ਨਵੀਂ ਦਿੱਲੀ, 20 ਮਾਰਚ (ਅੰਮ੍ਰਿਤ ਲਾਲ ਮੰਨਣ) – ਗੁਰਦੁਆਰਾ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ, ਫਤਹਿ ਨਗਰ ਵਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿੱਲੀ ਫਤਹਿ ਕਰਨ ਦੀ 232ਵੀ ਵਰੇਗੰਢ ਦੇ ਉਪਲਕਸ਼ ਵਿਚ ਕਰਵਾਏ ਜਾ ਰਹੇ ਦਿੱਲੀ ਫਤਹਿ ਦਿਵਸ ਲਈ 5 ਲੱਖ ਰੁਪਏ ਸਾਹਾਇਤਾ ਦੇ ਰੂਪ ਵਿਚ ਦਿੱਤੇ ਗਏ। ਇਹ ਸਹਾਇਤਾ ਰਾਸ਼ੀ ਇਥੋਂ ਦੀ ਪ੍ਰਬੰਧਕ ਕਮੇਟੀ ਦੇ ਸੀਨੀਅਰ …
Read More »ਰਾਸ਼ਟਰੀ / ਅੰਤਰਰਾਸ਼ਟਰੀ
ਦਿੱਲੀ ਕਮੇਟੀ ਵੱਲੋਂ ਦਿੱਲੀ ਫਤਹਿ ਦਿਹਾੜੇ ਨੂੰ ਕੌਮੀ ਦਿਹਾੜਾ ਐਲਾਨਣ ਦੀ ਮੰਗ
ਨਵੀਂ ਦਿੱਲੀ, 20 ਮਾਰਚ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਨੇ ਲਾਲ ਕਿਲੇ ਤੇ ਸਿੰਘਾ ਵੱਲੋਂ 1783 ‘ਚ ਕੀਤੀ ਗਈ ਫਤਹਿ ਨੂੰ ਕੌਮੀ ਦਿਹਾੜੇ ਵਜੋਂ ਐਲਾਨਣ ਦੀ ਮੰਗ ਕਰਦੇ ਹੋਏ ਇਸ ਦਿਹਾੜੇ ਨੂੰ ਹਰ ਸਾਲ ਮਨਾਉਣ ਦਾ ਵੀ ਦਾਅਵਾ ਕੀਤਾ ਹੈ। ਭਾਰਤ ਦੀ ਅਜ਼ਾਦੀ 1947 ‘ਚ ਮਿਲਣ ਦੀ ਰਾਹ ‘ਚ ਦਿੱਲੀ ਫਤਹਿ ਦੌਰਾਨ ਸਿੰਘਾ ਵੱਲੋਂ ਮੁਗਲ ਰਾਜ ਦੀਆਂ …
Read More »ਦਿੱਲੀ ਗੁਰਦੁਆਰਾ ਕਮੇਟੀ ਵਲੋਂ ‘ਦਿੱਲੀ ਫਤਹ ਦਿਵਸ’ ਸਮਾਗਮ 21 ਅਤੇ 22 ਮਾਰਚ ਨੂੰ
ਨਵੀਂ ਦਿੱਲੀ, 20 ਮਾਰਚ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਪਰਮਜੀਤ ਸਿੰਘ ਰਾਣਾ ਸੀਨੀਅਰ ਨੇ ਇਥੇ ਜਾਰੀ ਇਕ ਬਿਆਨ ਵਿੱਚ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਵਲੋਂ 21 ਅਤੇ 22 ਮਾਰਚ ਨੂੰ ‘ਦਿੱਲੀ ਫਤਹ ਦਿਵਸ’ ਸੰਬੰਧੀ ਆਯੋਜਿਤ ਕੀਤੇ ਜਾ ਰਹੇ ਦੋ-ਦਿਨਾਂ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਜਿਥੇ ਦਿੱਲੀ ਦੀਆਂ ਸਿੱਖ ਸੰਗਤਾਂ ਵਲੋਂ ਅਥਾਹ ਉਤਸ਼ਾਹ ਪ੍ਰਗਟ …
Read More »ਕਿਸਾਨ ਬਚੇਗਾ ਤਾਂ ਦੇਸ਼ ਬਚੇਗਾ – ਪ੍ਰੋ: ਚੰਦੂਮਾਜਰਾ
ਨਵੀਂ ਦਿੱਲੀ, 20 ਮਾਰਚ (ਅੰਮ੍ਰਿਤ ਲਾਲ ਮੰਨਣ) – ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਸਾਨਾਂ ਦੇ ਕਰਜ਼ੇ ‘ਤੇ ਲਕੀਰ ਮਾਰ ਕੇ ਡਾ: ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਅਨਾਜ ਦੇ ਭਾਅ ਤੈਅ ਕੀਤੇ ਜਾਣ ਦੀ ਮੰਗ ਕੀਤੀ ਹੈ। ਕੱਲ ਸ਼ਾਮ ਸਦਨ ਵਿੱਚ ਸਿਫਰ ਕਾਲ ਦੌਰਾਨ ਕਿਸਾਨਾਂ ਦੇ ਹੱਕ ਵਿੱਚ …
Read More »ਪਾਕਿਸਤਾਨ ਤੇ ਭਾਰਤ ਵਿਚਕਾਰ ਭਾਈਚਾਰਕ ਸਾਂਝ ਨੂੰ ਵਧਾਉਣ ਦੀ ਲੋੜ
ਪਾਕਿਸਤਾਨ ਦੇ ਵਪਾਰੀਆਂ ਦੇ ਵਫਦ ਨੇ ਬੰਗਲਾ ਸਾਹਿਬ ਮੱਥਾ ਟੇਕਿਆ ਨਵੀਂ ਦਿੱਲੀ, 1 ਮਾਰਚ (ਅੰਮ੍ਰਿਤ ਲਾਲ ਮੰਨਣ) – ਪਾਕਿਸਤਾਨ ਦੇ ਉੱਘੇ ਵਪਾਰੀਆਂ ਦੇ ਇਕ ਵਫਦ ਨੇ ਦਿੱਲੀ ਫੇਰੀ ਦੌਰਾਨ ਇਥੇ ਦੇ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਮੱਥਾ ਟੇਕ ਕੇ ਆਪਣਾ ਆਕੀਦਾ ਗੁਰੁੂ ਚਰਨਾ ‘ਚ ਭੇਟ ਕੀਤਾ। ਭਾਰਤ ਦੌਰੇ ਦੇ ਸਾਰਕ ਦੇਸ਼ਾਂ ਦੀ ਮੀਟਿੰਗ ‘ਚ ਹਿੱਸਾ ਲੈਣ ਆਏ ਫੈਸਲਾਬਾਦ ਚੈਂਬਰ ਆਫ …
Read More »ਤਰਾਈ ਦੇ ਸਿੱਖਾਂ ਦੀ ਸਿੱਖੀ ਸੰਭਾਲ ਅਤੇ ਮਿਹਨਤ ਸ਼ਲਾਘਾਯੋਗ
ਨਵੀਂ ਦਿੱਲੀ, 18 ਮਾਰਚ (ਅੰਮ੍ਰਿਤ ਲਾਲ ਮੰਨਣ) – ਉਤਰਾਖੰਡ ਦੇ ਕਾਸ਼ੀਪੁਰ ਵਿਖੇ ਹੋਏ ਹੋਲਾ ਮਹੱਲਾ ਸਮਾਗਮਾਂ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਰਾਈ ਦੇ ਇਲਾਕੇ ‘ਚ ਵਸਦੇ ਸਿੱਖਾਂ ਵੱਲੋਂ ਬੰਜਰ ਜ਼ਮੀਨਾਂ ਨੂੰ ਉਪਜਾਉ ਬਨਾਉਣ ਦੇ ਨਾਲ ਹੀ ਸਿੱਖੀ ਨੂੰ ਸੰਭਾਲਣ ਵਾਸਤੇ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤੇ ਵਧਾਈ ਦਿੱਤੀ ਹੈ।ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਜਰਨਲ ਸਕੱਤਰ ਮਨਜਿੰਦਰ …
Read More »ਗੁਰਦੁਆਰਾ ਵਾਰਡਾਂ ਦੀ ਹਦਬੰਦੀ ‘ਤੇ ਦਿੱਲੀ ਕਮੇਟੀ ਨੇ ਲਿੱਖਿਆ ਪੱਤਰ
ਨਵੀਂ ਦਿੱਲੀ, 18 ਮਾਰਚ (ਅੰਮ੍ਰਿਤ ਲਾਲ ਮੰਨਣ) – ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਾਰਡਾਂ ਦੀ ਨਵੀਂ ਹੋਈ ਹਦਬੰਦੀ ਤੇ ਕਮੇਟੀ ਵੱਲੋਂ ਗੁਰਦੁਆਰਾ ਇਲੈਕਸ਼ਨ ਦੇ ਡਾਇਰੈਕਟਰ ਤੋਂ ਕੁਝ ਤੱਥਾਂ ਦੀ ਮੰਗ ਕੀਤੀ ਗਈ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਭੇਜੇ ਗਏ ਪੱਤਰ ‘ਚ 5 ਮਾਰਚ 2015 ਨੂੰ ਡਾਇਰੈਕਟਰ ਵੱਲੋਂ ਵਾਰਡਾਂ ਦੀ ਮੁੜ ਹਦਬੰਦੀ ਸਬੰਧੀ …
Read More »ਅਮਰੀਕੀ ਵਫਦ ਦਾ ਦਿੱਲੀ ਕਮੇਟੀ ਨੇ ਕੀਤਾ ਸਨਮਾਨ
ਨਵੀਂ ਦਿੱਲੀ, 17 ਮਾਰਚ (ਅੰਮ੍ਰਿਤ ਲਾਲ ਮੰਨਣ) – ਨਿਯੂਯਾਰਕ ਦੇ ਸਿੱਖ ਬੁਧਿਜੀਵੀਆਂ ਦੇ ਇਕ ਵਫਦ ਨੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਨਾਲ ਮੁਲਾਕਾਤ ਕੀਤੀ। ਗੁਰਦੁਆਰਾ ਬਾਬਾ ਮਖੱਣ ਸ਼ਾਹ ਲੁਬਾਣਾ ਦੇ ਸਾਬਕਾ ਚੇਅਰਮੈਨ ਹਰਬਕਸ਼ ਸਿੰਘ ਟਾਹਲੀ ਦੀ ਅਗਵਾਈ ਹੇਠ ਆਏ ਵਫਦ ਨੂੰ ਕਮੇਟੀ ਵੱਲੋਂ ਜੀ ਆਇਆਂ ਕਿਹਾ ਗਿਆ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਰਨਲ ਸਕੱਤਰ ਮਨਜਿੰਦਰ ਸਿੰਘ …
Read More »ਪੰਥਕ ਸਿੱਖਿਆਂ ਦੇ ਸੌਮੇ ਨੇ ਕਮੇਟੀ ਦੇ ਸਕੂਲ- ਜੀ.ਕੇ
ਨਰਸਰੀ ਗ੍ਰੇਜੂਏਸ਼ਨ ਪ੍ਰੋਗਰਾਮਾਂ ‘ਚ ਸਭਿਆਚਾਰਕ ਪੇਸ਼ਕਾਰੀ ਦੀ ਹੋਈ ਸ਼ਲਾਘਾ ਨਵੀਂ ਦਿੱਲੀ, 17 ਮਾਰਚ (ਅੰਮ੍ਰਿਤ ਲਾਲ ਮੰਨਣ) – ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ‘ਚ ਨਰਸਰੀ ਵਿੰਗ ਦੇ ਬੱਚਿਆਂ ਦੀ ਕਾਬਲੀਅਤ ਨੂੰ ਉਭਾਰਣ ਵਾਸਤੇ ਨਰਸਰੀ ਗ੍ਰੈਜੂਏਸ਼ਨ ਪ੍ਰੋਗਰਾਮ ਕਰਵਾਏ ਗਏ। ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹੇਮਕੁੰਟ ਕਲੋੌਨੀ, ਕਰੋਲ ਬਾਗ ਅਤੇ ਹਰਗੋਬਿੰਦ ਏਨਕਲੇਵ ਵਿਖੇ ਹੋਏ ਇਨ੍ਹਾਂ ਪ੍ਰੋਗਰਾਮਾਂ ‘ਚ ਬੱਚਿਆਂ ਵੱਲੋਂ ਗੁਰਬਾਣੀ ਕੀਰਤਨ ਦੇ ਨਾਲ ਹੀ ਸਭਿਆਚਾਰਕ …
Read More »ਅਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ ਤੱਕ ਰੇਲ ਅਗਲੇ ਮਹੀਨੇ ਤੋਂ – ਪ੍ਰੋ. ਚੰਦੂ ਮਾਜਰਾ
ਨਵੀਂ ਦਿੱਲੀ, 17 ਮਾਰਚ (ਅੰਮ੍ਰਿਤ ਲਾਲ ਮੰਨਣ) – ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਅਨੰਦਪੁਰ ਸਾਹਿਬ ਤੋਂ ਸਾਂਸਦ ਪ੍ਰੋ. ਪ੍ਰੇਮ ਸਿੰਘ ਚੰਦੂ ਮਾਜਰਾ ਨੇਅਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ ਤੱਕ ਪਹਿਲੀ ਵਾਰ ਰੇਲ ਗੱਡੀ ਚਲਾਉਣ ਲਈ ਰੇਲ ਮੰਤਰੀ ਵਲੋਂ ਕੀਤੇ ਐਲਾਨ ਲਈ ਭਾਰਤ ਸਰਕਾਰ ਦਾ ਧੰਨਵਾਦ ਕਰਦਿਆਂ ਇਸ ਨੂੰ ਅਨੰਦਪੁਰ ਸਾਹਿਬ ਦੇ ਮਨਾਏ ਜਾ ਰਹੇ 350ਵੇਂ ਸਥਾਪਨਾ ਸਾਲ ਮੌਕੇ ਦਿੱਤੀ ਜਾਣ …
Read More »
Punjab Post Daily Online Newspaper & Print Media