Wednesday, November 25, 2026

ਪੰਜਾਬੀ

ਬੰਦੀ ਛੋੜ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿ. ਹਰਪ੍ਰੀਤ ਸਿੰਘ ਦਾ ਕੌਮ ਦੇ ਨਾਂਅ ਸੰਦੇਸ਼

ਅੰਮ੍ਰਿਤਸਰ, 28 ਅਕਤੂਬਰ (ਪੰਜਾਬ ਪੋਸਟ ਬਿਊਰੋ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਬੰਦੀ ਛੋੜ ਦਿਵਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉੜੀ ਤੋਂ ਸਿੱਖ ਕੌਮ ਨਾਂ ਸੰਦੇਸ਼ ਦਿੰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਨੂੰ ਬੇਲੋੜੇ ਮੁੱਦਿਆਂ ’ਤੇ ਆਪਸੀ ਟਕਰਾਅ ਤੇ ਭਰਾ ਮਾਰੂ ਜੰਗ ਛੱਡ ਕੇ ਇਕਜੁਟਤਾ ਨਾਲ ਸਿੱਖੀ ਦੇ ਦੁਸ਼ਮਣਾਂ …

Read More »

ਅਸਲੀ ਰਾਵਣ

       ਸ਼ੋਸ਼ਲ ਮੀਡੀਆ ‘ਤੇ ਇਕ ਮੁੱਦਾ ਪਿਛਲ਼ੇ ਕੁੱਝ ਸਾਲਾਂ ਤੋਂ ਚੱਲਿਆ ਆ ਰਿਹਾ। ਇਸ ਵਿੱਚ ਦੋ ਧਿਰਾਂ ਇਕ ਭਗਵਾਨ ਰਾਮ ਅਤੇ ਦੂਜੀ ਮਹਾਤਮਾ ਰਾਵਣ ਦੀ ਹੈ।ਪਹਿਲੀ ਧਿਰ ਵਲੋਂ ਰਾਵਣ ਦਾ ਪੁਤਲਾ ਫੂਕ ਕੇ ਮਨ ਨੂੰ ਸੰਤੁਸ਼ਟ ਕਰਨਾ ਚਾਹੁੰਦੀਆਂ ਹਨ ਕਿ ਸਾਲ ਬਾਅਦ ਬਦੀ ‘ਤੇ ਨੇਕੀ ਦੀ ਜਿੱਤ ਪ੍ਰਾਪਤ ਕਰ ਲੈਂਦੇ ਹਨ।ਜਦਕਿ ਦੂਜੀ ਧਿਰ ਦਾ ਕਹਿਣਾ ਹੈ ਕਿ ਰਾਵਣ ਦਾ ਪੁਤਲਾ ਕਿਉਂ …

Read More »

ਦੀਵਾਲੀ ਪ੍ਰਦੂਸ਼ਣ ਰਹਿਤ ਮਨਾਈਏ

    ਅਜੋਕੇ ਸਮੇਂ ‘ਚ ਸ਼ੁੱਧ ਵਾਤਾਵਰਣ ਦੀ ਚਿੰਤਾ ਨੂੰ ਲੈ ਕੇ ਪ੍ਰਦੂਸ਼ਣ ਪੂਰੇ ਸੰਸਾਰ ਵਿੱਚ ਇੱਕ ਪ੍ਰਮੁੱਖ ਮੁੱਦਾ ਹੈ।ਭਾਰਤ ਹੀ ਨਹੀਂ ਪੂਰਾ ਵਿਸ਼ਵ ਦਿਨੋ-ਦਿਨ ਵੱਧ ਰਹੇ ਪ੍ਰਦੂਸ਼ਣ ਦੀ ਸਮੱਸਿਆ ਤੋਂ ਬੇਹੱਦ ਪਰੇਸ਼ਾਨ ਹੈ ਅਤੇ ਮਾਰੂ ਬਿਮਾਰੀਆਂ ਦੀ ਗ੍ਰਿਫਤ ਵਿੱਚ ਜਕੜਿਆ ਹੋਇਆ ਹੈ।ਕਿਸੇ ਵੀ ਕੁਦਰਤੀ ਸਰੋਤ ਦੀ ਗੰਦਗੀ ਜਿਸ ਨਾਲ ਜੀਵਤ ਵਸਤਾਂ ‘ਤੇ ਨੁਕਸਾਨਦੇਹ ਪ੍ਰਭਾਵ ਪੈਂਦਾ ਹੈ, ਇਸੇ ਨੂੰ ਅਸੀਂ ਪ੍ਰਦੂਸ਼ਣ …

Read More »

ਸਿੱਖਿਆ ਬਾਬੇ ਨਾਨਕ ਦੀ

ਗੱਲ ਬਾਬੇ ਨਾਨਕ ਦੀ ਕਰਦੇ ਸਭ ਦੇਖੇ ਪਰ ਸੋਚ ਉਨਾਂ ਦੀ ਤੋਂ ਕਿਉਂ ਡਰਦੇ ਹੋ ਬਾਬੇ ਵਰਜ਼ਿਆ ਸੀ ਸਾਨੂੰ ਕਈ ਪਾਖੰਡਾਂ ਤੋਂ ਤੁਸੀ ਹਾਮੀ ਹੀ ਪਾਖੰਡਾਂ ਦੀ ਭਰਦੇ ਹੋ ਉਹ ਜੁਲਮਾਂ ਦੀ ਜੜ ਹੀ ਰਿਹਾ ਪੁੱਟਦਾ ਤੁਸੀ ਜੁਲਮ ਹੀ ਸਭ ਪਾਸੇ ਕਰਦੇ ਹੋ ਉਨਾਂ ਦਿੱਤਾ ਹੋਕਾ ਪ੍ਰੇਮ ਪਿਆਰ ਵਾਲਾ ਸੀ ਤੁਸੀਂ ਤਾਂ ਖੁਸ਼ ਗਵਾਂਢੀ ਨੂੰ ਨਾ ਜ਼ਰਦੇ ਹੋ ਵਰਜ਼ਿਆ ਜਿਨਾਂ …

Read More »

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਗਿਆਨਕ ਸੋਚ

ਪ੍ਰਥਮੇ ਨਾਨਕ ਚੰਦੁ ਜਗਤ ਭਯੋ ਆਨੰਦੁ ਤਾਰਨਿ ਮਨੁਖ੍ਹ ਜਨ ਕੀਅਉ ਪ੍ਰਗਾਸ ।।  (ਭੱਟ ਬਾਣੀ ਪੰਨਾ ੧੩੯੯)    ਪੰਦਰਵੀਂ ਸਦੀ ਦੇ ਸਮੇਂ ਵਿਗੜੇ ਹੋਏ ਸਮਾਜਿਕ, ਨੈਤਿਕ, ਰਾਜਨੀਤਿਕ, ਸੱਭਿਆਚਾਰਕ, ਧਾਰ ਅਤੇ ਆਰਥਿਕ ਢਾਂਚੇ ਕਰਕੇ ਮਨੁੱਖਤਾ ਦੀ ਹੋ ਰਹੀ ਬਰਬਾਦੀ ਨੂੰ ਠੱਲ ਪਾਉਣ ਅਤੇ ਅਗਿਆਨਤਾ ਦੇ ਹਨੇਰੇ ਵਿੱਚ ਠੋਕਰਾਂ ਖਾ ਰਹੀ ਮਨੁੱਖਤਾ ਨੂੰ ਜੀਵਨ-ਜਾਂਚ ਸਿਖਾਉਣ ਲਈ ਪ੍ਰਮਾਤਮਾ ਆਪ ਧੰਨ ਸ੍ਰੀ ਗੁਰੂ ਨਾਨਕ ਦੇਵ …

Read More »

ਬੰਦੀ ਛੋੜ ਦਿਵਸ

       ਸਿੱਖ ਇਤਿਹਾਸ ਅੰਦਰ ਬੰਦੀ ਛੋੜ ਦਿਹਾੜੇ ਦੀ ਵੱਡੀ ਮਹਾਨਤਾ ਹੈ।ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਕਿਲ੍ਹੇ ਵਿੱਚੋਂ ਰਿਹਾਅ ਹੋਣ ਮਗਰੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਪਹੁੰਚਣ ਦੀ ਯਾਦ ਵਿਚ ਸਿੱਖ ਦੀਵਾਲੀ ਨੂੰ ਬੰਦੀ ਛੋੜ ਦਿਵਸ ਵਜੋਂ ਮਨਾਉਂਦੇ ਹਨ। ਬੰਦੀ ਛੋੜ ਦਿਵਸ ਸਿੱਖ ਪੰਥ ਦਾ ਉਹ ਦਿਹਾੜਾ ਹੈ ਜੋ ਸਾਨੂੰ ਸੱਚ ਦੀ ਆਵਾਜ਼ ਬਣਨ ਅਤੇ …

Read More »

ਸਤਿਗੁਰ ਬੰਦੀਛੋੜੁ ਹੈ…

         ਗੁਰੂ ਅਰਜਨ ਦੇਵ ਜੀ (1563-1606) ਦੇ ਮਹਿਲ ਮਾਤਾ ਗੰਗਾ ਜੀ ਨੂੰ ਪੁੱਤਰ ਦਾ ਵਰਦਾਨ ਦਿੰਦਿਆਂ ਬਾਬਾ ਬੁੱਢਾ ਜੀ ਨੇ ਕਿਹਾ ਸੀ ਕਿ ਤੇਰੇ ਘਰ ਇੱਕ ਅਜਿਹਾ ਪੁੱਤਰ ਜਨਮ ਲਵੇਗਾ, ਜੋ ਸੂਰਮਾ ਅਤੇ ਮਹਾਂਬਲੀ ਹੋਣ ਦੇ ਨਾਲ-ਨਾਲ ਸੰਤਾਂ ਤੇ ਮਜ਼ਲੂਮਾਂ ਦੀ ਰੱਖਿਆ ਕਰਨ ਵਾਲਾ ਮੀਰੀ-ਪੀਰੀ ਦਾ ਮਾਲਕ ਵੀ ਹੋਵੇਗਾ।ਬਾਬਾ ਬੁੱਢਾ ਜੀ ਦੇ ਅਸ਼ੀਰਵਾਦ ਨਾਲ ਗੁਰੂ ਹਰਿਗੋਬਿੰਦ ਸਾਹਿਬ ਦਾ ਪ੍ਰਕਾਸ਼ 1595 …

Read More »

ਦੀਵਾਲੀ ਦੀ ਵਧਾਈ

ਦੀਵਾਲੀ ਦੀ ਵਧਾਈ ਨਾ, ਤੂੰ ਕੀਤੀ ਮਨਜ਼ੂਰ ਵੇ। ਦੱਸ ਚੰਨਾ ਸੋਹਣਿਆਂ ਤੂੰ, ਮੇਰਾ ਕੀ ਕਸੂਰ ਵੇ। ਤੇਰੀਆਂ ਅਦਾਬਤਾਂ ਮੈਂ, ਕਰ-ਕਰ ਥੱਕੀ ਆਂ। ਸੱਬਰਾਂ ਦੇ ਘੁੱਟ ਵੇ ਮੈਂ, ਪੀ-ਪੀ ਕੇ ਰੱਜੀ ਆਂ। ਬਿਰਹੋਂ ਦੇ ਡੰਗ  ਦਾ ਹੈ, ਚੜ੍ਹਿਆ ਸਰੂਰ ਵੇ, ਦੀਵਾਲੀ ਦੀ ਵਧਾਈ ਨਾ ਤੂੰ……………….। ਤੁਰ ਗਿਉਂ ਸੁਪਨੇ ‘ਚ, ਨਾਗ ਡੰਗ ਮਾਰ ਕੇ। ਕੀਤੇ ਜਗਰਾਤੇ  ਤੇਰੇ, ਬਹਿ ਗਈ ਮੈਂ ਹਾਰ ਕੇ। …

Read More »

ਡਿਪਟੀ ਕਮਿਸ਼ਨਰ ਵੱਲੋਂ ਜਿਲ੍ਹਾ ਵਾਸੀਆਂ ਨੂੰ ਬੰਦੀ ਛੋੜ ਦਿਵਸ ਤੇ ਦਿਵਾਲੀ ਦੀਆਂ ਮੁਬਾਰਕਾਂ

ਪੁਲਿਸ ਕਮਿਸ਼ਨਰ ਤੇ ਜਿਲ੍ਹਾ ਪੁਲਿਸ ਮੁਖੀ ਨੇ ਵੀ ਦਿੱਤੀ ਵਧਾਈ ਅੰਮ੍ਰਿਤਸਰ, 27 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਜਿਲ੍ਹਾ ਵਾਸੀਆਂ ਨੂੰ ਬੰਦੀ ਛੋੜ ਦਿਵਸ ਅਤੇ ਦਿਵਾਲੀ ਦੀ ਮੁਬਾਰਕਬਾਦ ਦਿੰਦੇ ਕਿਹਾ ਹੈ ਕਿ ਇਹ ਤਿਉਹਾਰ ਤੁਹਾਡੇ ਜੀਵਨ ਵਿਚ ਖੁਸ਼ੀਆਂ ਖੇੜੇ ਲੈ ਕੇ ਆਉਣ ਤੇ ਸਾਰੇ ਲੋਕ ਇਸੇ ਤਰਾਂ ਭਾਈਚਾਰੇ ਨਾਲ ਮਿਲ ਕੇ …

Read More »

ਬੈਸਟ ਡੈਕੋਰੇਸ਼ਨ ‘ਚ ਗਲੇਡੀਏਟਰ ਹਾਊਸ ਨੇ ਮਾਰੀ ਬਾਜ਼ੀ

ਸੁਨਾਮ/ ਲੌਂਗੋਵਾਲ, 27 ਅਕਤੂਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਅਕੇਡੀਆ ਵਰਲਡ ਸਕੂਲ ਵਿਖੇ ਦੀਵਾਲੀ ਦੇ ਮੌਕੇ ਤੇ ਵੱਖ-ਵੱਖ ਮੁਕਾਬਲੇ ਕਰਵਾਏ ਗਏ।ਜਿਸ ਵਿਚ ਪਹਿਲੀ ਤੋਂ ਚੌਥੀ ਜਮਾਤ ਦੇ ਵਿਦਿਆਰਥੀਆਂ ਨੇ ਡੈਕੋਰਸ਼ਨ, ਪੰਜਵੀਂ ਤੋਂ ਅੱਠਵੀਂ ਦੇ ਵਿਦਿਆਰਥੀਆਂ ਨੇ ਰੰਗੋਲੀ ਅਤੇ ਕਰਾਫਟ ਵਰਕ ਵਿੱਚ ਹਿੱਸਾ ਲਿਆ।ਇਨ੍ਹਾਂ ਮੁਕਾਬਲਿਆਂ ਵਿੱਚ ਜਜ਼ਮੈਂਟ ਦੀ ਭੂਮਿਕਾ ਸਕੂਲ ਦੇ ਪ੍ਰਿੰਸੀਪਲ ਮੈਡਮ ਰਣਜੀਤ ਕੌਰ ਅਤੇ ਅਧਿਆਪਕਾ ਮਿਸ ਗੁਰਦੀਪ …

Read More »