ਅੰਮ੍ਰਿਤਸਰ, 28 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸੀ.ਬੀ. ਐਸ. ਈ. ਵਲੋਂ ਐਲਾਨੇ ਗਏ 12 ਵੀਂ ਜਮਾਤ ਦੇ ਨਤੀਜਿਆਂ ਵਿੱਚ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਇਟੀ ਦੇ ਅਧੀਨ ਚਲ ਰਹੇ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਸੁਲਤਾਨਵਿੰਡ ਲਿੰਕ ਰੋਡ ਦਾ ਬਾਰਵੀਂ ਜਮਾਤ 2017 ਦਾ ਨਤੀਜਾ 100% ਰਿਹਾ।ਇਸ ਸਾਲ ਇਸ ਪ੍ਰੀਖਿਆ ਵਿੱਚ ਕੁੱਲ 91 ਵਿਦਿਆਰਥੀ ਬੈਠੇ।ਜਿੰਨ੍ਹਾਂ ਵਿੱਚੋ ਸਾਇੰਸ ਗਰੁੱਪ …
Read More »ਤਸਵੀਰਾਂ ਬੋਲਦੀਆਂ
ਡੀ.ਏ.ਵੀ ਇੰਟਰਨੈਸ਼ਨਲ ਵਿਖੇ ਹਾਰਮੋਨ ਅਸੰਤੁਲਨ `ਤੇ ਹੋਈ ਵਿਚਾਰ ਚਰਚਾ
ਅੰਮ੍ਰਿਤਸਰ, 25 ਮਈ, ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)- ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ `ਜਾਗਰੂਕ ਬੇਟੀ` ਪ੍ਰੋਗਰਾਮ ਕਰਵਾ ਕੇ ਹਾਰਮੋਨ ਅਸੰਤੁਲਨ ਬਾਰੇ ਵਿਚਾਰ ਚਰਚਾ ਕਰਵਾਈ ਗਈ।ਜਿਸ ਵਿੱਚ ਡਾ. ਗਾਇਤਰੀ ਸ਼ੁਰ ਗਾਈਨੋਕੋਲਜਿਸਟ ਐਮ.ਬੀ.ਬੀ.ਐਸ ਐਮ.ਡੀ ਮੁੱਖ ਬੁਲਾਰੇ ਵਜੋਂ ਪਹੁੰਚੇ।ਜਦਕਿ ਮਨੀਸ਼ ਕੁਮਾਰ ਏਰੀਆ ਮੈਨੇਜਰ, ਰਿਸ਼ਮ ਡੀ.ਐਸ.ਈ, ਅੰਮ੍ਰਿਤਪਾਲ ਸਿੰਘ ਡੀ.ਐਸ.ਈ ਆਦਿ ਵੀ ਵਿਸ਼ੇਸ਼ ਤੌਰ `ਤੇ ਸ਼ਾਮਲ ਹੋਏ।ਇੰਨਾਂ ਸ਼ਖਸ਼ੀਅਤਾਂ ਦਾ ਪ੍ਰਿੰਸੀਪਲ ਅੰਜ਼ਨਾ ਗੁਪਤਾ ਵਲੋਂ ਫੁੱਲਾਂ ਦੇ ਗੁਲਦਸਤੇ …
Read More »ਅਮਰੀਕਾ ਵਿਚ ਇੰਡਿਆਨਾ ਦੇ ਗਵਰਨਰ ਹੋਕੌਂਬ ਵਲੋਂ ਨਾਪਾ ਆਗੂ ਬਹਾਦਰ ਸਿੰਘ ਸਨਮਾਨਿਤ
ਜਲੰਧਰ, ਮਈ 21 (ਪੰਜਾਬ ਪੋਸਟ ਬਿਊਰੋ) – ਪਰਾਪਤ ਹੋਈ ਜਾਣਕਾਰੀ ਅਨੁਸਾਰ ਅਮਰੀਕਾ ਦੇ ਇੰਡਿਆਨਾ ਸਟੇਟ ਦੇ ਗਵਰਨਰ ਮਿਸਟਰ ਹੋਲਕੌਂਬ ਨੇ ਨਾਰਥ ਅਮਰੀਕਨ ਪੰਜਾਬੀ ਐਸ਼ੋਸ਼ੀਏਸ਼ਨ (ਨਾਪਾ) ਦੀ ਔਰੀਗਨ ਸਟੇਟ ਇਕਾਈ ਦੇ ਚੇਅਰਮੈਨ ਬਹਾਦਰ ਸਿੰਘ ਨੂੰ ਉਹਨਾਂ ਵਲੋਂ ਸਮਾਜ ਪ੍ਰਤੀ ਕੀਤੀਆਂ ਜਾ ਰਹੀਆਂ ਸ਼ਾਂਨਦਾਰ ਸੇਵਾਵਾਂ ਲਈ ਇਕ ਸਨਮਾਨ ਪੱਤਰ ਦੇ ਕੇ ਸਨਮਾਨਤ ਕੀਤਾ।ਇਸ ਮੌਕੇ ਤੇ ਗਵਰਨਰ ਨੇ ਬਹਾਦਰ ਸਿੰਘ ਦੀਆਂ ਸਮਾਜ ਪ੍ਰਤੀ …
Read More »ਅਪਰਾਧ ’ਤੇ ਕਾਬੂ ਪਾਉਣ ਲਈ ਪੁਲਿਸ ਵਲੋਂ ਸ਼ਹਿਰ `ਚ ਬੀਟ ਪ੍ਰਣਾਲੀ ਲਾਗੂ
96 ਬੀਟਾਂ ਵਿਚ 219 ਕਰਮਚਾਰੀ ਰਹਿਣਗੇ ਤਾਇਨਾਤ ਅੰਮ੍ਰਿਤਸਰ, 19 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਅਪਰਾਧ ’ਤੇ ਕਾਬੂ ਪਾਉਣ ਅਤੇ ਆਮ ਲੋਕਾਂ ਨੂੰ ਲੋੜ ਵੇਲੇ ਤਰੁੰਤ ਸਹੂਲਤ ਦੇਣ ਦੇ ਮਕਸਦ ਨਾਲ ਪੰਜਾਬ ਪੁਲਿਸ ਨੇ ਸ਼ਹਿਰ ਨੂੰ ਵੱਖ-ਵੱਖ ਹਿੱਸਿਆਂ ਵਿਚ ਵੰਡ ਕੇ ਇਸ ਕੰਮ ਲਈ ਵੱਖਰੇ ਕਰਮਚਾਰੀ ਤਾਇਨਾਤ ਕੀਤੇ ਹਨ। ਅੱਜ ਇਸ ਬੀਟ ਪ੍ਰਣਾਲੀ ਦਾ ਸ਼ੁਰੂਆਤ ਸ੍ਰੀ ਰੋਹਿਤ ਚੌਧਰੀ, ਆਈ.ਪੀ.ਐਸ, ਏ.ਡੀ.ਜੀ.ਪੀ, …
Read More »BBK DAV College for Women Prof. Harsimran Kaur Becomes Lieutenant
Amritsar, May 13 (Punjab Post Bureau) – Dr. (Lt). Harsimran Kaur, Assistant Professor, Department of Punjabi, BBK DAV College for Women got the rank of Lieutenant and became Associate NCC Officer after attending a three month training programme at Officers Training Academy, Gwalior under the First Punjab Girls Battalion, NCC Amritsar. The aim of the course was to introduce trainees …
Read More »DAV Public School Teacher Honoured
Amritsar, May 10 (Punjab Post Bureau) – The Indian Academy of Fine Arts honoured Priyanka Sharma, teaching in Fine Arts Department at DAV Public School, Lawrence Road Amritsar with “Highly Commended State Award” in Painting category in 4th State Exhibition of Art – 2017. As many as 250 paintings were presented in the exhibition by different artists from the state. …
Read More »ਮੁੱਖ ਮੰਤਰੀ ਅਮਰਿੰਦਰ ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਰ ਤੇੇ ਸ਼੍ਰੀ ਰਾਮ ਤੀਰਥ ਹੋਏ ਨਤਮਸਤਕ
ਜਲਿਆਂਵਾਲੇ ਬਾਗ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਅੰਮਿ੍ਰਤਸਰ 8 ਮਈ, (ਪੰਜਾਬ ਪੋਸਟ ਗੁਰਪ੍ਰੀਤ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਵੇਰੇ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਰ ਅਤੇ ਭਗਵਾਨ ਵਾਲਮੀਕਿ ਤੀਰਥ ਸੱਥਲ (ਰਾਮ ਤੀਰਥ) ਵਿਖੇ ਨਤਮਸਤਕ ਹੋ ਕੇ ਪੰਜਾਬ ਦੇ ਲੋਕਾਂ ਦੀ ਭਲਾਈ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ …
Read More »‘ਵਿਅਕਤੀਤਵ ਉਭਾਰ’ ਬਾਰੇ ਇੱਕ ਦਿਨਾ ਵਰਕਸ਼ਾਪ ਲਗਾਈ ਗਈ
ਅੰਮ੍ਰਿਤਸਰ, 2 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀ. ਸੈਕੰ. ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਵਿਖੇ ਐਨ.ਸੀ.ਸੀ ਕੈਂਪ ਦੇ ਹੈਡਕੁਆਟਰ ਅਧੀਨ ਹੇਠ ‘ਵਿਅਕਤੀਤਵ ਉਭਾਰ’ ਨਾਲ ਸੰਬੰਧਿਤ ਇੱਕ ਦਿਨਾ ਵਰਕਸ਼ਾਪ ਲਗਾਈ ਗਈ।ਇਸ ਵਰਕਸ਼ਾਪ ਦੇ ਮੁੱਖ ਬੁਲਾਰੇ ‘ਬ੍ਰਿਗੇਡੀਅਰ ਵਿਜੈ ਸਾਗਰ ਦੀਮਾਨ’ ਸਨ, ਉਹਨਾ ਦੇ ਨਾਲ ਕਰਨਲ ਬੀ. ਐਸ ਵਰਮਾ ਵੀ ਮੌਜੂਦ ਰਹੇ।ਉਨ੍ਹਾ ਨੇ ਨੋਜੁਵਾਨਾਂ ਦੇ ਚਰਿੱਤਰ ਨਿਰਮਾਣ, ਭਾਰਤੀ …
Read More »BBK DAV organises Farewell Kushrang-2017
Amritsar, April 29 (Punjab Post Bureau) – BBK DAV College for Women organised Farewell ‘Khushrang…Colours of Joy-2017’ in Urvi auditorium to bid adieu to the students passing out of the college. Mrs. Iqbal Singh Bedi from Bedi Group of Industries was the Chief Guest for the occasion. The event comprised of three rounds of modelling in which around 100 girls …
Read More »‘ਅੰਮ੍ਰਿਤਸਰ ਪੁਸਤਕ ਮੇਲੇ’ ਦੌਰਾਨ ਨਾਮਵਰ ਸ਼ਾਇਰਾਂ ਬਖੇਰਿਆ ਸ਼ਾਇਰੀ ਦਾ ਰੰਗ
ਅੰਮ੍ਰਿਤਸਰ, 24 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਵਿਸ਼ਵ ਪ੍ਰਸਿੱਧ ਇਤਿਹਾਸਕ ਖ਼ਾਲਸਾ ਕਾਲਜ ਵਿਖੇ ਦੇਸ਼ ਭਰ ’ਚ ਪੁਸਤਕ ਸੱਭਿਆਚਾਰ ਨੂੰ ਪ੍ਰਫੁਲਿਤ ਕਰਨ ਹਿੱਤ ਆਰੰਭੀ ਪੁਸਤਕ ਮੇਲਿਆਂ ਦੀ ਲੜੀ ਤਹਿਤ ਚੱਲ ਰਿਹਾ ਪੁਸਤਕ ਮੇਲਾ ਪੁਸਤਕ ਪ੍ਰੇਮੀਆਂ ਲਈ ਆਕਰਸ਼ਿਤ ਬਣਿਆ ਹੋਇਆ ਹੈ। ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਕਾਲਜ ਪ੍ਰਿੰਸੀਪਲ ਡਾ. ਮਹਿਲ …
Read More »
Punjab Post Daily Online Newspaper & Print Media