ਬਠਿੰਡਾ, 22 ਜੁਲਾਈ (ਪੰਜਾਬ ਪੋਸਟ ਬਿਊਰੋ) – ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਬਠਿੰਡਾ ਦੇ ਵੋਮੈਨ ਸੈਲ ਵਲੋਂ ਮਾਈਕਰੋਸਾਫ਼ਟ ਟੀਮ ਵਲੋਂ 17 ਜੁਲਾਈ 2020 ਨੂੰ ਮੈਕਸ ਹੈਲਥ ਕੇਅਰ ਦੇ ਸਹਿਯੋਗ ਨਾਲ ‘ਪੋਲੀ ਸਿਸਟਿਕ ਅੰਡਕੋਸ਼ ਬਿਮਾਰੀ (ਪੀ.ਸੀ.ਓ.ਡੀ)’ ਬਾਰੇ ਇੱਕ ਵਿਸ਼ੇਸ਼ ਵੈਬੀਨਾਰ ਕਰਵਾਇਆ ਗਿਆ।ਜਿਸ ਵਿੱਚ ਔਰਤ ਫੈਕਲਟੀ ਮੈਂਬਰਾਂ ਅਤੇ ਵਿਦਿਆਰਥਣਾਂ ਨੂੰ ਪੀ.ਸੀ.ਓ.ਡੀ ਬਾਰੇ ਜਾਣੂ ਕਰਵਾਉਣ ਲਈ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਬਠਿੰਡਾ ਤੋਂ ਡਾ. …
Read More »ਪੰਜਾਬੀ
ਬਰਸਾਤ ਦੀ ਆਮਦ `ਤੇ ਰਚਾਇਆ ਸਾਹਿਤਕ ਸੰਵਾਦ
ਅੰਮ੍ਰਿਤਸਰ, 21 ਜੁਲਾਈ (ਦੀਪ ਦਵਿੰਦਰ ਸਿੰਘ) – ਸਾਵਣ ਦੇ ਛਰਾਟਿਆਂ ਦੀ ਆਮਦ ‘ਤੇ ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਸੰਖੇਪ ਪਰ ਅਰਥ ਭਰਪੂਰ ਸਾਹਿਤਕ ਮਹਿਫਲ ਸਜ਼ਾਈ ਗਈ।ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਸਵਾਗਤੀ ਸਬਦ ਬੋਲਦਿਆਂ ਕਿਹਾ ਕਿ ਜਿਵੇਂ ਬਰਸਾਤ ਔੜ ਮਾਰੀ ਜ਼ਮੀਨ ਨੂੰ ਹਰਿਆਲੀ ਬਖਸ਼ਦੀ ਹੈ ਉਵੇਂ ਸਾਹਿਤਕ ਸੰਵਾਦ ਬੰਦੇ ਅੰਦਰਲੀ ਭਟਕਣਾਂ ਖਤਮ ਕਰਦੇ ਹਨ। …
Read More »ਰਾਜੇਂਦਰਾ ਜਸਪਾਲ ਦੇ ਜੀਵਨ ਦੁਖਾਂਤ ‘ਤੇ ਆਧਾਰਿਤ ਫਿਲਮ ‘ਯੇਹ ਯਾਦ ਮੇਰੇ ਅਰਮਾਨੋਂ ਕੀ’ ਰਲੀਜ਼
ਨਸੀਰੂਦੀਨ ਸ਼ਾਹ ਅਤੇ ਓਮਪੁਰੀ ਦੇ ਹਮ ਜਮਾਤੀ ਸਨ ਫਿਲਮ ਐਕਟਰ ਜਸਪਾਲ ਪਟਿਆਲਾ, 21 ਜੁਲਾਈ (ਪੰਜਾਬ ਪੋਸਟ ਬਿਊਰੋ) – ਨਸੀਰੂਦੀਨ ਅਤੇ ਉਮਪੁਰੀ ਦੇ ਐਨ.ਐਸ.ਡੀ ਦਿੱਲੀ ਅਤੇ ਫਿਲਮ ਇੰਸਟੀਚਿਊਟ ਪੂਨਾ ਵਿਚਲੇ ਹਮ ਜਮਾਤੀ ਪੰਜਾਬੀ ਫਿਲਮ ਐਕਟਰ ਰਾਜੇਂਦਰਾ ਜਸਪਾਲ ਦੇ ਜੀਵਨ ਦੁਖਾਂਤ ਉਪਰ ਆਧਾਰਿਤ ਡਾਕੂਮੈਂਟਰੀ ਫਿਲਮ ‘ਯੇਹ ਯਾਦ ਮੇਰੇ ਅਰਮਾਨੋ ਕੀ” ਭਾਈ ਕਾਹਨ ਸਿੰਘ ਨਾਭਾ ਦੇ ਪੜਪੋਤਰੇ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਿੰਡੀਕੇਟ …
Read More »ਫਰੀਡਮ ਫਾਈਟਰ ਉਤਰਾਅਧਿਕਾਰੀ ਜਥੇਬੰਦੀ ਨੇ ਡੀ.ਸੀ ਰਾਹੀਂ ਮੁੱਖ ਮੰਤਰੀ ਨੂੰ ਭੇਜਿਆ ਯਾਦ ਪੱਤਰ
ਲੌਂਗੋਵਾਲ, 21 ਜੁਲਾਈ (ਜਗਸੀਰ ਲੌਂਗੋਵਾਲ) – ਫਰੀਡਮ ਫਾਈਟਰ ਉਤਰਾਅਧਿਕਾਰੀ ਜਥੇਬੰਦੀ ਰਜਿ. ਪੰਜਾਬ ਵਲੋਂ ਪੰਜਾਬ ਦੇ ਸਾਰੇ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਪੱਤਰ ਭੇਜ ਕੇ ਸਰਕਾਰ ਵਲੋਂ ਕੀਤੇ ਐਲਾਨ ਲਾਗੂ ਕਰਨ ਦਾ ਚੇਤਾ ਦੁਆਇਆ ਹੈ।ਲੌਕ ਡਾਉਨ ਦੌਰਾਨ ਪੰਜਾਬ ਤੇ ਸੈਂਟਰ ਸਰਕਾਰ ਅਤੇ ਨਾ ਹੀ ਜਿਲਾ ਪ੍ਰਸਾਸ਼ਨ ਵਲੋਂ ਅਜ਼ਾਦੀ ਘੁਲਾਟੀਏ ਤੇ ਉਨਾਂ ਦੇ ਪ੍ਰੀਵਾਰਾਂ ਦੀ ਯਾਦ ਆਈ …
Read More »ਘੱਟੋ ਘੱਟ ਉਜਰਤਾਂ ‘ਚ ਵਾਧਾ ਕਰਨ ‘ਚ ਕੀਤੀ ਜਾ ਰਹੀ ਦੇਰੀ ਕਿਰਤੀਆਂ ਨਾਲ ਘੋਰ ਅਨਿਆਂ – ਰਘੁਨਾਥ ਸਿੰਘ
ਲੌਂਗੋਵਾਲ, 21 ਜੁਲਾਈ (ਜਗਸੀਰ ਲੌਂਗੋਵਾਲ ) – ਪੰਜਾਬ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਰਘੁਨਾਥ ਸਿੰਘ ਨੇ ਕਿਹਾ ਹੈ ਕਿ ਪੰਜਾਬ ਦੇ ਕਿਰਤੀਆਂ ਦੀਆਂ ਘੱਟੋ ਘੱਟ ਉਜਰਤਾਂ ਵਿੱਚ ਸੋਧ ਕਰਕੇ ਵਾਧਾ ਕਰਨ ‘ਚ ਕੀਤੀ ਜਾ ਰਹੀ ਦੇਰ ਘੋਰ ਕਨੂੰਨ ਅਪਰਾਧ ਹੈ।ਉਨਾਂ ਕਿਹਾ ਕਿ ਪਿਛਲੀ ਵਾਰ ਇਹ ਸੋਧ ਸਤੰਬਰ 2012 ਵਿੱਚ ਕੀਤੀ ਗਈ ਸੀ।ਕਨੂੰਨ ਅਨੁਸਾਰ ਇਹ ਸੋਧ ਮੁੜ ਸਤੰਬਰ 2017 ਵਿੱਚ ਕੀਤੀ …
Read More »ਇੱਕ ਵੱਖਰੇ ਬੰਬੀਹੇ ਨਾਲ ਚਰਚਾ ‘ਚ ਹੈ ਗਾਇਕ ਮਨਿੰਦਰ ਪ੍ਰੀਤ
ਲੌਂਗੋਵਾਲ, 21 ਜੁਲਾਈ (ਜਗਸੀਰ ਲੌਂਗੋਵਾਲ) – ਪੰਜਾਬੀ ਗੀਤਕਾਰੀ ਤੇ ਗਾਇਕੀ ਵਿੱਚ ਨਸ਼ਿਆਂ, ਹਥਿਆਰਾਂ ਅਤੇ ਜੱਟਵਾਦ ਦੇ ਰੌਲੇ ਰੱਪੇ ਵਿੱਚ ਵੀ ਸਾਫ਼ ਸੁਥਰੇ ਗੀਤਾਂ ਰਾਹੀਂ ਕਿਰਤੀ ਕਾਮਿਆਂ ਅਤੇ ਸਾਧਾਰਨ ਲੋਕਾਂ ਦੀ ਗੱਲ ਕਰਨ ਕਿਸੇ ਵੱਡੇ ਜਿਗਰੇ ਦੀ ਲੋੜ ਹੈ।ਇਹ ਹੌਂਸਲਾ ਕਰ ਵਿਖਾਇਆ ਹੈ ਤੇਜ਼ੀ ਨਾਲ ਉਭਰ ਰਹੇ ਗਾਇਕ ਕਲਾਕਾਰ ਮਨਿੰਦਰ ਪ੍ਰੀਤ ਨੇ। ਬੀਤੇ ਦਿਨੀਂ …
Read More »ਸਮਾਜ ਦੀ ਤਰੱਕੀ ਜਨਸੰਖਿਆ ‘ਤੇ ਨਿਰਭਰ – ਸਿਵਲ ਸਰਜਨ
24 ਜੁਲਾਈ ਤੱਕ ਕੀਤੇ ਜਾ ਰਹੇ ਹਨ ਪਰਿਵਾਰ ਨਿਯੋਜਨ ਸਬੰਧੀ ਮੁਫਤ ਅਪ੍ਰੇਸ਼ਨ ਕਪੂਰਥਲਾ, 21 ਜੁਲਾਈ (ਪੰਜਾਬ ਪੋਸਟ ਬਿਊਰੋ) – ਵਿਸ਼ਵ ਜਨਸੰਖਿਆ ਦਿਵਸ ਦੇ ਸੰਬੰਧ ‘ਚ ਜਨਸੰਖਿਆ ਸਥਿਰਤਾ ਪੰਦਰਵਾੜਾ ਦੇ ਤਹਿਤ ਨਲਬੰਦੀ ਅਤੇ ਨਸਬੰਦੀ ਦੇ ਮੁਫਤ ਅਪ੍ਰੇਸ਼ਨ ਸਿਵਲ ਹਸਪਤਾਲ ਕਪੂਰਥਲਾ ਅਤੇ ਸਬ ਡਵੀਜਨ ਹਸਪਤਾਲ ਫਗਵਾੜਾ ਵਿਖੇ ਕੀਤੇ ਜਾ ਰਹੇ ਹਨ।ਇਸ ਸਬੰਧੀ ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਦੱਸਿਆ ਕਿ ਕਿਸੇ …
Read More »ਗਾਇਕ ਸੰਗਤ ਕੁਲਾਰ ਦੇ ਮਾਤਾ ਸ੍ਰੀਮਤੀ ਸ਼ਿੰਦਰ ਕੌਰ ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ
ਲੌਂਗੋਵਾਲ, 20 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਅਦਾਕਾਰ ਅਤੇ ਗਾਇਕ ਸੰਗਤ ਕੁਲਾਰ ਦੇ ਮਾਤਾ ਸ਼ਿੰਦਰ ਕੌਰ ਦੇ ਅਕਾਲ ਚਲਾਣੇ ‘ਤੇ ਗਾਇਕਾਂ ਅਤੇ ਗੀਤਕਾਰਾਂ ਨੇ ਅਫਸੋਸ ਪ੍ਰਗਟ ਕੀਤਾ ਹੈ।ਇਸ ਦੁੱਖ ਦੀ ਘੜੀ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਰਾਸ਼ਟਰੀ ਪ੍ਰਧਾਨ ਹਾਕਮ ਬੱਖਤੜੀਵਾਲਾ, ਗਾਇਕ ਕੁਲਵੰਤ ਉਪਲੀ, ਰਣਜੀਤ ਸਿੱਧੂ ਪ੍ਰਧਾਨ ਸੁਨਾਮ ਇਕਾਈ, ਪਾਲੀ ਉਪਲੀ, ਗੁਰਜੀਤ ਕਾਕਾ ਸੰਗਰੂਰ, ਸੁਲੇਖ ਦਰਦੀ ਲੋਂਗੋਵਾਲ, ਭਗਵਾਨ …
Read More »ਕਿਸਾਨੀ ਦੇ 3 ਆਰਡੀਨੈਂਸਾਂ ਵਿਰੁੱਧ ਮੁੱਖ ਮੰਤਰੀ ਦੇ ਨਾਂਅ ਐਸ.ਡੀ.ਐਮ ਨੂੰ ਸੌਂਪਿਆ ਮੰਗ ਪੱਤਰ
ਅੰਮ੍ਰਿਤਸਰ, 21 ਜੁਲਾਈ (ਪੰਜਾਬ ਪੋਸਟ ਬਿਊਰੋ) – ਪਿਛਲੇ ਦਿਨੀਂ ਭਾਰਤ ਸਰਕਾਰ ਵਲੋਂ ਕਿਸਾਨੀ ਦੇ ਜੋ 3 ਆਰਡੀਨੈਂਸ ਜਾਰੀ ਕੀਤੇ ਹਨ ਉਨ੍ਹਾਂ ਨੂੰ ਵਿਧਾਨ ਸਭਾ ਸੈਸ਼ਨ ਬੁਲਾ ਕੇ ਤੁਰੰਤ ਰੱਦ ਕਰਨ ਅਤੇ ਬਿਜਲੀ ਸੋਧ ਬਾਰੇ ਜੋ ਬਿੱਲ ਪੇਸ਼ ਹੋਣਾ ਹੈ ਉਸ ਦੇ ਵਿਰੋਧ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਾਣੂ ਕਰਵਾਉਣ ਲਈ ਭਾਰਤੀ ਯੂਨੀਅਨ ਕਿਸਾਨ ਪੰਜਾਬ (ਰਜ਼ਿ) ਜ਼ਿਲ੍ਹਾ ਅੰਮ੍ਰਿਤਸਰ ਦੀ …
Read More »ਸਮਰਾਲਾ ਅਸ਼ਟਮੀ ਮੇਲੇ ਮੌਕੇ ਹੋਣ ਵਾਲਾ ਦੰਗਲ ਮੁਲਤਵੀ
ਸਮਰਾਲਾ, 21 ਜੁਲਾਈ (ਪੰਜਾਬ ਪੋਸਟ – ਇੰਦਰਜੀਤ ਕੰਗ) – ਸਮਰਾਲਾ ’ਚ ਹਰੇਕ ਸਾਲ ਸਾਉਣ ਮਹੀਨੇ ਦੀ ਅਸ਼ਟਮੀ ਨੂੰ ਦੁਰਗਾ ਮੰਦਿਰ ਵਿਖੇ ਲਗਣ ਵਾਲੇ ਮੇਲੇ ਮੌਕੇ ਕਰਵਾਏ ਜਾਂਦੇ ਵਿਸ਼ਾਲ ਕੁਸ਼ਤੀ ਦੰਗਲ ਸਬੰਧੀ ਦੰਗਲ ਕਮੇਟੀ ਸਮਰਾਲਾ ਦੀ ਂਿੲੱਕ ਜਰੂਰੀ ਮੀਟਿੰਗ ਹੋਈ। ਤਰਲੋਚਨ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਦੁਰਗਾ ਮੰਦਿਰ ਸਮਰਾਲਾ ਵਿਖੇ ਹੋਈ ਮੀਟਿੰਗ ਦੌਰਾਨ ਕੋਵਿਡ-19 ਦੇ ਚੱਲਦੇ ਆਮ ਲੋਕਾਂ ਦੀ ਸੁਰੱਖਿਆ ਅਤੇ …
Read More »
Punjab Post Daily Online Newspaper & Print Media