Sunday, March 15, 2026

ਤਸਵੀਰਾਂ ਬੋਲਦੀਆਂ

ਖਾਲਸਾ ਕਾਲਜ ਵਿਖੇ ‘ਐਕਸਪਲੋਰ ਕਾਮ ਫੈਸਟ-2019’ ਕਰਵਾਇਆ ਗਿਆ

ਵਿਦਿਆਰਥੀ ਵਿਦੇਸ਼ਾਂ ਨੂੰ ਰੁਖ ਕਰਨਗੇ ਤਾਂ ਭਾਰਤ ਦਾ ਵਿਕਾਸ ਕੌਣ ਕਰੇਗਾ – ਕੁੰਵਰ ਵਿਜੈ ਪ੍ਰਤਾਪ ਸਿੰਘ  ਅੰਮ੍ਰਿਤਸਰ, 1 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਇਤਿਹਾਸਕ ਖਾਲਸਾ ਕਾਲਜ ਵਿਖੇ ਕਾਮਰਸ ਐਂਡ ਬਿਜਨੈਸ ਵਿਭਾਗ ਵੱਲੋਂ ‘ਐਕਸਪਲੋਰ ਕਾਮ ਫੈਸਟ-2019’ ਸੈਮੀਨਾਰ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਆਯੋਜਿਤ ਇਸ ਪ੍ਰੋਗਰਾਮ ਦਾ ਉਦਘਾਟਨ ਉਚੇਚੇ ਤੌਰ ’ਤੇ ਇੰਸਪੈਕਟਰ …

Read More »

ਖ਼ਾਲਸਾ ਗਰਲਜ਼ ਸੀ: ਸੈਕੰ: ਸਕੂਲ ਵਿਖੇ ਵਿਦਾਇਗੀ ਪਾਰਟੀ ਆਯੋਜਿਤ

ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ -ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਅਗਵਾਈ ਹੇਠ ਚਲ ਰਹੇ ਵਿੱਦਿਅਕ ਅਦਾਰੇ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ।ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਦੀ ਅਗਵਾਈ ਹੇਠ ਬੀਤੇ ਦਿਨੀਂ ਆਯੋਜਿਤ ਇਸ ਪਾਰਟੀ ’ਚ 12ਵੀਂ ਕਲਾਸ ਦੀਆਂ ਵਿਦਿਆਰਥਣਾਂ ਨੂੰ ਸਕੂਲ ਦੀਆਂ ਅਭੁੱਲ ਯਾਦਾਂ ਸਹਿਤ ਵਿਦਾਇਗੀ ਦਿੱਤੀ ਗਈ …

Read More »

Ganesh Shankar Vidyarthi Remembered with Reverence

Amritsar, March 26 (Punjab Post Bureau) – The students of DAV Public School , Lawrence Road , Amritsar , remembered Sh. Ganesh Shankar Vidhyarthi with reverence. He was born on Oct 26, 1890 and breathed his last on March 25, 1931. His short life was a constant struggle against oppression and inhumanity. The students of the school informed the assembly …

Read More »

ਗੁ. ਦਮਦਮਾ ਸਾਹਿਬ ਵਿਖੇ ਸ਼ਰਧਾ ਨਾਲ ਮਨਾਇਆ ਹੋਲਾ ਮਹੱਲਾ

ਨਵੀਂ ਦਿੱਲੀ, 22 ਮਾਰਚ (ਪੰਜਾਬ ਪੋਸਟ ਬਿਊਰੋ) – ਖਾਲਸੇ ਦਾ ਕੌਮੀ ਤਿਉਹਾਰ ਹੈ ਹੋਲਾ ਮਹੱਲਾ, ਇਹ ਖਾਲਸੇ ਨੂੰ ਆਪਣਾ ਵਿਲੱਖਣ ਸਰੂਪ ਤੇ ਤਾਕਤ ਦੁਨੀਆਂ ਦੇ ਸਾਹਮਣੇ ਪੇਸ਼ ਕਰਨ ਦਾ ਅਨੋਖਾ ਤਰੀਕਾ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਿਆ ਹੈ।ਸ੍ਰੀ ਅਨੰਦਪੁਰ ਸਾਹਿਬ ਤੋਂ ਬਾਦ ਦਿੱਲੀ ਵਿੱਚ ਇਸ ਪੁਰਬ ਨੂੰ ਸਿੱਖਾਂ ਵੱਲੋਂ ਵੱਡੇ ਪੱਧਰ ’ਤੇ ਮਨਾਇਆ ਜਾਂਦਾ ਹੈ, ਇਹ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ …

Read More »

ਯੂਨੀਵਰਸਿਟੀ ਦੇ ਜਸ਼ਨ-2019 ਮੁਕਾਬਲੇ `ਚ ਛਾਈ ਯੂ.ਐਸ.ਐਫ.ਐਸ ਵਿਭਾਗ ਦੀ ਗਿੱਧਾ ਟੀਮ

ਅੰਮ੍ਰਿਤਸਰ, 19 ਮਾਰਚ ( ਪੰਜਾਬ ਪੋਸਟ – ਅਮਨ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਚੱਲ ਰਹੇ ਜਸ਼ਨ-2019 ਮੁਕਾਬੇ ਦੇ ਆਖਰੀ ਦਿਨ ਪੰਜਾਬੀ ਪਹਿਰਾਵੇ ਵਿੱਚ ਸੱਜੀਆਂ ਪੰਜਾਬਣ ਮੁਟਿਆਰਾਂ ਨੇ ਗਿੱਧੇ ਦੀ ਬਾਕਮਾਲ ਪੇਸ਼ਕਾਰੀ ਨਾਲ ਦਰਸਕਾਂ ਦਾ ਮਨ ਮੋਹ ਲਿਆ।ਪੰਜਾਬੀ ਪਹਿਰਾਵੇ ਵਿੱਚ ਪੰਜਾਬ ਦੇ ਸੱਭਿਆਚਾਰ ਦੀਆਂ ਅਨਮੋਲ ਨਿਸ਼ਾਨੀਆਂ ਦੇ ਝਲਕਾਰੇ ਗਿੱਧੇ ਦੀਆਂ ਪੇਸ਼ਕਾਰੀਆਂ ਨੂੰ ਚਾਰ ਚੰਨ ਲਗਾ ਗਏ।ਮੁਟਿਆਰਾਂ ਦੇ ਸਿਰਾਂ `ਤੇ ਸੋਂਹਦੀਆਂ …

Read More »

ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਦਾ ਸਸਕਾਰ ਅੱਜ ਸ਼ਾਮ 5.00 ਵਜੇ

ਗੋਆ, 18 ਮਾਰਚ (ਪੰਜਾਬ ਪੋਸਟ ਬਿਊਰੋ) – ਚਲਾਣਾ ਕਰ ਗਏ ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਦਾ ਸਸਕਾਰ ਅੱਜ ਸ਼ਾਮ 5.00 ਵਜੇ ਪਾਂਜੀ ਵਿਖੇ ਪੁਰੇ ਸੁਬਾ ਪੱਧਰੀ ਸਨਮਾਨਾਂ ਨਾਲ ਕੀਤਾ ਜਾਵੇਗਾ।ਉਨਾਂ ਦੀ ਮ੍ਰਿਤਕ ਦੇਹ 11.00 ਵਜੇ ਤੋਂ 4.00 ਵਜੇ ਤੱਕ ਕਲਾ ਅਕੈਡਮੀ `ਚ ਰੱਖੀ ਜਾਵੇਗੀ, ਜਿਥੇ ਆਮ ਲੋਕ ਉਨਾਂ ਨੂੰ ਸ਼ਰਧਾਂਜਲੀ ਭੇਟ ਕਰ ਸਕਣਗੇ।63 ਸਾਲਾ ਪਾਰੀਕਰ ਦੀ ਅੰਤਿਮ ਵਿਦਾਇਗੀ ਵਿੱਚ …

Read More »

ਬੀਬੀਆਂ ਦੇ ਜਥੇ ਨੇ ਸ਼੍ਰੀ ਦੁਰਗਿਆਣਾ ਮੰਦਰ ਦੇ ਸਰੋਵਰ ਦੀ ਕਾਰ ਸੇਵਾ ਕੀਤੀ

ਅੰਮ੍ਰਿਤਸਰ, ਮਾਰਚ 16 (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸਥਾਨਕ ਦੁਰਗਿਆਣਾ ਮੰਦਰ ਦੇ ਸਰੋਵਰ ਦੀ ਕਾਰਸੇਵਾ ਵਿੱਚ ਬੀਬੀਆਂ ਦੇ ਜਥੇ ਨੇ ਸ਼ਰਧਾ ਤੇ ਉਤਸ਼ਾਹ ਨਾਲ ਹਿੱਸਾ ਲਿਆ।ਭਾਜਪਾ ਮਹਿਲਾ ਮੋਰਚਾ ਪ੍ਰਧਾਨ ਅਲਕਾ ਸ਼ਰਮਾ ਦੀ ਅਗਵਾਈ `ਚ ਕਾਰ ਪੁੱਜੀਆਂ ਬੀਬੀਆਂ ਨੇ ਭਾਜਪਾ ਨਾਰੀ ਸ਼ਕਤੀ  ਸੰਸਤਾ ਦੇ ਨਾਲ ਮਿਲ ਕੇ ਸੇਵਾ ਕੀਤੀ। ਇਸ ਮੌਕੇ ਪ੍ਰਦੇਸ਼ ਭਾਜਪਾ ਮਹਿਲਾ ਮੋਰਚਾ ਪ੍ਰਧਾਨ ਰੀਨਾ ਜੇਟਲੀ ਨੇ ਵੀ …

Read More »

ਮੇਜਰ ਜਨਰਲ ਕਰਨਬੀਰ ਸਿੰਘ ਬਰਾੜ ਦਾ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਵਲੋਂ ਸਨਮਾਨ

ਅੰਮ੍ਰਿਤਸਰ, 15 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇੰਟਰ ਡਿਪਾਟਮੈਂਟ ਕਲਚਰ ਫੈਸਟੀਵਲ ਦੇ ਮੁੱਖ ਮਹਿਮਾਨ ਮੇਜਰ ਜਨਰਲ ਕਰਨਬੀਰ ਸਿੰਘ ਬਰਾੜ ਜੀ.ੳ.ਸੀ 15 ਇੰਨਫੈਨਟਰੀ ਨੂੰ ਫੁੱਲਾਂ ਦਾ ਗੁਦਸਲਤਾ ਭੇਟ ਕਰ ਕੇ ਸਨਮਾਨਿਤ ਕਰਦੇ ਹੋਏ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ।  

Read More »

ਮਹਿਲਾ ਦਿਵਸ `ਤੇ ਬੀ.ਬੀ.ਕੇ ਡੀ.ਏ.ਵੀ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਸਨਮਾਨਿਤ

ਖੇਡਾਂ ਅਤੇ ਅਕਾਦਮਿਕ ਖੇਤਰ ਵਿੱਚ ਵਡਮੁੱਲੇ ਯੋਗਦਾਨ ਲਈ ਕੀਤਾ ਸਨਮਾਨ ਅੰਮ੍ਰਿਤਸਰ, 9 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਪਿ੍ਰੰਸੀਪਲ ਡਾ.  ਪੁਸ਼ਪਿੰਦਰ ਵਾਲੀਆ ਨੂੰ ਉਨ੍ਹਾਂ ਦੇ ਖੇਡਾਂ ਅਤੇ ਅਕਾਦਮਿਕ ਖੇਤਰ ਵਿਚ ਸ਼ਾਨਦਾਰ ਯੋਗਦਾਨ ਪਾਉਣ ਸਦਕਾ ਪੈਂਚਕ ਸੀਲਾਟ ਤੇ ਰਗਬੀ ਐਸੋਸੀਏਸ਼ਨ ਵਲੋਂ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ …

Read More »

ਇੰਸਪੈਕਟਰ ਬਣੀ ਐਸ.ਆਈ ਪਰਮਦੀਪ ਕੌਰ ਨੂੰ ਲਾਏ ਤਰੱਕੀ ਦੇ ਸਟਾਰ

ਅੰਮ੍ਰਿਤਸਰ, 7 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਐਸ.ਆਈ ਵਜੋਂ ਤਾਇਨਾਤ ਸ੍ਰੀਮਤੀ ਪਰਮਦੀਪ ਕੌਰ ਨੂੰ ਤਰੱਕੀ ਦੇ ਕੇ ਇੰਸਪੈਕਟਰ ਬਣਾ ਦਿੱਤਾ ਗਿਆ ਹੈ।ਤਸਵੀਰ ਵਿੱਚ ਐਸ.ਐਸ ਸ੍ਰੀਵਾਸਤਵ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਅਤੇ ਸੁਖਨਾਜ ਸਿੰਘ ਏ.ਡੀ.ਸੀ.ਪੀ (ਹੈਡਕੁਆਟਰ) ਪਰਮਦੀਪ ਕੌਰ ਨੂੰ ਤਰੱਕੀ ਦੇ ਸਟਾਰ ਲਗਾਉਂਦੇ ਹੋਏ।

Read More »