ਨਵੀਂ ਦਿੱਲੀ, 5 ਸਤੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਅੱਜ ਪ੍ਰੈਸ ਕਾਨਫਰੰਸ ਦੌਰਾਨ ਬਿਨਾਂ ਤੱਥਾਂ ਕਮੇਟੀ ਖਿਲਾਫ਼ ਕੀਤੀ ਗਈ ਬਿਆਨਬਾਜ਼ੀ ਨੂੰ ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਸਿਆਸ਼ੀ ਦੂਸ਼ਣਬਾਜੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਨਾ ਦਿੱਲੀ ਕਮੇਟੀ ਚੋਣਾਂ ਨੂੰ ਸਾਹਮਣੇ ਦੇਖ ਕੇ ਝੂਠ ਦੇ ਸਹਾਰੇ ਆਪਣੀ ਸਿਆਸ਼ੀ …
Read More »ਰਾਸ਼ਟਰੀ / ਅੰਤਰਰਾਸ਼ਟਰੀ
ਕਸ਼ਮੀਰੀ ਸਿੱਖਾਂ ਦੀ ਲੜਾਈ ਦਿੱਲੀ ਕਮੇਟੀ ਲੜੇਗੀ- ਜੀ.ਕੇ
ਨਵੀਂ ਦਿੱਲੀ, 5 ਸਤੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਸ਼ਮੀਰੀ ਸਿੱਖਾਂ ਦੇ ਦਰਪੇਸ਼ ਆ ਰਹੀਆਂ ਸਿਆਸ਼ੀ, ਵਿੱਦਿਅਕ ਅਤੇ ਧਾਰਮਿਕ ਮੁਸ਼ਕਿਲਾਂ ਦੇ ਹੱਲ ਲਈ ਕਾਨੂੰਨੀ ਲੜਾਈ ਲੜੇਗੀ।ਇਸ ਗੱਲ ਦਾ ਐਲਾਨ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਕਮੇਟੀ ਦਫ਼ਤਰ ਵਿਖੇ ਆਪਣੀ ਪਰੇਸ਼ਾਨੀਆਂ ਲੈ ਕੇ ਪੁੱਜੇ ਕਸ਼ਮੀਰਾਂ ਸਿੱਖਾਂ ਦੇ ਪਰਿਵਾਰਾਂ ਦੇ ਦੁੱਖ ਭਰੇ ਹਾਲਾਤਾਂ ਨੂੰ ਸੁਣਨ ਤੇ ਸੱਮਝਣ ਦੇ …
Read More »ਬਾਬਾ ਬੇਅੰਤ ਸਿੰਘ ਲੰਗਰਾਂ ਵਾਲਿਆਂ ਵਲੋਂ ਦਮਦਮਾ ਸਾਹਿਬ ਨਗਰਾਸੂ ਵਿਖੇ ਬਾਥਰੂਮਾਂ ਦੀ ਸੇਵਾ ਅਰੰਭ
ਬੈਲਜੀਅਮ, 5 ਅਕਤੂਬਰ (ਹਰਚਰਨ ਸਿੰਘ ਢਿੱਲੋਂ) – ਬਾਬਾ ਬੇਅੰਤ ਸਿੰਘ ਜੀ ਲੰਗਰਾਂ ਵਾਲਿਆ ਵਲੋ ਗੁਰਦੁਆਰਾ ਲੰਗਰ ਦਮਦਮਾ ਸਾਹਿਬ (ਗੋਬਿੰਦ ਨਗਰ) ਪਿੰਡ ਨਗਰਾਸੂ ਜਿਲਾ ਰੁਦਰਪਰਾਗ (ਉਤਰਾਖੰਡ) ਪਿਛਲੇ 18 ਸਾਲਾ (1999) ਤੋ ਗੁਰੂ ਘਰ ਦੀ ਕਾਰ ਸੇਵਾ, ਲੰਗਰ, ਦਵਾਈਆਂ ਦੀ ਸੇਵਾ ਹਰ ਸਾਲ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੇ ਮੌਕੇ ਸਾਡੇ ਪੰਜ ਮਹੀਨੇ ਲਗਾਤਾਰ ਬਾਬਾ ਬੇਅੰਤ ਸਿੰਘ ਅਤੇ ਬਾਬਾ ਸੁਖਦੇਵ ਸਿੰਘ ਬੇਰ …
Read More »ਅਸਮ ਦੇ ਵੱਖ-ਵੱਖ ਹਿਸਿਆਂ ਵਿੱਚ ‘ਸਿੱਖ ਡਿਵੈਲਪਮੈਂਟ ਕੌਂਸਿਲਾਂ’ ਸਥਾਪਤ ਕਰਨ ਸਿੱਖ – ਰਾਣਾ
ਨਵੀਂ ਦਿੱਲੀ, 4 ਅਕਤੂਬਰ (ਪੰਜਾਬ ਪੋਸਟ ਬਿਊੋਰੋ)- ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਨੇ ਆਸਾਮ ਦੇ ਮੁੱਖ ਮੰਤਰੀ ਸ਼੍ਰੀ ਤਰੁਨ ਗੋਗੋਈ ਨੂੰ ਅਪੀਲ ਕੀਤੀ ਹੈ ਕਿ ਉਹ ਆਸਾਮ ਵਿੱਚ ਵੱਸਦੇ ਸਿਖਾਂ, ਜੋ ਕਿ ਉਥੇ ਬਹੁਤ ਹੀ ਘਟ-ਗਿਣਤੀ ਵਿੱਚ ਹੋਣ ਕਾਰਣ ਆਪਣੇ-ਆਪ ਨੂੰ ਅਣਗੋਲਿਆਂ ਅਤੇ ਹਿਤਾਂ-ਅਧਿਕਾਰਾਂ ਪਖੋਂ ਅਸੁਰਖਿਅਤ ਮਹਿਸੂਸ ਕਰ ਰਹੇ ਹਨ, ਵਲ ਉਚੇਚਾ ਧਿਆਨ …
Read More »ਅਲਵਰ ਦੀ ਸਿੱਖ ਸੰਗਤ ਨੂੰ ਆਪਸੀ ਧੜੇਬਾਜ਼ੀ ਦੂਰ ਕਰਨ ਦੀ ਦਿੱਲੀ ਕਮੇਟੀ ਆਗੂਆਂ ਨੇ ਦਿੱਤੀ ਨਸੀਹਤ
ਨਵੀਂ ਦਿੱਲੀ, 4 ਅਕਤੂਬਰ (ਪੰਜਾਬ ਪੋਸਟ ਬਿਊੋਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਲਵਰ ਦੀ ਸਮੂਹ ਸਿੱਖ ਸੰਗਤ ਨੂੰ ਆਪਸ ਵਿਚ ਪਿਆਰ ਅਤੇ ਇਤਫ਼ਾਕ ਕਾਇਮ ਕਰਕੇ ਧੜ੍ਹੇਬਾਜ਼ੀ ਨੂੰ ਦੂਰ ਕਰਨ ਦੀ ਅਪੀਲ ਕੀਤੀ ਗਈ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ, ਸਾਬਕਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਹਿਤ ਅਤੇ ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਕਮੇਟੀ ਦਫ਼ਤਰ ਵਿੱਚ ਆਪਣੀ ਪਰੇਸ਼ਾਨੀਆਂ …
Read More »ਦਿੱਲੀ ਸਕੱਤਰੇਤ ਤੋਂ ਧੱਕੇਮਾਰ ਕੇ ਬਾਹਰ ਕੱਢੇ ਗਏ ਅੰਗਹੀਣ ਨੂੰ ਦਿੱਲੀ ਕਮੇਟੀ ਨੇ ਵਹੀਲ ਚੇਅਰ ਦਿੱਤੀ
ਨਵੀਂ ਦਿੱਲੀ, 4 ਅਕਤੂਬਰ (ਪੰਜਾਬ ਪੋਸਟ ਬਿਊੋਰੋ)- ਦਿੱਲੀ ਸਰਕਾਰ ਪਾਸੋਂ ਨਵੀਂ ਵਹੀਲ ਚੇਅਰ ਦੇਣ ਦੀ ਮੰਗ ਕਰਨ ਲਈ ਬੀਤੇ ਦਿਨੀ ਗਏ ਅੰਗਹੀਣ ਰਾਜਾ ਭਈਆ ਅਹੀਰਵਾਲ ਨੂੰ ਦਿੱਲੀ ਸਕੱਤਰੇਤ ਤੋਂ ਧੱਕੇਮਾਰ ਕੇ ਬਾਹਰ ਕੱਢਿਆ ਗਿਆ ਸੀ।ਅੰਗਹੀਣ ਨਾਲ ਹੋਈ ਬਦਸਲੂਕੀ ਦੀ ਵੀਡੀਓ ਕਿਸੇ ਸੱਜਣ ਨੇ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ ਸੀ। ਜਿਸ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ …
Read More »ਇੰਦਰਮੋਹਨ ਨੂੰ 6 ਸਾਲ ਲਈ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਕੀਤਾ ਬਰਖ਼ਾਸ਼ਤ
ਨਵੀਂ ਦਿੱਲੀ, 30 ਸਤੰਬਰ (ਪੰਜਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਵਿੱਚੋਂ ਇੰਦਰਮੋਹਨ ਸਿੰਘ ਨੂੰ 6 ਸਾਲ ਲਈ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸ਼ਤ ਕਰ ਦਿੱਤਾ ਗਿਆ ਹੈ। ਪਾਰਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਇੰਦਰਮੋਹਨ ਸਿੰਘ ਦੀ ਪਾਰਟੀ ਵਿਰੋਧੀ ਲੋਕਾਂ ਨਾਲ ਵੱਧਦੀ ਸਾਂਝ ਨੂੰ ਵੇਖਦੇ ਹੋਏ ਇਸ ਗੱਲ ਦਾ ਫੈਸਲਾ ਲਿਆ ਹੈ।ਇਸ ਗੱਲ ਦੀ ਜਾਣਕਾਰੀ ਦਲ ਦੇ ਬੁਲਾਰੇ …
Read More »ਮਾਤਾ ਸਾਹਿਬ ਕੌਰ ਇਸਤਰੀ ਸੰਮਲੇਨ ‘ਚ ਬੁਲਾਰਿਆਂ ਨੇ ਬੀਬੀਆਂ ਨੂੰ ਪੰਥ ਸੰਭਾਲਣ ਦਾ ਦਿੱਤਾ ਸੱਦਾ
ਨਵੀਂ ਦਿੱਲੀ, 30 ਸਤੰਬਰ (ਪੰਜਬ ਪੋਸਟ ਬਿਊਰੋ) – ਖਾਲਸੇ ਦੀ ਮਾਤਾ ਸਾਹਿਬ ਕੌਰ ਜੀ ਦੀ ਯਾਦ ਵਿੱਚ ਹੋਇਆ ”ਮਾਤਾ ਸਾਹਿਬ ਕੌਰ ਜੀ ਇਸਤ੍ਰੀ ਸੰਮੇਲਨ” ਸਿੱਖ ਬੀਬੀਆਂ ਦੇ ਉਤਸ਼ਾਹੀ ਅਤੇ ਧਰਮ ਪ੍ਰੇਮੀ ਹੋਣ ਦਾ ਸੁਨੇਹਾ ਦਿੰਦਾ ਹੋਇਆ ਨਿਵੇਕਲੀ ਖ਼ੁਸ਼ਬੂ ਨੂੰ ਵਿਖੇਰ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਪਰਾਲੇ ਸੱਦਕਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਮੌਕੇ ਇਸਤ੍ਰੀਆਂ …
Read More »western Army Commander Visits Vajra Corps
Jalandhar, September 29 (Punjab Post Bureau)- Lt Gen Surinder Singh, the Western Army Commander, visited Headquarters Vajra Corps at Jalandhar on 28 and 29 September 2016. He was briefed by the GOC on the operational preparedness of the Army in the region. the Army Commander subsequently visited forward locations in Gurdaspur and Amritsar and appreciated efforts being made by all …
Read More »ਟਰੂਡੋ ਸਿੱਖਾਂ ਨੂੰ ਹੈਲਮਟ ਤੋਂ ਛੋਟ ਦਿਵਾਉਣ ਲਈ ਕਦਮ ਚੁੱਕਣ – ਮਨਜਿੰਦਰ ਸਿਰਸਾ
ਨਵੀ ਦਿੱਲੀ, 27 ਸਤੰਬਰ (ਪੰਜਾਬ ਪੋਸਟ ਬਿਊਰੋ) – ਦਸਤਾਰ ਪਹਿਨ ਕੇ ਕੰਮ ਕਰਨ ਦੀ ਅਦਾਲਤ ਵੱਲੋਂ ਪਾਬੰਦੀ ਲਾਉਣ ਦੇ ਫੈਸਲੇ ਨੂੰ ਕੈਨੇਡਾ ਸਰਕਾਰ ਮੁੜ ਤੋਂ ਵਿਚਾਰੇ।ਦਸਤਾਰ ਧਾਰਮਿਕ ਚਿੰਨਾਂ ਵਿੱਚ ਸ਼ਾਮਲ ਹੈ, ਜੋ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ।ਉਪ ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਅਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕੈਨੇਡਾ ਦੇ …
Read More »
Punjab Post Daily Online Newspaper & Print Media