ਅਸ਼ੋਕ ਜੋਸ਼ੀ ਮੋਦਗਿੱਲ ਨੇ ਕਾਬੂ ਕਰਕੇ ਕੀਤਾ ਜੰਗਲ ‘ਚ ਕੀਤੇ ਅਜ਼ਾਦ ਅੰਮ੍ਰਿਤਸਰ, 14 ਜੂਨ (ਪੰਜਾਬ ਪੋਸਟ -ਸੰਧੂ) – ਸਾਬਕਾ ਐਸ.ਪੀ.ਸੀ.ਏ ਇੰਸਪੈਕਟਰ ਅਸ਼ੋਕ ਜੋਸ਼ੀ ਮੋਦਗਿੱਲ ਨੇ ਗੈਰ ਕੋਬਰਾ ਦੁਰਲੱਭ ਤੱਕਸ਼ਕ ਜਾਤੀ ਨਾਗ ਅਤੇ ਦੁਰਲੱਭ ਜਾਤੀ ਦੀ ਦੋਮੂਹੀ ਨੂੰ ਰਿਹਾਇਸ਼ੀ ਇਲਾਕਿਆਂ ਦੇ ਵਿੱਚੋਂ ਕਾਬੂ ਕਰਕੇ ਸੁਰੱਖਿਅਤ ਜੰਗਲ ਵਿੱਚ ਆਜ਼ਾਦ ਕੀਤੇ ਹਨ।ਅਸ਼ੋਕ ਜੋਸ਼ੀ ਮੋਦਗਿੱਲ ਨੇ ਦੱਸਿਆ ਕਿ ਬੀਤੇ ਦਿਨੀ ਸ਼੍ਰੀ ਦਰਬਾਰ ਸਾਹਿਬ ਦੇ …
Read More »ਪੰਜਾਬੀ
ਟੈਕਸੀ ਡਰਾਇਵਰ ਹਦਾਇਤਾਂ ਅਨੁਸਾਰ ਹੀ ਸਵਾਰੀਆਂ ਬਿਠਾਉਣ
ਕਪੂਰਥਲਾ, 14 ਜੂਨ (ਪੰਜਾਬ ਪੋਸਟ ਬਿਊਰੋ) – ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਮਾਹਾਂਮਾਰੀ ਫੈਲੀ ਹੋਈ ਹੈ, ਜਿਸ ਦਾ ਕੋਈ ਇਲਾਜ਼ ਨਹੀਂ ਹੈ।ਇਸ ਦਾ ਬਚਾਅ ਹੈ ਕੇਵਲ ਸਮਾਜਿਕ ਦੂਰੀ ਨਾਲ ਸੰਭਵ ਹੈ।ਡੀ.ਐਸ.ਪੀ ਸਬ ਡਵੀਜਨ ਕਪੂਰਥਲਾ ਸੁਰਿੰਦਰ ਸਿੰਘ ਦੇ ਹੁਕਮਾਂ ਨਾਲ ਅੱਜ ਬੱਸ ਸਟੈਂਡ ਕਪੂਰਥਲਾ ਆਟੋ ਸਟੈਂਡ ਡਰਾਇਵਰਾਂ ਨੂੰ ਕੋਰੋਨਾ ਵਾਇਰਸ ਮਾਹਾਂਮਾਰੀ ਤੋਂ ਬਚਾਓ ਲਈ ਜਾਗਰੂਕ ਕਰਦਿਆ ਟੈ੍ਰਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ …
Read More »ਕਪੂਰਥਲਾ ਨੂੰ ਕੋਰੋਨਾ ਮੁਕਤ ਰੱਖਣ ਲਈ ਰਾਣਾ ਗੁਰਜੀਤ ਵੱਲੋਂ ਦੂਜੀ ਸੈਨੀਟਾਈਜ਼ ਮੁਹਿੰਮ ਦਾ ਆਗਾਜ਼
ਕਪੂਰਥਲਾ, 14 ਜੂਨ (ਪੰਜਾਬ ਪੋਸਟ ਬਿਊਰੋ) – ਕੋਰੋਨਾ ਵਾਇਰਸ ਨਾਲ ਜੰਗ ਦੀ ਇਸ ਔਖੀ ਘੜੀ ਵਿੱਚ ਕਪੂਰਥਲਾ ਨੂੰ ਕੋਰੋਨਾ ਮੁਕਤ ਰੱਖਣ ਲਈ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਅੱਜ ਦੂਜੀ ਸੈਨੀਟਾਈਜ਼ ਮੁਹਿੰਮ ਦਾ ਆਗਾਜ਼ ਕੀਤਾ ਗਿਆ।ਮੁਹਿੰਮ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਵੱਲੋਂ ਖ਼ੁਦ ਮਾਲ ਰੋਡ, ਸਦਰ ਬਾਜ਼ਾਰ, ਸੱਤ ਨਾਰਾਇਣ ਬਾਜ਼ਾਰ ਵਿਖੇ ਸੈਨੀਟਾਈਜ਼ਰ ਦਾ ਛਿੜਕਾਅ ਕਰਵਾਇਆ ਗਿਆ।ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਹਰੇਕ …
Read More »ਵੈਦ ਧੂਰੀ ਵਾਲਿਆਂ ਵਲੋਂ ਕੈਂਸਰ ਹਸਪਤਾਲ ਵਿਖੇ ਲੰਗਰ ਦੇ ਨਾਲ-ਨਾਲ ਛਬੀਲ ਸ਼ੁਰੂ
ਲੌਂਗੋਵਾਲ, 14 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਗਰੀਬ ਨਿਵਾਜ਼ ਚੈਰੀਟੇਬਲ ਟਰੱਸਟ ਦੇ ਮੁੱਖ ਸੇਵਾਦਾਰ ਬਾਬਾ ਹਰਜੀਤ ਸਿੰਘ ਮਹਿਤਾ ਚੌਂਕ ਵਾਲਿਆਂ ਦੇ ਨਿਰਦੇਸ਼ਾਂ ਅਨੁਸਾਰ ਸੰਗਰੂਰ ਬ੍ਰਾਂਚ ਦੇ ਸੇਵਾਦਾਰਾਂ ਭਾਈ ਸੁਖਜੀਤ ਸਿੰਘ ਗੋਗੀ, ਵੈਦ ਬਾਬਾ ਕੁਲਵਿੰਦਰ ਸਿੰਘ ਧੂਰੀ ਵਾਲੇ ਅਤੇ ਹੋਰ ਟਰੱਸਟ ਦੇ ਮੈਂਬਰਾਂ ਵਲੋਂ ਜਿਥੇ ਸੰਗਰੂਰ ਨੇੜਲੇ ਦਰਜਨਾਂ ਪਿੰਡਾਂ ਵਿਖੇ ਲੋੜਵੰਦਾਂ ਪਰਿਵਾਰਾਂ ਨੂੰ ਰਾਸ਼ਨ ਦੀਆਂ ਕਿੱਟਾਂ ਦਿੱਤੀਆਂ ਗਈਆਂ, ਉਥੇ …
Read More »ਕਾਮਰੇਡ ਰਘੁਨਾਥ ਸਿੰਘ ਨੂੰ ਸਦਮਾ ਭਾਣਜੇ ਦੀ ਬੇਵਕਤੀ ਮੌਤ
ਲੌਂਗੋਵਾਲ, 14 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕਾਮਰੇਡ ਰਘੁਨਾਥ ਸਿੰਘ ਨੂੰ ਉਸ ਸਮੇਂ ਭਾਰੀ ਸਦਮਾ ਪੁੱਜਾ ਜਦ ਉਨਾਂ ਦੇ ਭਾਣਜੇ ਕੁਲਵੰਤ ਸਿੰਘ ਦੀ ਅਚਾਨਕ ਮੌਤ ਹੋ ਗਈ।ਕੁਲਵੰਤ ਸਿੰਘ ਪੁੱਤਰ ਕਾਮਰੇਡ ਸ਼ਮਸ਼ੇਰ ਸਿੰਘ ਦੀ ਬੇਵਕਤੀ ਮੌਤ ‘ਤੇ ਪਾਰਟੀ ਸੂਬਾ ਸਕੱਤਰੇਤ ਸਾਥੀ ਸੁਖਵਿੰਦਰ ਸਿੰਘ ਸੇਖੋਂ, ਗੁਰਚੇਤਨ ਸਿੰਘ ਬਾਸੀ, ਲਹਿੰਬਰ ਸਿੰਘ ਤੱਗੜ, ਭੂਪ ਚੰਦ ਚੰਨੋ, ਬਲਬੀਰ ਸਿੰਘ ਜਾਡਲਾ, ਮੇਜ਼ਰ ਸਿੰਘ ਭਿੱਖੀਵਿੰਡ, …
Read More »ਸਰਜਰੀ ਕਰਕੇ ਔਰਤ ਦੇ ਪੇਟ ਵਿਚੋਂ ਕੱਢੀ 10 ਕਿੱਲੋ ਦੀ ਰਸੌਲੀ
ਲੌਂਗੋਵਾਲ, 14 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਿਵਲ ਹਸਪਤਾਲ ਸੰਗਰੂਰ ਵਿਖੇ ਇਕ ਬਹੁਤ ਹੀ ਨਾਜ਼ੁਕ ਸਰਜਰੀ ਕਰਕੇ ਮਾਹਿਰ ਡਾਕਟਰਾਂ ਵਲੋਂ ਇਕ ਗਰੀਬ ਔਰਤ ਨੂੰ ਮੌਤ ਦੇ ਮੂੰਹ ਵਿਚੋਂ ਕੱਢ ਕੇ ਲਿਆਂਦਾ ਗਿਆ।ਗੀਤਾ ਨਾਮ ਦੀ 50 ਸਾਲਾ ਮਰੀਜ਼ ਦੇ ਪੇਟ ਵਿੱਚ ਬਹੁਤ ਵੱਡੀ ਰਸੌਲੀ ਸੀ ਅਤੇ ਖੂਨ ਸਿਰਫ ਤਿੰਨ-ਚਾਰ ਗ੍ਰਾਮ ਰਹਿ ਗਿਆ ਸੀ ਅਤੇ ਕੋਈ ਵੀ ਡਾਕਟਰ ਖਤਰਾ ਲੈਣ …
Read More »ਬਿਨਾਂ ਮਾਸਕ ਬਾਹਰ ਨਿਕਲੇ ਸਾਬਕਾ ਸਰਪੰਚ, ਇੱਕ ਪੱਤਰਕਾਰ ਤੇ ਮਹਿਲਾ ਪੁਲਿਸ ਮੁਲਾਜ਼ਮ ਦੇ ਕੱਟੇ ਚਲਾਨ
ਲੌਂਗੋਵਾਲ, 14 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਦਰ ਪੁਲੀਸ ਬਾਲੀਆਂ ਅਤੇ ਪੁਲੀਸ ਚੌਂਕੀ ਬਡਰੁੱਖਾਂ ਵਲੋਂ ਵੱਖ-ਵੱਖ ਪਿੰਡਾਂ ਵਿੱਚ ਨਾਕੇ ਲਾ ਕੇ ਬਿਨਾਂ ਮਾਸਕ ਇਧਰ-ਉਧਰ ਘੁੰਮਣ ਵਾਲੇ 43 ਦੇ ਕਰੀਬ ਵਿਅਕਤੀਆਂ ਦੇ ਚਲਾਨ ਕੱਟੇ ਗਏ।ਥਾਣਾ ਸਦਰ ਬਾਲੀਆਂ ਦੇ ਐਸ.ਐਚ.ਓ ਰਾਜੇਸ ਕੁਮਾਰ ਨੇ ਦੱਸਿਆ ਕਿ ਜਿਲ੍ਹਾ ਪੁਲੀਸ ਮੁਖੀ ਡਾ. ਸੰਦੀਪ ਗਰਗ ਦੇ ਦਿਸ਼ਾ ਨਿਰਦੇਸ਼ਾਂ ‘ਤੇ ਬਿਨਾ ਮਾਸਕ 20 ਦੇ ਕਰੀਬ …
Read More »ਕੱਟੇ ਗਏ ਨੀਲੇ ਕਾਰਡਾਂ ਸਬੰਧੀ ਹਾਈਕੋਰਟ ‘ਚ ਪਾਈ ਰਿਟ ਦਾ ਹੋਇਆ ਅਸਰ – ਝੂੰਦਾਂ
ਲੌਂਗੋਵਾਲ, 14 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾ ਨੇ ਦੱਸਿਆ ਹੈ ਕਿ 8 ਜੂਨ 2020 ਨੂੰ ਹਲਕਾ ਅਮਰਗੜ੍ਹ ਦੇ ਪਿੰਡ ਧੀਰੋਮਾਜਰਾ, ਚੌਂਦਾ, ਅਕਬਰਪੁਰ ਛੰਨਾ ਅਤੇ ਅਹਿਮਦਗੜ੍ਹ ਛੰਨਾ ਦੇ ਗਰੀਬ ਪੀੜਤ ਪ੍ਰੀਵਾਰਾਂ ਨੇ ਸ੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੀ ਅਗਵਾਈ ‘ਚ ਤਰਸੇਮ ਸਿੰਘ ਵਾਸੀ ਧੀਰੋਮਜਰਾ ਵਿਰੁੱਧ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ …
Read More »ਉਭਾਵਾਲ ਵਿਖੇ 35 ਦੇ ਕਰੀਬ ਨੌਜਵਾਨਾਂ ਨੇ ਕੀਤਾ ਖ਼ੂਨਦਾਨ
ਲੌਂਗੋਵਾਲ, 14 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਨੇੜਲੇ ਪਿੰਡ ਉਭਾਵਾਲ ਵਿਖੇ ਜੀਵਨ ਆਸ਼ਾ ਵੈਲਫੇਅਰ ਕਲੱਬ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਖੂਨਦਾਨ ਕੈਂਪ ਲਗਾਇਆ ਗਿਆ।ਸਰਕਾਰੀ ਹਸਪਤਾਲ ਸੰਗਰੂਰ ਦੀ ਟੀਮ ਦੀ ਅਗਵਾਈ ‘ਚ 35 ਦੇ ਕਰੀਬ ਨੌਜਵਾਨਾਂ ਨੇ ਖੂਨਦਾਨ ਕੀਤਾ। ਕੈਂਪ ਦਾ ਉਦਘਾਟਨ ਡਾਕਟਰ ਬਲਜੀਤ ਸਿੰਘ ਐਸ.ਐਮ.ਓ ਸੰਗਰੂਰ ਨੇ ਕੀਤਾ।ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਐਸ.ਆਈ ਕਰਮ ਸਿੰਘ, ਜਗਰੂਪ ਸਿੰਘ ਢੀਂਡਸਾ …
Read More »ਭਾਜਪਾ ਵਰਕਰ ਕੇਂਦਰ ਸਰਕਾਰ ਦੀਆਂ ਨੀਤੀਆਂ ਘਰ-ਘਰ ਪਹੁੰਚਾਉਣ – ਯੋਗੇਸ਼ ਗਰਗ
ਲੌਂਗੋਵਾਲ, 14 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਭਾਰਤੀ ਜਨਤਾ ਪਾਰਟੀ ਮੰਡਲ ਲੌਂਗੋਵਾਲ ਦੀ ਇੱਕ ਅਹਿਮ ਮੀਟਿੰਗ ਮੰਡਲ ਪ੍ਰਧਾਨ ਰਤਨ ਕੁਮਾਰ ਮੰਗੂ ਦੀ ਅਗਵਾਈ ਹੇਠ ਹੋਈ।ਜਿਸ ਵਿੱਚ ਭਾਜਪਾ ਮੰਡਲ ਲੌਂਗੋਵਾਲ ਦੇ ਇੰਚਾਰਜ਼ ਯੋਗੇਸ਼ ਗਰਗ, ਭਾਜਪਾ ਜਿਲ੍ਹਾ ਸੰਗਰੂਰ-2 ਦੇ ਮੀਤ ਪ੍ਰਧਾਨ ਐਡਵੋਕੇਟ ਮਨਪ੍ਰੀਤ ਸਿੰਘ ਨਮੋਲ ਅਤੇ ਭਾਜਪਾ ਯੁਵਾ ਮੋਰਚਾ ਦੇ ਆਗੂ ਧੀਰਜ ਗੋਇਲ ਵਿਸ਼ੇਸ਼ ਤੌਰ ‘ਤੇ ਪਹੁੰਚੇ।ਜਿੰਨਾਂ ਦਾ ਜ਼ਿਲ੍ਹਾ ਸੰਗਰੂਰ-2 …
Read More »
Punjab Post Daily Online Newspaper & Print Media