Sunday, March 15, 2026

ਤਸਵੀਰਾਂ ਬੋਲਦੀਆਂ

ਚੇਅਰਮੈਨ ਮਨਹਾਰ ਵਾਲਜੀ ਭਾਈ ਜਾਲਾ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

ਅੰਮ੍ਰਿਤਸਰ, 14 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਸਫਾਈ ਕਰਮਚਾਰੀਆਂ ਬਾਰੇ ਰਾਸ਼ਟਰੀ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਮਨਹਾਰ ਵਾਲਜੀ ਭਾਈ ਜਾਲਾ ਆਪਣੇ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੁੰਦੇ ਹੋਏ।ਨਾਲ ਹਨ ਕਮਿਸ਼ਨ ਦੇ ਮੈਂਬਰ ਸਵਾਮੀ ਸਦਾਨੰਦ ਮਹਾਰਾਜ ਅਤੇ ਹੋਰ।

Read More »

ਜਿਲਾ ਲਾਇਬ੍ਰੇਰੀ ਵਿੱਚ ਪੁਸਤਕ ਪ੍ਰਦਰਸ਼ਨੀ ਸ਼ੁਰੂ

ਅੰਮ੍ਰਿਤਸਰ, 13 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਕਾਮਰੇਡ ਸੋਹਣ ਸਿੰਘ ਜੋਸ਼ ਜ਼ਿਲਾ ਲਾਇਬ੍ਰੇਰੀ ਅੰਮਿ੍ਰਤਸਰ ਵਿਖੇ 13-7-2017 ਤੋਂ 15-7-2017 ਤੱਕ ਨੈਸ਼ਨਲ ਰੀਡਿੰਗ ਮਿਰਵਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ, ਅੰਮਿ੍ਰਤਸਰ ਨੇ ਕੀਤਾ।ਇਸ ਦਾ ਮੁੱਖ ਉਦੇਸ਼ ਲੋਕਾਂ ਨੂੰ ਪੁਸਤਕਾਂ ਪੜਨ ਨਾਲ ਜੋੜਨਾ ਸੀ ਅਤੇ ਆਏ ਹੋਏ ਪਾਠਕਾਂ ਨੂੰ ਆਪਣੀ ਪੁਸਤਕ ਦੀ ਚੋਣ ਕਰ ਪੜਨ ਲਈ ਪ੍ਰੇਰਿਤ ਕਰਨਾ ਹੈ।ਪ੍ਰਦਰਸ਼ਨੀ ਵਿੱਚ ਪੰਜਾਬੀ ਸਾਹਿਤ ਦੀਆਂ ਪੁਸਤਕਾਂ …

Read More »

ਪੁਰੀ-ਉਪਲ ਪ੍ਰੋਡਕਸ਼ਨ ਅਤੇ ਕੇ.ਜੀ.ਐਨ ਸੁਸਾਇਟੀ ਵਲੋਂ ਮਾਡਲਿੰਗ ਤੇ ਸਿੰਗਿੰਗ ਸ਼ੋਅ ਸ਼ਾਇਨਿੰਗ ਸਟਾਰ2017 ਅਯੋਜਿਤ

ਅੰਮ੍ਰਿਤਸਰ, 10 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ) – ਪੁਰੀ ਅਤੇ ਉਪਲ ਪ੍ਰੋਡਕਸ਼ਨ ਅਤੇ ਕੇ.ਜੀ.ਐਨ ਸੁਸਾਇਟੀ ਦੇ ਸਹਿਯੋਗ ਨਾਲ ਮਾਡਲਿੰਗ ਅਤੇ ਸਿੰਗਿੰਗ ਸ਼ੋਅ ਸ਼ਾਇਨਿੰਗ ਸਟਾਰ 2017 ਹੋਟਲ ਕੁਮਾਰ ਇੰਟਰਨੈਸ਼ਨਲ ਵਿਖੇ ਮੈਡਮ ਰੇਖਾ ਮਹਾਜਨ, ਕਰਨ ਉਪਲ ਅਤੇ ਮੋਹਿਤ ਪੁਰੀ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ।ਇਸ ਸ਼ੋਅ ਵਿੱਚ ਮੁੱਖ ਮਹਿਮਾਨ ਵਿਧਾਇਕ ਸੁਨੀਲ ਦੱਤੀ, ਰਾਜ ਕੁਮਾਰੀ ਆਸਾਮ ਉਜਸਵੀ ਰਾਜੇ, ਬਾਲੀਵੁੱਡ ਐਕਟਰ ਡਾਇਰੈਕਟਰ ਸਨਾ ਚੰਡੋਕ, …

Read More »

ਬੀ.ਬੀ.ਕੇ ਡੀ.ਏ.ਵੀ ਕਾਲਜ ਦੀ ਵਿਦਿਆਰਥਣ ਨੇ ਯੂਨੀਵਰਸਿਟੀ ’ਚ ਅੱਵਲ

ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ ਸੱਗੂ) – ਸਥਾਨਕ ਬੀ.ਬੀ.ਕੇ.ਡੀ.ਏ.ਵੀ ਕਾਲਜ ਫ਼ਾਰ ਵੂਮੈਨ ਦੀ ਵਿਦਿਆਰਥਣ ਪ੍ਰਤਿਭਾ ਵਿਨਾਇਕ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਈ 2017 ਵਿੱਚ ਆਯੋਜਿਤ ਕੀਤੀ ਗਈ ਐਮ.ਐਸ.ਸੀ ਫੈਸ਼ਨ ਡਿਜਾਇਨਿੰਗ ਸਮੈਸਟਰ- ਦੂਜਾ ਦੀਆਂ ਪ੍ਰੀਖਿਆ ਵਿੱਚ ਉੱਚ ਸਥਾਨ ਹਾਸਲ ਕਰਕੇ ਕਾਲਜ ਦਾ ਨਾਮ ਰੋਸ਼ਨ ਕੀਤਾ। ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਅਵੱਲ ਆਈ ਪ੍ਰਤਿਭਾ ਵਿਨਾਇਕ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ …

Read More »

ਬਿਨਾਂ ਕਿਸੇ ਪ੍ਰੇਸ਼ਾਨੀ ਦੇ ਨਿਰਵਿਘਣ ਜਾਰੀ ਹੈ ਸ੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ

ਵੱਡੀ ਗਿਣਤੀ ਵਿੱਚ ਦਰਸ਼ਨਾਂ ਨੂੰ ਪਹੁੰਚ ਰਹੀਆਂ ਹਨ ਸੰਗਤਾਂ ਜੰਡਿਆਲਾ ਗੁਰੂ, 5 ਜੁਲਾਈ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤਪ ਅਸਥਾਨ ਸਚਖੰਡ ਸ਼੍ਰੀ ਹੇਮਕੁੰਟ ਸਾਹਿਬ ਜੀ ਦੀ ਚੱਲ ਰਹੀ ਯਾਤਰਾ 5 ਮਈ ਤੋਂ 15 ਅਕਤੂਬਰ ਤੱਕ ਜਾਰੀ ਰਹੇਗੀ।ਦੇਸ਼-ਵਿਦੇਸ਼ ਤੋਂ ਸੰਗਤ ਵੱਡੀ ਗਿਣਤੀ ਵਿਚ ਇਸ ਤਪ ਅਸਥਾਨ ਦੇ ਦਰਸ਼ਨ ਕਰ ਚੁੱਕੀ ਹੈ ਅਤੇ …

Read More »

ਸਿਡਾਨਾ ਇੰਟਰਨੈਸ਼ਨਲ ਸਕੂਲ ਦਾ ਕਰਨਦੀਪਕ ਬਣੇਗਾ ਡਾਕਟਰ- ਕੀਤਾ ਕੁਆਲੀਫਾਈ

ਅੰਮ੍ਰਿਤਸਰ, 2 ਜੁਲਾਈ (ਪੰਜਾਬ ਪੋਸਟ ਬਿਊਰੋ) – ਬੀਤੇ ਦਿਨੀ ਐਲਾਨੇ ਗਏ ਨੀਟ ਦੇ ਨਤੀਜੇ ਵਿੱਚ ਜਿਥੇ ਸਿਡਾਨਾ ਸਕੂਲ ਦੇ ਤਿੰਨ ਵਿਦਿਆਰਥੀ ਨਿਸ਼ਾਨਬੀਰ ਸਿੰਘ, ਤਨਵੀ ਗੁਪਤਾ ਤੇ ਰੋਣਕ ਸਿੰਘ ਕਪੂਰ ਮੱਲਾਂ ਮਾਰ ਚੁੱਕੇ ਹਨ, ਉਥੇ ਇਸ ਲੜੀ ਨੂੰ ਹੌਰ ਅੱਗੇ ਵਧਾਉਂਦੇ ਹੋਏ ਇਕ ਹੌਰ ਵਿਦਿਆਰਥੀ ਕਰਨਦੀਪਕ ਸਿੰਘ ਬੋਪਾਰਾਏ ਨੇ ਵੀ 571 ਨੰਬਰ ਲੈ ਕੇ ਨੀਟ ਕੁਆਲੀਫਾਈ ਕੀਤਾ।ਕਰਨਦੀਪਕ ਸਿੰਘ ਨੇ ਦੱਸਿਆ ਕਿ …

Read More »

ਅਟਾਰੀ-ਵਾਹਗਾ ਸਰਹੱਦ `ਤੇ ਬੀ.ਐਸ.ਐਫ ਅਧਿਕਾਰੀਆਂ ਨੇ ਰੀਟਰੀਟ ਦੌਰਾਨ ਭੇਂਟ ਕੀਤੀ ਇੱਟ

ਸਾਉਂਡ ਸਿਸਟਮ ਦੇ ਮਾਧਿਅਮ ਵਲੋਂ ਪਾਕਿਸਤਾਨ ਨੂੰ ਵੀ ਦਿੱਤਾ ਕਰੜਾ ਸੁਨੇਹਾ ਅੰਮ੍ਰਿਤਸਰ, 29 ਜੂਨ (ਪੰਜਾਬ ਪੋਸਟ ਬਿਊਰੋ) – ਪਾਕਿਸਤਾਨ ਦੀ ਹਰ ਨਾਪਾਕ ਹਰਕਤ ਦਾ ਜਵਾਬ ਦੇਣ ਵਿੱਚ ਜਾਨ ਦੀ ਬਾਜ਼ੀ ਲਗਾ ਦੇਣ ਵਾਲੇ ਸ਼ਹੀਦਾਂ ਦੀ ਯਾਦ ਵਿਚ ਸ਼ੁਰੂ ਕੀਤੀ ਗਈ ਇੱਕ ਇੱਟ ਸ਼ਹੀਦ ਦੇ ਨਾਮ ਦੀ ਮੁਹਿੰਮ ਅੰਮ੍ਰਿਤਸਰ ਅਟਾਰੀ-ਵਾਹਗਾ ਬਾਰਡਰ `ਤੇ ਵੀ ਪਹੁੰਚ ਗਈ ਹੈ। ਪਾਕਿਸਤਾਨ ਨੂੰ ਸਰਹੱਦ `ਤੇ ਜਵਾਬ …

Read More »

Army Wives Welfare Association’s Project – ‘Well Women Clinic’ established

Ferozepur, Jun 28 (Punjab Post Bureau) – As an initiative to preserve women’s wellbeing, a comprehensive health check-up camp was undertaken under the aegis of the Army Wives Welfare Association’s Project – Support to Training Education and Health Promotion (STEP). This exclusive ‘Well Women Clinic’  was established for this purpose at the Army General Hospital, Ferozepur which screened over 2000 …

Read More »