Wednesday, November 25, 2026

ਪੰਜਾਬੀ

ਮਹਾਨ ਉਪਦੇਸ਼ਕ ਸ੍ਰੀ ਗੁਰੂ ਨਾਨਕ ਦੇਵ ਜੀ

                 ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਲੋਕ ਖ਼ੁਆਬਾਂ ਦੀ ਦੁਨੀਆਂ ਵਿੱਚ ਜਿਉਂਦੇ ਸਨ।ਜ਼ਾਲਮ ਗਰੀਬਾਂ ਨੂੰ ਲੁੱਟਦੇ ਸਨ ਅਤੇ ਧੀਆਂ ਭੈਣਾਂ ਨੂੰ ਚੁੱਕ ਕੇ ਲੈ ਜਾਂਦੇ ਤੇ ਲੁੱਟੇ ਧੰਨ ਤੇ ਐਸ਼ ਪ੍ਰਸਤੀ ਕਰਦੇ ਸਨ।ਗਰੀਬ ਇਸ ਨੂੰ ਰੱਬ ਦਾ ਭਾਣਾ ਮੰਨ ਕੇ ਚੁੱਪ ਕਰ ਜਾਂਦੇ ਅਤੇ ਕਿਸਮਤ ਤੇ ਵਿਸ਼ਵਾਸ਼ ਕਰਕੇ ਬੈਠ ਜਾਂਦੇ …

Read More »

ਸ਼ਰੀਫ ਇਨਸਾਨ (ਕਹਾਣੀ)

                 ਖਾਨਦਾਨੀ ਰਹੀਸ ਅਤੇ ਪਿੰਡ ਦਾ ਮੋਜੂਦਾ ਲੰਬੜਦਾਰ ਅਜਮੇਰ ਸਿੰਘ ਬਹੁਤ ਹੀ ਸ਼ਰੀਫ ਇਨਸਾਨ ਸੀ।ਉਹ ਕਿਸੇ ਦਾ ਵੀ ਕੰਮ ਕਰਵਾਉਣ ਦੇ ਬਦਲੇ ਇੱਕ ਨਵੇਂ ਪੈਸੇ ਦਾ ਵੀ ਰਵਾਦਾਰ ਨਹੀਂ ਸੀ।ਉਸ ਦੀ ਤਨਾਖਹ ਦਾ ਤਾਂ ਪਤਾ ਨਹੀਂ ਸੀ ਕਿ ਕਿੰਨੀ ਕੁ ਹੈ ਬਾਕੀ ਜੋ ਵੀ ਉਸ ਦੇ ਘਰ ਕਿਸੇ ਵੀ ਕੰਮ ਲਈ ਆਉਂਦਾ ਤਾਂ …

Read More »

ਬਾਬੁਲ ਦਾ ਵੇਹੜਾ

ਮੈਂ ਹੱਥ ਜੋੜ ਰੱਬਾ ਤੇਰੇ ਅੱਗੇ ਅਰਦਾਸ ਕਰਾਂ ਖੁਸ਼ੀਆਂ ਵੱਸਣ ਬਾਬੁਲ ਦੇ ਵੇਹੜੇ ਇਹੀ ਆਸ ਕਰਾਂ। ਲਾਡਾ ਚਾਵਾਂ ਦੇ ਨਾਲ ਪਾਲ ਪੋਸ ਕੇ ਜੋ ਤੋਰਨ ਧੀਆਂ ਨੂੰ ਤੱਤੀ ਵਾਅ ਨਾ ਲੱਗੇ ਮੇਰੇ ਘਰਦਿਆਂ ਜੀਆਂ ਨੂੰ। ਤੇਰੇ ਵਾਂਗ ਨੀ ਮਾਏ ਲਡਾਏ ਸਾਨੂੰ ਕੌਣ ਲਾਡ ਨੀ ਤੇਰਾ ਵੇਹੜਾ ਨੀ ਭੁੱਲਣਾ ਮਾਏ ਰਹਿਣਾ ਸਦਾ ਯਾਦ ਨੀ। ਅੱਖੀਆਂ ‘ਚੋਂ ਸਭ ਦੇ ਛਮ-ਛਮ ਚੋਂਦਾ ਪਾਣੀ …

Read More »

ਨਵੇਂ ਸਾਲ ਦੀ ਵਧਾਈ

ਨਵੇਂ ਸਾਲ ਦੇ ਨਵੇਂ ਸੂਰਜਾ ਨਵਾਂ ਚਾਨਣ ਲੈ ਆਵੀਂ ਖੁਸ਼ੀਆਂ ਨਾਲ ਭਰ ਵਿਹੜੇ ਸਭ ਦੀ ਸੁੱਖ ਮੰਨਾਵੀਂ ਭਲਾ ਲੋੜੀਏ ਸਭ ਦਾ ਇਹੋ ਹੈ ਦੁਹਾਈ ਵਧਾਈ ਹੋਵੇ ਵਧਾਈ, ਨਵੇਂ ਸਾਲ ਦੀ ਵਧਾਈ…… ਧੀਆਂ ਉਤੇ ਜ਼ੁਲਮ ਹੁਣ ਹੋਰ ਨਾ ਹੋਵਣ ਕਿਸਮਤ ਮਾਰੀਆਂ ਕਦੇ ਨਾ ਇਹ ਰੋਵਣ ਵਸਦੇ ਰਹਿਣ ਸਦਾ-ਭੈਣਾਂ ਦੇ ਪਿਆਰੇ ਭਾਈ ਵਧਾਈ ਹੋਵੇ ਵਧਾਈ, ਨਵੇਂ ਸਾਲ ਦੀ ਵਧਾਈ…….. ਮਾੜੇ ਉਤੇ ਤਕੜੇ …

Read More »

ਚਮਕੌਰ ਦੀ ਗੜ੍ਹੀ ਨੂੰ…

ਵੱਡੇ ਸਾਹਿਬਜ਼ਾਦਿਆਂ ਵਲੋਂ ਚਮਕੌਰ ਦੀ ਗੜ੍ਹੀ ਨੂੰ………… ਚਮਕੌਰ ਦੀ ਗੜ੍ਹੀ ਨੂੰ ਅਸੀਂ ਕਹਿ ਚੱਲੇ ਅਲਵਿਦਾ ਸ਼ੁਕਰ ਹੈ ਅਸੀਂ ਧਰਮ ਲਈ ਹੋ ਚੱਲੇ ਵਿਦਾ ਖ਼ੂਨ ‘ਚ ਸਾਡੇ ਸ਼ਹੀਦੀ ਦੀ ਜਾਗ ਲਗਾਈ ਸ਼ੁਕਰ ਹੈ ਅਸਾਂ ਕੰਨੋਂ ਨਾ ਕਤਰਾਈ ਸਾਨੂੰ ਲਾੜੀ ‘ਚ ਮੌਤ ਮਿਲੀ ਪਸੰਦੀਦਾ ਸ਼ੁਕਰ ਹੈ ਅਸੀਂ ਧਰਮ ਲਈ ਹੋ ਚੱਲੇ ਵਿਦਾ। ਮੇਰੇ ਪਿੱਛੇ ‘ਜੁਝਾਰ’ ਨੇ ਵਾਰੀ ਹੈ ਲਗਾਈ ਦੁਸ਼ਮਣ ਨੂੰ ਮੌਤ …

Read More »

ਮੁਬਾਰਕ ! ਨਵਾਂ ਸਾਲ

ਨਾ ਦਿਨ ਬਦਲਿਆ, ਨਾ ਰਾਤ ਬਦਲੀ, ਨਾ ਹੀ ਬਦਲੀ ਸਮੇਂ ਦੀ ਚਾਲ। ਫਿਰ ਵੀ ਸਭ ਨੂੰ ਕਹੋ ਸਾਥੀਓ, ਮੁਬਾਰਕ! ਨਵਾਂ ਸਾਲ, ਨਵਾਂ ਸਾਲ। ਕਈ ਵਿੱਛੜੇ, ਕਈ ਨਵੇਂ ਆ ਗਏ, ਆਪਣਿਆਂ ਦਾ ਪਾ ਭੁਲੇਖਾ, ਸੀਨੇ ਗਹਿਰੀਆਂ ਚੋਟਾਂ ਲਾ ਗਏ। ਅਜੇ ਵੀ ਕਹਿੰਦੇ, ਅਸੀਂ ਹਾਂ ਤੁਹਾਡੇ ਨਾਲ ਮੁਬਾਰਕ! ਨਵਾਂ ਸਾਲ, ਨਵਾਂ ਸਾਲ। ਰੱਬ ਦੇ ਅੱਗੇ ਕਰਾਂ ਦੁਆਵਾਂ, ਅਜ਼ਾਦੀ ਦਾ ਨਿੱਘ ਸਾਰੇ ਮਾਨਣ, …

Read More »

ਜਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦਾ ਮੈਂਬਰ ਬਣਨ ‘ਤੇ ਭਾਰਤ ਭੂਸ਼ਨ ਦਾ ਕੀਤਾ ਸਨਮਾਨ

ਲੌਂਗੋਵਾਲ, 31 ਦਸੰਬਰ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਰੋਟਰੀ ਕਲੱਬ ਸਿਟੀ ਵਲੋਂ ਪ੍ਰਧਾਨ ਸੰਜੈ ਕਾਂਸਲ ਦੀ ਅਗੁਵਾਈ ‘ਚ ਸਮਾਗਮ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਇੰਡਸਟਰੀ ਚੈਂਬਰ ਦੇ ਜਿਲ੍ਹਾ ਪ੍ਰਧਾਨ ਘਣਸ਼ਿਆਮ ਕਾਂਸਲ ਅਤੇ ਅਗਰਵਾਲ ਸਭਾ ਦੇ ਪ੍ਰਧਾਨ ਪ੍ਰੇਮ ਗੁਪਤਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਸਮਾਗਮ ਨੂੰ ਸੰਬੋਧਨ ਕਰਦੇ ਹੋਏ ਘਣਸ਼ਿਆਮ ਕਾਂਸਲ ਨੇ ਕਿਹਾ ਕਿ ਰੋਟਰੀ ਕਲੱਬ ਸਿਟੀ ਸਮਾਜ ਸੇਵਾ ਵਿੱਚ ਅਹਿਮ …

Read More »

ਬਿਜਲੀ ਸਪਲਾਈ ਬੰਦ ਰਹੇਗੀ

ਲੌਂਗੋਵਾਲ, 31 ਦਸੰਬਰ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਪਾਵਰਕਾਮ ਦਫਤਰ ਲੌਂਗੋਵਾਲ ਦੇ ਐਸ.ਡੀ.ਓ ਸੁਭਾਸ਼ ਚੰਦਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਨਗਰ ਵਾਸੀਆਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਚੱਲ ਰਹੇ ਸੁਧਾਰ ਦੇ ਕੰਮਾਂ ਲਈ ਪੋਸਟ ਆਫਿਸ ਵਾਲੇ ਏਰੀਏ 2 ਜਨਵਰੀ ਨੂੰ ਨਗਰ ਕੌਂਸਲ, ਰਾਮ ਲੀਲਾ ਗਰਾਂਉੰਡ, ਝਾੜੋੰ ਪੱਤੀ, ਰੰਧਾਵਾ ਪੱਤੀ ਦੀ 3 ਜਨਵਰੀ ਨੂੰ ਬਡਬਰ ਰੋਡ ਅਤੇ ਸਲਾਈਟ ਰੋਡ 4 …

Read More »

ਕਈ ਪ੍ਰਮੁੱਖ ਦਿਹਾੜ੍ਹਿਆਂ ਦੀਆਂ ਛੁੱਟੀਆਂ ਲਿਸਟ ਵਿੱਚ ਨਾ ਹੋਣ ਕਾਰਨ ਬੈਂਕ ਮੁਲਾਜਮਾਂ ਵਿੱਚ ਰੋਸ

ਲੌਂਗੋਵਾਲ, 31 ਦਸੰਬਰ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਸਾਲ 2020 ਲਈ ਜਾਰੀ ਕੀਤੀ ਗਈ ਛੱਟੀਆਂ ਦੀ ਸੂਚੀ ‘ਨੈਗੋਸਿਵਲ ਇੰਸਟੂਮੈਂਟ ਐਕਟ 1881’ ਅਧੀਨ ਕੀਤੀਆਂ ਜਾਂਦੀਆਂ ਛੁੱਟੀਆਂ ਵਿੱਚ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਛੁੱਟੀ ਬੈਂਕਾਂ ਦੀਆਂ ਛੁੱਟੀਆਂ ਦੀ ਲਿਸਟ ਵਿੱਚੋਂ ਗਾਇਬ ਹੈ।ਜਿਸ ਕਾਰਨ ਬੈਂਕ ਮੁਲਾਜਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਜਦੋਂ ਕਿ …

Read More »

ਸ੍ਰੀ ਰਾਮ ਨੌਮੀ ਉਤਸਵ ‘ਤੇ ਸੋਸਲ ਵੈਲਫੇਅਰ ਸੁਸਾਇਟੀ ਵਲੋਂ ਨਵੇਂ ਸਾਲ ਦਾ ਕੈਲੰਡਰ ਰਲੀਜ਼

ਲੌਂਗੋਵਾਲ, 31 ਦਸੰਬਰ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) –  ਧਾਰਮਿਕ ਤੇ ਸਮਾਜ ਸੇਵੀ ਸੰਸਥਾ ਸ੍ਰੀ ਰਾਮ ਨੌਮੀ ਉਤਸਵ ਅਤੇ ਸੋਸਲ ਵੈਲਫੇਅਰ ਸੁਸਾਇਟੀ ਰਜਿ: ਚੀਮਾਂ ਮੰਡੀ ਵੱਲੋ ਹਰ ਸਾਲ ਦੀ ਤਰਾਂ ਇਸ ਵਾਰ ਵੀ ਪਬਲਿਕ ਸੇਵਾ ਹਿੱਤ ‘ਚ ਨਵੇਂ ਸਾਲ 2020 ਦਾ ਕੈਲੰਡਰ ਰਲੀਜ਼ ਕਰਨ ਲਈ ਸਥਾਨਕ ਸ੍ਰੀ ਦੁਰਗਾ ਸ਼ਕਤੀ ਮੰਦਰ ਵਿਖੇ ਵਿਸਾਲ ਧਾਰਮਿਕ ਸਮਾਗਮ ਕਰਵਾਇਆ ਗਿਆ।ਜਿਸ ਦੀ ਅਰੰਭਤਾ ਸ੍ਰੋਮਣੀ ਦੀ ਅੰਤ੍ਰਿੰਗ ਕਮੇਟੀ …

Read More »