Wednesday, November 25, 2026

ਪੰਜਾਬੀ

ਜ਼ਿਮਨੀ ਚੋਣਾਂ `ਚ ਕਾਂਗਰਸ ਹਾਸਲ ਕਰੇਗੀ ਹੂੰਝਾਫੇਰ ਜਿੱਤ – ਕੱਥੂਨੰਗਲ

ਅੰਮ੍ਰਿਤਸਰ, 7 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ ) – ਪੰਜਾਬ ਵਿੱਚ 21 ਅਕਤੂਬਰ ਨੂੰ ਜਲਾਲਾਬਾਦ, ਫਗਵਾੜਾ, ਮੁਕੇਰੀਆਂ ਅਤੇ ਦਾਖਾ ਦੀਆਂ ਚਾਰ ਸੀਟਾਂ `ਤੇ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਵਿੱਚ ਕਾਂਗਰਸ ਹੂੰਝਾਫੇਰ ਜਿੱਤ ਹਾਸਲ ਕਰੇਗੀ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਹਲਕਾ ਮਜੀਠਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਸਵਿੰਦਰ ਸਿੰਘ ਕੱਥੂਨੰਗਲ ਨੇ ਕਿਹਾ ਹੈ ਕਿ ਆਮ ਜਨਤਾ ਨੇ ਕਾਂਗਰਸ ਸਰਕਾਰ `ਤੇ ਵਿਸ਼ਵਾਸ਼ …

Read More »

ਦਿਮਾਗ ਅਤੇ ਰੀੜ੍ਹ ਦੀ ਹੱਡੀ ਦੀਆਂ ਬਿਮਾਰੀਆਂ ਦਾ ਮੁਫਤ ਚੈਕਅਪ ਕੈਂਪ ਲੱਗਾ

ਅੰਮ੍ਰਿਤਸਰ, 7 ਅਕਤੂਬਰ (ਪੰਜਾਬ ਪੋਸਟ – ਅਮਨ)- ਪ੍ਰਬੰਧਕੀ ਕਮੇਟੀ ਗੁਰਦੁਆਰਾ ਸਾਧ ਸੰਗਤ ਕਰਤਾਰ ਨਗਰ ਛੇਹਰਟਾ ਵਲੋਂ ਦਿਮਾਗ ਅਤੇ ਰੀੜ੍ਹ ਦੀਆਂ ਬੀਮਾਰੀਆਂ ਦਾ ਮੁਫਤ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ।ਜਿਸ ਵਿੱਚ ਨਿਊਰੋ ਸਰਜਨ ਡਾ. ਰਾਘਵ ਵਾਧਵਾ ਡਾ. ਨਿਧੀ ਜਾਮਵਾਲ ਨੇ ਲਗਭਗ 175 ਮਰੀਜਾਂ ਦਾ ਮੁਆਇਨਾ ਕਰਕੇ ਮੁਫਤ ਦਵਾਈਆਂ ਦਿੱਤੀਆਂ ਗਈਆਂ।ਕੈਂਪ ਦਾ ਉਦਘਾਟਨ ਥਾਣਾ ਛੇਹਰਟਾ ਦੀ ਇੰਚਾਰਜ ਮੈਂਡਮ ਰਾਜਵਿੰਦਰ ਕੌਰ ਨੇ ਕੀਤਾ। ਇਸ …

Read More »

ਐਡਵੋਕੇਟ ਸੀਮਾ ਪਠਾਣੀਆ ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਕਾਰਜਕਾਰਣੀ ਮੈਂਬਰ ਨਿਯੁੱਕਤ

ਅੰਮ੍ਰਿਤਸਰ, 7 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਸਥਾਨਕ ਐਡਵੋਕੇਟ ਸੀਮਾ ਪਠਾਨੀਆ ਨੂੰ ਪੰਜਾਬ ਮਹਿਲਾ ਮੋਰਚਾ ਦੀ ਕਾਰਜਕਾਰਣੀ ਮੈਂਬਰ ਨਿਯੁੱਕਤ ਕੀਤਾ ਗਿਆ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਭਾਜਪਾ ਪ੍ਰਦੇਸ਼ ਮਹਿਲਾ ਮੋਰਚਾ ਪ੍ਰਧਾਨ ਰੀਨਾ ਜੇਤਲੀ ਨੇ ਕਿਹਾ ਕਿ ਐਡਵੋਕੇਟ ਸੀਮਾ ਪਠਾਨੀਆ ਪਾਰਟੀ ਦੇ ਕੰਮ ਮਿਹਨਤ ਤੇ ਲਗਨ ਨਾਲ ਕਰ ਰਹੀ ਹੈ ਅਤੇ ਉਸ ਨੇ ਪਾਰਟੀ ਦੇ ਪ੍ਰਚਾਰ ਅਤੇ ਪ੍ਰਸਾਰ `ਚ ਵੀ …

Read More »

`ਪਰਾਲੀ ਨੂੰ ਅੱਗ ਨਾ ਲਾਈਏ, ਵਾਤਾਵਰਣ ਬਚਾਈਏ` ਦੇ ਉਦੇਸ਼ ਤਹਿਤ ਲਾਇਆ ਕਿਸਾਨ ਮੇਲਾ

ਭੀਖੀ/ਮਾਨਸਾ, 7 ਅਕਤੂਬਰ (ਪੰਜਾਬ ਪੋਸਟ – ਕਮਲ ਕਾਂਤ) – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੋਖਰ ਖੁਰਦ, ਮਾਨਸਾ ਸਥਿਤ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਪਰਾਲੀ ਨੂੰ ਅੱਗ ਨਾ ਲਾਈਏ, ਵਾਤਾਵਰਣ ਨੂੰ ਬਚਾਈਏ ਦੇ ਉਦੇਸ਼ ਤਹਿਤ ਕਿਸਾਨ ਮੇਲਾ ਲਾਇਆ ਗਿਆ।ਮੇਲੇ ਦੀ ਪ੍ਰਧਾਨਗੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਮੀਤ ਸਿੰਘ ਸਿੱਧੂ ਨੇ ਕੀਤੀ।     ਕਿਸਾਨਾਂ ਨੂੰ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਪਰਾਲੀ ਨੂੰ ਅੱਗ ਲਗਾਉਣ …

Read More »

ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਉਦਘਾਟਨ 9 ਨਵੰਬਰ ਨੂੰ – ਤ੍ਰਿਪਤ ਰਜਿੰਦਰ ਬਾਜਵਾ

ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਰੋਜ਼ਾਨਾ 5000 ਯਾਤਰੀਆਂ ਨੂੰ ਮਿਲੇਗੀ ਪ੍ਰਵਾਨਗੀ ਭੀਖੀ/ਮਾਨਸਾ, 7 ਅਕਤੂਬਰ (ਪੰਜਾਬ ਪੋਸਟ – ਕਮਲ ਕਾਂਤ) – ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਉਦਘਾਟਨ 9 ਨਵਬੰਰ ਨੂੰ ਕੀਤਾ ਜਾਵੇਗਾ ਅਤੇ ਸ੍ਰੀ ਨਨਕਾਣਾ ਸਾਹਿਬ ਜਾਣ ਲਈ ਕਿਸੇ ਵੀ ਸ਼ਰਧਾਲੂ ਨੂੰ ਵੀਜ਼ਾ ਲੈਣ ਲਈ 30 ਦਿਨ ਪਹਿਲਾਂ ਆਪਣਾ ਬਿਨੈ ਪੱਤਰ ਦੇਣਾ ਪਵੇਗਾ ਤੇ ਯਾਤਰਾ ਤੋਂ 10 ਦਿਨ ਪਹਿਲਾ ਸ਼ਰਧਾਲੂਆਂ …

Read More »

ਨਾ ਬਨੇਰੇ ਕਾਂ ਕੁਰਲਾਉਂਦਾ……

ਪੰਜਾਬ ਮੇਰੇ ਨੂੰ ਕਿਉਂ ਨਜ਼ਰ ਹੈ ਲੱਗੀ ਪੁੱਤ ਖਾ ਲਏ ਨਸ਼ਿਆਂ ਨੇ ਕੁੱਖਾਂ ਦੇ ਵਿੱਚ ਮਰਦੀਆਂ ਧੀਆਂ ਨਾ ਬਨੇਰੇ ਕਾਂ ਕੁਰਲਾਉਂਦਾ ਨਾ ਹੀ ਕਿਧਰੇ ਮੋਰ ਬੋਲਦੇ ਨਾ ਹੀ ਪਿੰਡ ਮੇਰੇ ਹੁਣ ਵੇ ਸੱਜਣਾ ਲੱਗਦੀਆਂ ਤੀਆਂ ਮੇਰੇ ਰੰਗਲੇ ਪੰਜਾਬ ਦੀ ਗਿੱਠ ਗਿੱਠ ਲਾਲੀ ਕਿੱਥੇ ਲਹਿ ਗਈ ।। ਬੇਰੁਜ਼ਗਾਰੀ ਦੀ ਸਤਾਈ ਜਵਾਨੀ ਉਏ ਸੱਜਣਾ ਅੱਧਿਓਂ ਵੱਧ ਮੁਲਖ ਬਾਹਰਲੇ ਤੁਰ ਗਈ……… ਪਰਿਵਾਰਾਂ ਵਿੱਚ …

Read More »

ਪੁਸਤਕ ਰੀਵਿਊ – “ਜਨਮ ਸਾਖੀ ਸ੍ਰੀ ਗੁਰੂ ਨਾਨਕ ਸਾਹਿਬ ਜੀ”

ਗਿ: ਦਿੱਤ ਸਿੰਘ ਰਚਨਾਵਲੀ ਸੰਪਾਦਕ – ਡਾ. ਇੰਦਰਜੀਤ ਸਿੰਘ ਗੋਗੋਆਣੀ ਪ੍ਰਕਾਸ਼ਕ – ਭਾਈ ਚਤਰ ਸਿੰਘ ਜੀਵਨ ਸਿੰਘ ਬਾਜ਼ਾਰ ਮਾਈ ਸੇਵਾ ਅੰਮ੍ਰਿਤਸਰ ਭੇਟਾ: 250 ਰੁਪਏ ਸਫ਼ੇ 176            ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਫਲਸਫ਼ੇ ਨੂੰ ਜਿਸ ਢੰਗ ਨਾਲ ਲੇਖਕ ਨੇ ਕਲਮਬੱਧ ਕੀਤਾ ਹੈ, ਇਹ ਰਚਨਾ ਹਰ ਸਮੇਂ ਵਿੱਚ ਮਹਾਨਤਾ ਰੱਖਦੀ ਹੈ।ਗਿਆਨੀ ਦਿੱਤ ਸਿੰਘ ਜੀ ਸਿੱਖ ਪੰਥ ਦੀਆਂ ਨਾਮਵਰ ਸ਼ਖ਼ਸੀਅਤਾਂ …

Read More »

ਸੁੱਖ ਦਾ ਸਾਹ (ਕਹਾਣੀ)

              ਮਨਦੀਪ ਬਹੁਤ ਤੇਜੀ ਨਾਲ ਤੁਰੀ ਜਾ ਰਹੀ ਸੀ।ਉਸ ਦੇ ਹੱਥ ‘ਚ ਸਾਇਕਲ ਪਿੱਛੇ ਬਸਤਾ ਟੰਗਿਆ ਹੋਇਆ ਸੀ।ਮਨ ਹੀ ਮਨ ਸੋਚਦੀ ਜਾ ਰਹੀ ਸੀ, ‘ਅੱਜ ਤਾਂ ਲੇਟ ਹੀ……ਹਰਪ੍ਰੀਤ ਗਾਲ੍ਹਾਂ ਦੇਵੇਗੀ’।ਹਰਪ੍ਰੀਤ ਮਨਦੀਪ ਦੀ ਪੱਕੀ ਸਹੇਲੀ ਸੀ।ਮਨਦੀਪ ਉਸ ਨੂੰ ਹਰ ਰੋਜ਼ ਘਰੋਂ ਬੁਲਾ ਕੇ ਲਿਜਾਂਦੀ ਸੀ।ਉਸ ਦਾ ਘਰ ਸਕੂਲ ਦੇ ਰਸਤੇ ਵਿਚ ਆਉਂਦਾ ਸੀ।ਹਰਪ੍ਰੀਤ ਕੋਲ ਸਾਇਕਲ ਨਹੀਂ ਸੀ।ਮਨਦੀਪ ਉਸ ਨੂੰ ਆਪਣੇ ਨਾਲ …

Read More »

ਮੇਰੇ ਪਿਓ ਦੇ ਨਾਂ ‘ਤੇ…(ਮਿੰਨੀ ਕਹਾਣੀ)

ਅੱਜ ਮੇਰੀ ਕਲੋਨੀ ਦੀ ਵੱਡੀ ਪਾਰਕ ਵਿੱਚ ਹੰਗਾਮੀਂ ਮੀਟਿੰਗ ਰੱਖੀ ਹੋਈ ਸੀ।ਕਹਿੰਦੇ ,“ਸਾਡੀ ਅਰਬਨ ਗਰੈਂਡ ਸਿਟੀ ਕਲੋਨੀ ਵਿੱਚ ਤਿੰਨ ਵੱਡੀਆਂ ਪਾਰਕਾਂ ਨੇ।ਵੱਡਾ ਬਾਜ਼ਾਰ ਵੀ ਆ।ਸ਼ਹਿਰ ਦੀ ਸਾਰੀ ਕਰੀਮ ਇੱਥੇ ਵੱਸਦੀ ਆ ਤੇ ਪ੍ਰਧਾਨ ਕੋਈ ਵੀ ਨਾ ?…ਪ੍ਰਧਾਨ ਵੀ ਚੁਣ ਲਈਏ ਤੇ ਨਾਲੇ ਕਲੋਨੀ ਦੇ ਕੋਈ ਦੋ-ਚਾਰ ਚੰਗੇ ਫ਼ੈਸਲੇ ਵੀ ਰਲ਼ ਕੇ ਕਰ ਲਈਏ”।                ਮੈਂ ਆਪਣਾ ਚਿੱਟਾ ਮਾਇਆ ਵਾਲਾ ਕੜਕਵਾਂ …

Read More »

ਪਾਣੀ ਦੀ ਵੱਧਦੀ ਸਮੱਸਿਆ……

            ਪਾਣੀ ਸਾਡੀ ਜਿੰਦਗੀ ਦਾ ਅਨਮੋਲ ਖਜ਼ਾਨਾ ਹੈ।ਅਸੀਂ ਇਹਦੀ ਵਰਤੋਂ ਸੰਜ਼ਮ ਨਾਲ ਨਹੀਂ ਕਰਦੇ ਜਿਵੇਂ ਬੁਰਸ਼ ਕਰਨ, ਨਹਾਉਣ ਵੇਲੇ, ਵਾਹਨ ਧੋਣ, ਪਸ਼ੂਆਂ ਨੂੰ ਨਹਾਉਣ ਝੋਨਾ ਲਾਉਣ ਅਤੇ ਘਰਾਂ ਦੇ ਫਰਸ਼ ਧੋਣ ਵੇਲੇ।ਪਬਲਿਕ ਥਾਵਾਂ ਅਤੇ ਘਰਾ ਵਿੱਚ ਪਾਣੀ ਸਪਲਾਈ ਕਰਨ ਵਾਲੀਆ ਪਾਈਪਾਂ ਅਤੇ ਟੂਟੀਆਂ ਰਾਹ ਵਿੱਚ ਅਕਸਰ ਹੀ ਲੀਕ ਹੋਣ ਕਰਕੇ ਟੈਂਕੀ ਖਤਮ ਹੋਣ ਤੱਕ ਪਾਣੀ ਵਗਦਾ ਰਹਿੰਦਾ ਹੈ।ਘਰਾਂ ਵਿੱਚ ਵੀ …

Read More »