਡਾ. ਜਤਿੰਦਰ ਸਿੰਘ
ਨਵੀਂ ਦਿੱਲੀ, 15 ਦਸੰਬਰ (ਪੰਜਾਬ ਪੋਸਟ ਬਿਊਰੋ)- ਸੂਚਨਾ ਦਾ ਅਧਿਕਾਰ (ਆਰ.ਟੀ.ਆਈ) ਕਾਨੂੰਨ 2005 ਅਨੁਸਾਰ ਸਾਰੇ ਸ਼ਹਿਰੀਆਂ ਨੂੰ ਸੂਚਨਾ ਹਾਸਿਲ ਕਰਨ ਦਾ ਅਧਿਕਾਰ ਹੋਵੇਗਾ।ਇਸ ਤੋਂ ਇਲਾਵਾ ਆਰ ਟੀ ਆਈ ਕਾਨੂੰਨ ਵਿਚ ਸ਼ਹਿਰੀਆਂ ਲਈ ਸੂਚਨਾ ਦਾ ਅਧਿਕਾਰ ਹਾਸਿਲ ਕਰਨ ਲਈ ਇਕ ਪ੍ਰੈਕਟੀਕਲ ਢਾਂਚਾ ਕਾਇਮ ਕਰਨ ਦਾ ਪ੍ਰਬੰਧ ਹੈ। ਇਸ ਕਾਨੂੰਨ ਅਧੀਨ ਜਨਤਕ ਅਧਿਕਾਰੀਆਂ ਕੋਲ ਮੌਜੂਦ ਸੂਚਨਾ ਤੱਕ ਲੋਕਾਂ ਦੀ ਪਹੁੰਚ ਹੋਵੇਗੀ ਤਾਂਕਿ …
Read More »ਗੁ. ਸੀਸਗੰਜ ਸਾਹਿਬ ਵਿਖੇ ‘ਜਾਪੁ ਸਾਹਿਬ’ ਦੀ ਕਥਾ ਅੱਜ ਤੋਂ
ਨਵੀਂ ਦਿੱਲੀ, 15 ਦਸੰਬਰ (ਪੰਜਾਬ ਪੋਸਟ ਬਿਊਰੋ)- ਧਰਮ ਪ੍ਰਚਾਰ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਨੂੰ ਗੁਰੂ ਸਾਹਿਬਾਨ ਵਲੋਂ ਰਚੀਆਂ ਵੱਖ-ਵੱਖ ਬਾਣੀਆਂ ਦੀ ਭਾਵ-ਅਰਥਾਂ ਸਹਿਤ ਵਿਆਖਿਆ ਅਤੇ ਉਨ੍ਹਾਂ ਦੀ ਮਨੁਖਾ ਜੀਵਨ ਵਿੱਚ ਮਹਤੱਤਾ ਤੋਂ ਜਾਣੂ ਕਰਵਾ, ਬਾਣੀ ਅਤੇ ਬਾਣੇ ਨਾਲ ਜੋੜਨ ਦੀ ਅਰੰਭੀ ਗਈ ਹੋਈ ਕੱਥਾ-ਲੜੀ ਨੂੰ ਅਗੇ ਤੋਰਦਿਆਂ 16 ਦਸੰਬਰ, ਸ਼ੁਕਰਵਾਰ ਤੋਂ 25 ਦਸੰਬਰ, ਐਤਵਾਰ ਤਕ ਗੁਰਦੁਆਰਾ …
Read More »ਪੰਜਾਬ ਸਰਕਾਰ ਦੇ ਧਾਰਮਿਕ ਸਮਾਗਮ ਦੀ ਕਾਮਯਾਬੀ ਲਈ ਦਿੱਲੀ ਕਮੇਟੀ ਨੇ ਕੀਤੇ ਕਮਰਕੱਸੇ
ਨਵੀਂ ਦਿੱਲੀ, 15 ਦਸੰਬਰ (ਪੰਜਾਬ ਪੋਸਟ ਬਿਊਰੋ)- ਪੰਜਾਬ ਸਰਕਾਰ ਵੱਲੋਂ ਦਸ਼ਮ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਕਰਵਾਏ ਜਾ ਰਹੇ ਮਲਟੀਮੀਡੀਆ ਸ਼ੋਅ ਨੂੰ ਕਾਮਯਾਬ ਬਣਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੰਗੀ ਪੱਧਰ ’ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। 18 ਦਸੰਬਰ ਨੂੰ ਇੰਦਰਾ ਗਾਂਧੀ ਇੰਡੋਰ ਸਟੈਡੀਅਮ ਦੇ ਮੁੱਖ ਮੈਦਾਨ ਵਿਚ ਹੋਣ ਜਾ ਰਹੇ ਸਮਾਗਮ ’ਚ …
Read More »ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਨੂੰ ਜਨਮ ਦਿਨ `ਤੇ ਦਿੱਤੀਂ ਵਧਾਈਂ
ਨਵੀਂ ਦਿੱਲੀ, 11 ਦਸੰਬਰ (ਪੰਜਾਬ ਪੋਸਟ ਬਿਊਰੋ)- ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਨੂੰ ਉਨ੍ਹਾਂ ਦੇ ਜਨਮ ਦਿਨ `ਤੇ ਵਧਾਈਆਂ ਦਿੱਤੀਆਂ ਹਨ ਅਤੇ ਉਨ੍ਹਾਂ ਦੇ ਲੰਬੇ ਤੇ ਤੰਦਰੁਸਤ ਜੀਵਨ ਦੀ ਕਾਮਨਾ ਕੀਤੀ ਹੈ।ਪ੍ਰਧਾਨ ਮੰਤਰੀ ਨੇ ਕਿਹਾ, ਰਾਸ਼ਟਰਪਤੀ ਜੀ ਨੂੰ ਜਨਮ ਦਿਨ ਦੀਆਂ ਵਧਾਈਆਂ।ਉਨ੍ਹਾਂ ਦੇ ਜ਼ਬਰਦਸਤ ਅਨੁਭਵ ਅਤੇ ਸਿਆਣਪ ਤੋਂ ਰਾਸ਼ਟਰ ਨੂੰ ਬਹੁਤ ਵੱਡਾ ਲਾਭ ਮਿਲਿਆ ਹੈ।ਮੈਂ …
Read More »ਦਸਵੇਂ ਪਾਤਸ਼ਾਹ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਨਗਰ ਕੀਰਤਨ
ਨਵੀਂ ਦਿੱਲੀ, 12 ਦਸੰਬਰ (ਅੰਮ੍ਰਿਤ ਲਾਲ ਮੰਨਣ)- ਦਿੱਲੀ ਦੇ ਵੱਖ-ਵੱਖ ਇਲਾਕਿਆਂ ਦੀਆਂ ਸਿੰਘ ਸਭਾਵਾਂ ਅਤੇ ਹੋਰ ਸਿੱਖ ਸੰਸਥਾਵਾਂ ਦੇ ਸਹਿਯੋਗ ਨਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350-ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਨਗਰ ਕੀਰਤਨ ਦਾ ਆਯੋਜਨ ਕਰਨ ਦੇ ਪ੍ਰੋਗਰਾਮ ਦੀ ਰੂਪ-ਰੇਖਾ ਉਲੀਕਣ ਲਈ ਧਰਮ ਪ੍ਰਚਾਰ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਦੀ ਇੱਕ ਵਿਸ਼ੇਸ਼ ਇਕਤ੍ਰਤਾ ਇਥੇ ਧਰਮ ਪ੍ਰਚਾਰ ਕਮੇਟੀ …
Read More »ਦਿੱਲੀ ਕਮੇਟੀ ਨੇ ਪੇਸ਼ ਕੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਸੰਬੰਧੀ ਪ੍ਰੋਗਰਾਮਾਂ ਦਾ ਖਰੜਾ
ਨਵੀਂ ਦਿੱਲੀ, 10 ਦਸੰਬਰ (ਪੰਜਾਬ ਪੋਸਟ ਬਿਊਰੋ) – ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ ’ਤੇ ਮਨਾਉਣ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਆਗੂਆਂ ਅਤੇ ਕਾਰਕੁਨਾਂ ਨੂੰ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਹਦਾਇਤ ਦਿੱਤੀ ਹੈ।ਅਰਧ ਸ਼ਤਾਬਦੀ ਸਮਾਗਮਾਂ ਨੂੰ ਮਨਾਉਣ ਸੰਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਲੀਕੇ ਜਾ ਰਹੇ ਪ੍ਰੋਗਰਾਮਾਂ ਦੀ ਪਾਰਟੀ ਦਫ਼ਤਰ ਵਿਖੇ …
Read More »ਅਕਾਲੀ ਦਲ ਚੋਣਾਂ ਤੋਂ ਨਾ ਕਦੇ ਭੱਜਿਆ ਹੈ, ਤੇ ਨਾ ਹੀ ਭੱਜੇਗਾ – ਪਰਮਿੰਦਰ ਸਿੰਘ
ਨਵੀਂ ਦਿੱਲੀ, 9 ਦਸੰਬਰ (ਪੰਜਾਬ ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਦਿੱਲੀ ਕਮੇਟੀ ਚੋਣਾਂ ਨੂੰ ਸਮੇਂ ਸਿਰ ਕਰਾਉਣ ਤੋਂ ਭੱਜਣ ਦੇ ਕਮੇਟੀ ‘ਤੇ ਲਗਾਏ ਗਏ ਦੋਸ਼ਾ ਨੂੰ ਕਮੇਟੀ ਨੇ ਹੈਰਾਨੀਕੁੰਨ ਦੱਸਿਆ ਹੈ। ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਸਵਾਲ ਕੀਤਾ ਕਿ ਇਹ ਸੱਚ ਨਹੀਂ ਕੀ ਅੱਜ ਸਮੇਂ ਤੇ ਚੋਣਾਂ ਕਰਵਾਉਣ ਦੀ …
Read More »ਟ੍ਰਾਂਸਪੋਰਟਰਾਂ ਨੇ ਨੋਟਬੰਦੀ ਕਾਰਨ ਮੁਸ਼ਕਲਾਂ ‘ਤੇ ਸਰਕਾਰ ਨੂੰ ਧਿਆਨ ਦੇਣ ਦੀ ਅਪੀਲ ਕੀਤੀ
ਨਵੀਂ ਦਿੱਲੀ, 9 ਦਸੰਬਰ (ਪੰਜਾਬ ਪੋਸਟ ਬਿਊਰੋ)- ਨੋਟਬੰਦੀ ਨੇ ਟ੍ਰਾਂਸਪੋਰਟ ਉਦਯੋਗ ਦੀ ਮਾਲੀ ਹਾਲਤ ਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਹੈ ਇਸ ਲਈ ਸਰਕਾਰ ਨੂੰ ਟ੍ਰਾਂਸਪੋਰਟ ਉਦਯੋਗ ਨੂੰ ਰਾਹਤ ਦੇਣ ਲਈ ਵੱਡਾ ਦਿੱਲ ਦਿਖਾਉਣਾ ਚਾਹੀਦਾ ਹੈ।ਇਹ ਮੰਗ ਦਿੱਲੀ ਗੁਡਸ ਟ੍ਰਾਂਸਪੋਰਟ ਐਸੋਸੀਏਸ਼ਨ ਦੇ ਪ੍ਰਧਾਨ ਤ੍ਰਿਲੋਚਨ ਸਿੰਘ ਢਿੱਲੋ, ਸੀਨੀਅਰ ਮੀਤ ਪ੍ਰਧਾਨ ਰਾਕੇਸ਼ ਸਰਮਾ, ਸਕੱਤਰ ਜਨਰਲ ਪਰਮੀਤ ਸਿੰਘ ਗੋਲਡੀ, ਸਾਬਕਾ ਪ੍ਰਧਾਨ ਬੀ.ਡੀ …
Read More »