Wednesday, December 31, 2025

ਪੰਜਾਬੀ ਖ਼ਬਰਾਂ

ਪ੍ਰਧਾਨ ਜੀਵਨ ਸਿੰਘ ਹੋਏ ਸੇਵਾਮੁਕਤੀ ‘ਤੇ ਸਨਮਾਨ ਸਮਾਰੋਹ

ਸੰਗਰੂਰ, 9 ਜੂਨ (ਜਗਸੀਰ ਲੌਂਗੋਵਾਲ) – ਸੰਗਰੂਰ ਪੀ.ਐਸ.ਈ.ਬੀ ਇੰਪਲਾਈਜ਼ਜ ਫੈਡਰੇਸ਼ਨ ਏਟਕ ਪੰਜਾਬ ਸਰਕਲ ਸੰਗਰੂਰ ਦੇ ਪ੍ਰਧਾਨ ਜੀਵਨ ਸਿੰਘ ਸੇਵਾਮੁਕਤ ਹੋ ਗਏ ਹਨ।ਉਨਾਂ ਦਾ ਸਨਮਾਨ ਸਮਾਰੋਹ ਅੱਜ ਪਰਲ ਪੈਲਸ ਸੰਗਰੂਰ ਵਿਖੇ ਕੀਤਾ ਗਿਆ।ਇਸ ਸਮਾਗਮ ਵਿੱਚ ਇੰਪਲਾਈਜ ਫੈਡਰੇਸ਼ਨ ਏਟਕ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਅਤੇ ਸੂਬਾ ਸਕੱਤਰ ਸੁਰਿੰਦਰਪਾਲ ਸਿੰਘ ਲਾਹੌਰੀਆ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ ਅਤੇ ਸਾਥੀ ਜੀਵਨ ਸਿੰਘ ਨੂੰ ਸ਼ੁਭਕਾਮਨਾਵਾਂ ਦਿੱਤੀਆਂ। …

Read More »

ਡੈਮੋਕਰੈਟਿਕ ਹਿਊਮਨ ਪਾਵਰ ਆਰਗਨਾਈਜੇਸ਼ਨ ਵਲੋਂ ਪੰਛੀ ਬਚਾਓ ਮੁਹਿੰਮ ਦੀ ਸ਼ੁਰੂਆਤ

ਸੰਗਰੂਰ, 9 ਜੂਨ (ਜਗਸੀਰ ਲੌਂਗੋਵਾਲ) – ਪੰਜਾਬ ਦੀ ਨਾਮਵਰ ਸੰਸਥਾ ਡੈਮੋਕਰੈਟਿਕ ਹਿਊਮਨ ਪਾਵਰ ਆਰਗਨਾਈਜੇਸ਼ਨ ਜੋ ਕਿ ਆਪਣੇ ਲਗਾਤਾਰ ਸਮਾਜ ਸੇਵਾ ਦੇ ਕਾਰਜ਼ਾਂ ਕਾਰਨ ਜਾਣੀ ਜਾਂਦੀ ਹੈ, ਵਲੋਂ ਅੱਜ ਉਹਨਾਂ ਵਲੋਂ ਸੰਗਰੂਰ ਸ਼ਹਿਰ ਤੋਂ ਪੰਛੀ ਬਚਾਓ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ।ਇਸ ਤਹਿਤ ਸੰਗਰੂਰ ਟੀਮ ਵਲੋਂ ਸ਼਼ਹਿਰ ਦੇ ਵੱਖ-ਵੱਖ ਚੌਕਾਂ ਅਤੇ ਹੋਰ ਸਾਂਝੀਆਂ ਥਾਵਾਂ ਉਪਰ ਵਰਕਰਾਂ ਦੇ ਸਹਿਯੋਗ ਨਾਲ ਵੱਡੀ ਗਿਣਤੀ …

Read More »

ਵੋਟਰਾਂ ਸੁਪੋਰਟਰਾਂ ਦਾ ਧੰਨਵਾਦ, ਵਿਕਾਸ ਦੇ ਕੰਮ ਰਹਿਣਗੇ ਜਾਰੀ – ਈ.ਟੀ.ਓ

ਅੰਮ੍ਰਿਤਸਰ, 9 ਜੂਨ (ਸੁਖਬੀਰ ਸਿੰਘ) – ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਵਿਕਾਸ ਕਾਰਜ਼ ਹੋਰ ਤੇਜ਼ੀ ਨਾਲ ਕਰੇਗੀ ਅਤੇ ਵਿਕਾਸ ਦੇ ਕਾਰਜ਼ ਲਗਾਤਾਰ ਜਾਰੀ ਰਹਿਣਗੇ। ੀੲਹ ਪ੍ਰਗਟਾਵਾ ਕੈਬਨਟ ਮੰਤਰੀ ਸਰਦਾਰ ਹਰਭਜਨ ਸਿੰਘ ਈ.ਟੀ.ਓ ਨੇ ਜੰਡਿਆਲਾ ਹਲਕੇ ਵਿੱਚ ਪਾਰਟੀ ਦੇ ਸਮੂਹ ਅਹੁੱਦੇਦਾਰਾਂ, ਵਰਕਰਾਂ ਨਾਲ ਮੀਟਿੰਗ ਕਰਨ ਉਪਰੰਤ ਕੀਤਾ।ਕੈਬਨਟ ਮੰਤਰੀ ਸਰਦਾਰ ਹਰਭਜਨ ਸਿੰਘ ਨੇ …

Read More »

ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਜ਼ਿਲ੍ਹਾ ਪੱਧਰ ‘ਤੇ ਕੰਟਰੋਲ ਰੂਮ ਸਥਾਪਿਤ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 9 ਜੂਨ (ਸੁਖਬੀਰ ਸਿੰਘ) – ਆਗਾਮੀ ਬਰਸਾਤ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਡਿਪਟੀ ਕਮਿਸਨਰ ਘਨਸ਼ਾਮ ਥੋਰੀ ਵਲੋ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਪਹਿਲੀ ਮੰਜ਼ਲ ਦੇ ਕਮਰਾ ਨੰਬਰ 129 ਵਿੱਚ ਜ਼ਿਲ੍ਹਾ ਫਲੱਡ ਕੰਟਰੋਨ ਰੂਮ ਸਥਾਪਤ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਥੋਰੀ ਨੇ ਦੱਸਿਆ ਕਿ ਜ਼ਿਲ੍ਹਾ ਫਲੱਡ ਕੰਟਰੋਲ ਰੂਮ ਦਾ ਫੋਨ ਨੰਬਰ 0183-2229125 ਹੈ ਅਤੇ …

Read More »

‘ਬਾਲ ਮਜ਼ਦੂਰੀ ਖਾਤਮਾ ਸਪਤਾਹ ਮੁਹਿੰਮ’ 11 ਤੋਂ 21 ਜੂਨ ਤੱਕ – ਡੀ.ਸੀ

ਅੰਮ੍ਰਿਤਸਰ, 9 ਮਈ (ਸੁਖਬੀਰ ਸਿੰਘ) – ਸੂਬੇ ਵਿਚੋਂ ਬਾਲ ਮਜ਼ਦੂਰੀ ਦੀ ਸਮਾਜਿਕ ਬੁਰਾਈ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਪੰਜਾਬ ਸਰਕਾਰ ਨੇ ‘ਬਾਲ ਮਜ਼ਦੂਰੀ ਖਾਤਮਾ ਸਪਤਾਹ ਮੁਹਿੰਮ’ 11 ਤੋਂ 21 ਜੂਨ 2024 ਤੱਕ ਚਲਾਈ ਜਾ ਰਹੀ ਹੈ।ਘਨਸ਼ਾਮ ਥੋਰੀ ਡਿਪਟੀ ਕਮਿਸ਼ਨਰ ਨੇ ਦੱਸਿਆ 18 ਸਾਲ ਤੋਂ ਘੱਟ ਉਮਰ ਦੇ ਬੱਚਿਆ ਤੋਂ ਖਤਰਨਾਕ ਅਤੇ ਗੈਰ ਖਤਰਨਾਕ ਅਦਾਰਿਆਂ ਵਿੱਚ ਕੰਮ ਕਰਵਾਉਣਾ ਕਾਨੂੰਨੀ ਜ਼ੁਰਮ …

Read More »

ਬ੍ਰੇਨ ਟਿਊਮਰ ਬਾਰੇ ਜਾਗਰੂਕਤਾ ਸੈਸ਼ਨ ‘ਚ 100 ਤੋਂ ਵੱਧ ਨੇ ਭਾਗ ਲਿਆ

ਅੰਮ੍ਰਿਤਸਰ, 9 ਜੂਨ (ਸੁਖਬੀਰ ਸਿੰਘ) – ਸਥਾਨਕ ਆਈ.ਵੀ.ਵਾਈ ਹਸਪਤਾਲ ਵਿਖੇ ਸ਼ਨੀਵਾਰ ਨੂੰ ‘ਵਿਸ਼ਵ ਬ੍ਰੇਨ ਟਿਊਮਰ ਦਿਵਸ’ ‘ਤੇ ਜਾਗਰੂਕਤਾ ਸੈਸ਼ਨ ਕਰਵਾਇਆ ਗਿਆ, ਜਿਸ ਵਿੱਚ 100 ਤੋਂ ਵੱਧ ਲੋਕਾਂ ਨੇ ਭਾਗ ਲਿਆ। ਐਸੋਸੀਏਟ ਡਾਇਰੈਕਟਰ ਨਿਊਰੋਸਰਜਰੀ ਅਤੇ ਨਿਊਰੋ ਇੰਟਰਵੈਨਸ਼ਨ ਡਾ. ਯਨੀਸ਼ ਭਨੋਟ ਨੇ ਦੱਸਿਆ ਕਿ ਬ੍ਰੇਨ ਟਿਊਮਰ ਸਾਰੇ ਕੈਂਸਰਾਂ ਵਿਚੋਂ ਲਗਭਗ 2% ਹੁੰਦੇ ਹਨ।500 ਨਵੇਂ ਕੇਸਾਂ ਦਾ ਹਰ ਰੋਜ਼ ਦੁਨੀਆਂ ਭਰ ਵਿੱਚ ਨਿਦਾਨ …

Read More »

ਬਰਫ਼ ਦੇ ਗੋਲ਼ੇ

ਬਰਫ਼ ਦੇ ਗੋਲ਼ੇ ਠੰਡੇ-ਠਾਰ ਰੰਗ ਬਰੰਗੇ ਤੇ ਖੁਸ਼ਬੂ-ਦਾਰ। ਗਰਮੀ `ਚ ਇਹ ਪਿਆਸ ਬੁਝਾਉਂਦੇ, ਸੁੱਕੇ ਬੁੱਲਾਂ ਨੂੰ ਰਾਹਤ ਦਿਵਾਉਂਦੇ ਕਰਦਾ ਜੀਅ ਖਾਈਏ ਵਾਰ-ਵਾਰ ਬਰਫ਼ ਦੇ ਗੋਲ਼ੇ ਠੰਡੇ-ਠਾਰ ਰੰਗ ਬਰੰਗੇ ਤੇ ਖੁਸ਼ਬੂ-ਦਾਰ। ਲਾਲ ਪੀਲ਼ੇ ਤੇ ਹਰੇ ਸੰਗ, ਨਾਲ ਚਾਸ਼ਨੀ ਭਰਿਆ ਰੰਗ। ਤੋਹਫ਼ੇ ਨੇ ਗਰਮੀ ਦੇ ਯਾਰ। ਬਰਫ਼ ਦੇ ਗੋਲ਼ੇ ਠੰਡੇ-ਠਾਰ ਰੰਗ ਬਰੰਗੇ ਤੇ ਖੁਸ਼ਬੂ-ਦਾਰ। ਵੇਚੇ ਗੋਲ਼ੇ ਗਰਮੀ ਵਿੱਚ ਭਾਈ, ਸਾਰੇ ਰਲ ਮਿਲ਼ …

Read More »

ਸੋਚ ਦੇ ਪਰਿੰਦੇ

ਇੱਕ ਫੋਰੇ, ਦੁਨੀਆਂ ਬਿਆਨ ਕਰ ਦੇਵਾਂ ਇੱਕ ਪਲ, ਵਿੱਚ ਸੁਪਨੇ ਸਾਕਾਰ ਕਰ ਦੇਵਾਂ ਰੱਬੀ ਦੇਖਕੇ ਨਜ਼ਾਰੇ, ਟੁੱਟ ਜਾਂਦੇ ਅਕਲਾਂ ਦੇ ਜ਼ਿੰਦੇ ਬੜੀ ਦੂਰ ਜਾਂਦੇ ਮੇਰੀ ਸੋਚ ਦੇ ਪਰਿੰਦੇ। ਮਚਲਦਾ ਏ ਦਿਲ, ਰੰਗ ਦੇਖ ਕੁਦਰਤੀ ਇੱਕ ਹੀ ਨਜ਼ਾਰਾ ਤੱਕਾਂ, ਟਿਕਦੀ ਏ ਸੁਰਤੀ ਜਿਉਣ ਦੀ ਤਮੰਨਾ ਆਓਂਦੀ ਮਿਲਦੇ ਆ ਜਦੋਂ ਯਾਰਾਂ ਦੇ ਕੰਧੇ ਬੜੀ ਦੂਰ ਜਾਂਦੇ ਮੇਰੀ ਸੋਚ ਦੇ ਪਰਿੰਦੇ। ਦੁੱਖਾਂ-ਸੁੱਖਾਂ ਦੇ …

Read More »

ਹਾਦਸਿਆਂ ਦੇ ਰੂ-ਬ-ਰੂ

ਹਾਦਸਿਆਂ ਦੇ ਰੂ-ਬ-ਰੂ ਹੋਇਆ ਹਾਂ ਸਦਾ ਮੈਂ। ਯਾਰਾ ਤੇਰੀ ਦੀਦ ਲਈ ਰੋਇਆ ਹਾਂ ਸਦਾ ਮੈਂ। ਤੜਫਿਆ ਹਾਂ ਲੁੜਛਿਆ ਹਾਂ ਬਿਖਰਿਆ ਤੇ ਟੁੱਟਿਆ, ਜਿਸਮ ਤੋਂ ਲੈ ਜ਼ਿਹਨ ਤੱਕ ਕੋਹਿਆ ਹਾਂ ਸਦਾ ਮੈਂ। ਨਾਜ਼ੁਕ ਨਰਮ ਨਿਮਾਣਾ ਲੱਗਦਾ ਕੰਡਿਆਂ ਨੂੰ, ਫੁੱਲਾਂ ਦੇ ਲਈ ਪੱਥਰ ਲੋਹਿਆ ਹਾਂ ਸਦਾ ਮੈਂ। ਤੇਰੀਆਂ ਸੱਧਰਾਂ ਅਰਮਾਨਾਂ ਦਾ ਕਾਤਲ ਹਾਂ ਭਾਵੇਂ, ਆਪਣੇ ਵੀ ਜਜ਼ਬਾਤਾਂ ਤੋਂ ਖੋਹਿਆ ਹਾਂ ਸਦਾ ਮੈਂ। …

Read More »

ਵਿਧਾਇਕਾ ਭਰਾਜ ਨੇ ਮੀਤ ਹੇਅਰ ਦੀ ਇਤਿਹਾਸਿਕ ਜਿੱਤ ਦੀ ਖੁਸ਼ੀ ‘ਚ ਬੂਟੇ ਵੰਡੇ

ਸੰਗਰੂਰ, 8 ਜੂਨ (ਜਗਸੀਰ ਲੌਂਗੋਵਾਲ) – ਲੋਕ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਹਾਸਲ ਹੋਈ ਵੱਡੀ ਜਿੱਤ ‘ਤੇ ਸੰਗਰੂਰ ਹਲਕੇ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਦੀ ਅਗਵਾਈ ਹੇਠ ਨਾਨਕਿਆਣਾ ਚੌਕ ਵਿੱਚ ਬੂਟੇ ਵੰਡ ਕੇ ਵਿਲੱਖਣ ਢੰਗ ਨਾਲ ਖੁਸ਼ੀ ਮਨਾਈ ਗਈ।ਵਿਧਾਇਕਾ ਭਰਾਜ ਨੇ ਕਿਹਾ ਕਿ ਅਕਸਰ ਲੋਕ ਵਧਾਈ ਦੇ …

Read More »